Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਉਂ ? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕਿਉਂ ?

 

ਕਿਉਂ ?
 
ਜਿੱਥੇ ਰਿਸ਼ਤਿਆਂ ਦੇ
ਗੁਲਸ਼ਨ ਮਹਿਕਦੇ ਸੀ,
ਉੱਥੇ ਗਰਮ ਤਕੱਲੁਫ਼
ਦਾ ਬਜ਼ਾਰ ਕਿਉਂ ਹੈ ?
ਜੀਵਨ ਦਾ ਹਰ ਪਹਿਲੂ
ਪਰਖਣ ਲਈ, 
ਇਹ ਦਾਨਿਸ਼ਮੰਦਾਂ ਦਾ
ਅਜੀਜ਼ ਹਥਿਆਰ ਕਿਉਂ ਹੈ ?
ਜੋ ਰਫ਼ੀਕ ਹੋਣ ਦੇ
ਕਰਦਾ ਹੈ ਨਿੱਤ ਦਾਵੇ,
ਦਿਲ ਅੰਦਰੋਂ ਕਿਧਰੇ
ਰਕੀਬ ਕਿਉਂ ਹੈ ?
ਸਾਜ਼ੋ ਸਾਮਾਨ ਤੋਂ ਅਮੀਰੀ
ਡੁਲ੍ਹ ਡੁਲ੍ਹ ਪੈਂਦੀ,
ਦਿਲੋਂ ਹਰ ਬਸ਼ਰ
ਐਨਾ ਗਰੀਬ ਕਿਉਂ ਹੈ ?
ਅਣਚਾਹਿਆ ਹੋ ਗਿਐ
ਅੱਜ ਹਰ ਸੁਦਾਮਾ,
ਪਰ ਦੁਸ਼ਾਸਨ
ਐਨਾ ਹੁਸ਼ਿਆਰ ਕਿਉਂ ਹੈ ?
ਕੌਲ ਨਿਭਾਉਣ ਦੀ
ਨਹੀਂ ਜੇ ਦਿਲੋਂ ਨੀਅਤ,
ਫਿਰ ਜ਼ੁਬਾਂ ਤੇ
ਫਰੇਬ ਏ ਇਕਰਾਰ ਕਿਉਂ ਹੈ ?
ਜਗਜੀਤ ਸਿੰਘ ਜੱਗੀ
ਗੁਲਸ਼ਨ – ਫੁੱਲਾਂ ਦਾ ਬਗੀਚਾ; ਤਕੱਲੁਫ਼ – formality; ਦਾਨਿਸ਼ਮੰਦਾਂ – ਸਮਝਦਾਰ ਲੋਕ, intellectuals; ਅਜੀਜ਼ – ਪਿਆਰਾ, ਪਸੰਦੀਦਾ; ਰਫ਼ੀਕ – ਦੋਸਤ, friend; ਰਕੀਬ – ਦੁਸ਼ਮਣ, enemy; ਬਸ਼ਰ – ਜੀਅ, ਇਨਸਾਨ, individual; ਅਣਚਾਹਿਆ – Undesirable or Unwanted; ਫਰੇਬ ਏ ਇਕਰਾਰ – ਵਾਦੇ ਦਾ ਫ਼ਰੇਬ, false promise; a cant phrase uttered as a promise;

 

        ਕਿਉਂ ?

 

ਜਿੱਥੇ ਰਿਸ਼ਤਿਆਂ ਦੇ

ਗੁਲਸ਼ਨ ਮਹਿਕਦੇ ਸੀ,

ਉੱਥੇ ਗਰਮ ਤਕੱਲੁਫ਼ ਦਾ 

ਬਜ਼ਾਰ ਕਿਉਂ ਹੈ ?

ਜੀਵਨ ਦਾ ਹਰ ਪਹਿਲੂ

ਪਰਖਣ ਲਈ,

ਇਹ ਦਾਨਿਸ਼ਮੰਦਾਂ ਦਾ

ਅਜੀਜ਼ ਹਥਿਆਰ ਕਿਉਂ ਹੈ ?


ਜੋ ਰਫ਼ੀਕ ਹੋਣ ਦੇ

ਕਰਦਾ ਹੈ ਨਿੱਤ ਦਾਵੇ,

ਦਿਲ ਅੰਦਰੋਂ ਕਿਧਰੇ

ਰਕੀਬ ਕਿਉਂ ਹੈ ?

ਸਾਜ਼ੋ ਸਾਮਾਨ ਤੋਂ ਅਮੀਰੀ

ਡੁਲ੍ਹ ਡੁਲ੍ਹ ਪੈਂਦੀ,

ਦਿਲੋਂ ਹਰ ਬਸ਼ਰ

ਐਨਾ ਗਰੀਬ ਕਿਉਂ ਹੈ ?


ਸੁਦਾਮੇ ਦੀ ਅੱਜ ਵੀ

ਹੈ ਉੱਜੜੀ ਬਗੀਚੀ,

ਪਰ ਦੁਸ਼ਾਸਨ ਦੀ

ਖਿੜੀ ਗੁਲਜ਼ਾਰ ਕਿਉਂ ਹੈ ?

ਕੌਲ ਨਿਭਾਉਣ ਦੀ

ਨਹੀਂ ਜੇ ਦਿਲੋਂ ਨੀਅਤ,

ਫਿਰ ਜ਼ੁਬਾਂ ਤੇ

ਫਰੇਬ ਏ ਇਕਰਾਰ ਕਿਉਂ ਹੈ ?


ਜਗਜੀਤ ਸਿੰਘ ਜੱਗੀ

 

ਨੋਟਸ:

ਗੁਲਸ਼ਨ – ਫੁੱਲਾਂ ਦਾ ਬਗੀਚਾ; ਤਕੱਲੁਫ਼ – formality; ਦਾਨਿਸ਼ਮੰਦਾਂ – ਸਮਝਦਾਰ ਲੋਕ, intellectuals; ਅਜੀਜ਼ – ਪਿਆਰਾ, ਪਸੰਦੀਦਾ; ਰਫ਼ੀਕ – ਦੋਸਤ, friend; ਰਕੀਬ – ਦੁਸ਼ਮਣ, enemy; ਬਸ਼ਰ – ਜੀਅ, ਇਨਸਾਨ, individual; ਅਣਚਾਹਿਆ – Undesirable or Unwanted; ਫਰੇਬ ਏ ਇਕਰਾਰ – ਵਾਦੇ ਦਾ ਫ਼ਰੇਬ, false promise; a cant phrase uttered as a promise;

 

04 Nov 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

jagjit jee wa kaaml rachna hai KYON

bahut hee sohne tarike naal ajj de samaaj dee asliat pesh kiti hai

akhir kyon eh sab de dil di sanjhi gall hai jo tusi shabdan ch piroyi hai

thanks sade tak pchauhan lai

04 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਸ ਦੁਨੀਆਂ ਦੇ ਯਥਾਰਥ ਤੇ ਕੋੜੇ ਸੱਚ ਨੂੰ ਬਿਆਂ ਕਰਦੀ ੲਿਹ ਰਚਨਾ ਬਹੁਤ ਸਾਰੇ ਸਵਾਲ ਪੁੱਛਦੀ ਏ ਤੇ "ਕਿੳੁਂ" ਟਾੲੀਟਲ ਨੂੰ ਪੂਰੀ ਤਰਾਂ justify ਵੀ ਕਰਦੀ ਹੈ ।

ਜਗਜੀਤ ਸਰ ਦੀ ਕਲਮ ਤੋਂ ੲਿਕ ਵਾਰ ਫੇਰ ਪਿਕਾਸੋ ਵਰਕ ਜੀ, ਸ਼ੇਅਰ ਕਰਨ ਲਈ ਸ਼ੁਕਰੀਆ ਸਰ।
05 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Ik baar fir ton is kalam to ik ba kamal rachna .....
TFS Sir...
05 Nov 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......sir...ਲੱਗੇ ਰਹੋ....ਤੇ....ਸਾਂਝ ਪਾਉਂਦੇ ਰਹੋ.....

05 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ, ਆਪਦੇ ਗੇੜਾ ਲਾਉਣ ਅਤੇ ਰਚਨਾ ਦਾ ਮਾਣ ਕਰਨ ਲਈ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ ਜੀ |

ਗੁਰਪ੍ਰੀਤ ਜੀ, ਆਪਦੇ ਗੇੜਾ ਲਾਉਣ ਅਤੇ ਰਚਨਾ ਦਾ ਮਾਣ ਕਰਨ ਲਈ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ ਜੀ |

 

05 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ ਹਮੇਸ਼ਾ ਦੀ ਤਰਾਂ ਹੌਂਸਲਾ ਅਫਜਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ | ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |

ਸੰਦੀਪ ਬਾਈ ਜੀ, ਹਮੇਸ਼ਾ ਦੀ ਤਰਾਂ ਹੌਂਸਲਾ ਅਫਜਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ | ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ |

 

06 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਬਹੁਤ ਹੀ ਸ਼ਾਨਦਾਰ !

 

i really have no words to describe the greatess behind this poetry

 

amazingly written,..................Bohat wadhiya sir g,..........thanks for shearing with us all readers.............

 

Dhanwaad g

 

Sukhpal**

06 Nov 2014

ਦੀਪ ਲਿਖਾਰੀ
ਦੀਪ
Posts: 44
Gender: Male
Joined: 22/Oct/2014
Location: mohali
View All Topics by ਦੀਪ
View All Posts by ਦੀਪ
 

ਵਾਹ ਜੀ ਵਾਹ ਕਿਆ ਲਿਖਿਆ *ਜਗਜੀਤ* ਸਰ ਜੀ  ਇਸ ਕਿਓਂ ਦੇ ਜਿਕਰ ਨੂੰ ,,,ਲਖਾਂ ਹੀ ਸਵਾਲ ਛੱਡ ਜਾਂਦਾ ਇਹ ਕਿਓਂ ...ਤੁਸੀਂ ਬਹੁਤ ਖੂਬੀ ਨਾਲ ਪੇਸ਼ ਕੀਤਾ ..ਇਸ ਕਿਓਂ ਦੇ ਅਰਥ ਨੂੰ

06 Nov 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਬਹੁਤ ਖੂਬਸੂਰਤ ਰਚਨਾ ......ਕਿਉ ....?????
ਇਸ ਕਿਉ ਦਾ ਜਵਾਬ ਤਾ ਸ਼ਾਇਦ ਆਜਤਕ ਨਾ ਮਿਲ ਸਕਿਆ ਕਿਸੇ ਨੂ.....
ਬਹੁਤ ਹੀ ਸੋਹਣਾ ਲਿਖਿਆ ਹੈ....ਹਮੇਸ਼ਾ ਵਾਂਗਰਾਂ ਹੀ ਇਕ ਸ਼ਹਿਜ ਤਰੀਕੇ ਲਿਖੀ ਬਹੁਤ ਅਣਮੁੱਲੀ ਰਚਨਾ 
ਬਹੁਤ ਧਨਵਾਦ ਸਾਂਝੀ ਕਰਨ ਲੀ 
ਬਹੁਤ ਖੂਬਸੂਰਤ ਰਚਨਾ ......ਕਿਉ ....?????
ਇਸ ਕਿਉ ਦਾ ਜਵਾਬ ਤਾ ਸ਼ਾਇਦ ਆਜਤਕ ਨਾ ਮਿਲ ਸਕਿਆ ਕਿਸੇ ਨੂ.....
ਬਹੁਤ ਹੀ ਸੋਹਣਾ ਲਿਖਿਆ ਹੈ....ਹਮੇਸ਼ਾ ਵਾਂਗਰਾਂ ਹੀ ਇਕ ਸ਼ਹਿਜ ਤਰੀਕੇ ਲਿਖੀ ਬਹੁਤ ਅਣਮੁੱਲੀ ਰਚਨਾ 
ਬਹੁਤ ਧਨਵਾਦ ਸਾਂਝੀ ਕਰਨ ਲੀ ,,.....
hats off to you sir 
06 Nov 2014

Showing page 1 of 2 << Prev     1  2  Next >>   Last >> 
Reply