Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦਾਂ ............... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Narinder Singh Brar
Narinder Singh
Posts: 9
Gender: Male
Joined: 01/Oct/2010
Location: Jida, Bathinda
View All Topics by Narinder Singh
View All Posts by Narinder Singh
 
ਯਾਦਾਂ ...............

ਜਦੋ ਬੇਹੰਦੇ ਆ ਉਦਾਸ ਤੈੰਨੂ ਕਰ ਲੈਂਦੇ ਯਾਦ ,,
ਤੈਨੂ ਯਾਦਾਂ ਵਿਚ ਯਾਰਾ ਅਸੀਂ ਪਾਈ ਜਾਂਦੇ ਆ .
ਤੂ ਸੁਪਨੇ ਚ ਮਿਲ ਚਾਹੇ ਰਾਹ੍ਵਾ ਵਿਚ ਮਿਲ ,,
ਇਸ ਖਵਾਹਿਸ਼ ਵਿਚ ਜਿੰਦਗੀ ਲਗਾਯੀ ਜਾਂਦੇ ਆ .
ਤੂ ਮਿਲਣਾ ਨੀ ਸਾੰਨੂ ਇਹ ਪਤਾ ਵੀ ਆ ਸਾੰਨੂ ,,
ਪਰ ਹਰ ਸਾਹ ਵਿਚ ਆਸ ਜਾਗਾਯੀ ਜਾਂਦੇ ਆ .
ਤੈਨੂ ਯਾਦਾਂ ਵਿਚ ਯਾਰਾ ਅਸੀਂ ਪਾਈ ਜਾਂਦੇ ਆ ..
ਸਾੰਨੂ ਮਾਫ਼ ਕਰੀ ਯਾਰਾ ਕਦੇ ਗਲਤੀ ਜੇ ਹੋਵੇ ,,
ਇਹਨਾ ਗਲਤੀਆ ਦੀ ਸਜਾ ਅਸੀਂ ਪਾਈ ਜਾਂਦੇ ਆ.
ਇਹ ਹਸਰਤ ਅਧੂਰੀ ਤੈਨੂ ਮਿਲਣਾ ਜਰੂਰੀ ,,
ਇਸ ਆਸ ਵਿਚ ਰਾਤਾ ਨੂ ਲਾਨ੍ਗਾਯੀ ਜਾਂਦੇ ਆ .
ਤੈਨੂ ਯਾਦਾਂ ਵਿਚ ਯਾਰਾ ਅਸੀਂ ਪਾਈ ਜਾਂਦੇ ਆ ..
ਨੈਣ ਭਰ ਭਰ ਰੋਂਦੇ ਦਿਲ ਹੁੰਦਾ ਆ ਉਦਾਸ ,,
ਏਨਾ ਨੈਨਾ ਵਿਚੋ ਨੀਰ ਨੂ ਵਹਾਯੀ ਜਾਂਦੇ ਆ
ਇਹ ਦੁਨਿਯਾ ਆ ਬ੍ਹੈਰੀ ਸਾੰਨੂ ਮਿਲਣ ਨਾ ਦਿਤਾ ,,
ਤਾਯਿਓ ਜੁਦਾਈ ਵਾਲਾ ਜ਼ਹਰ ਨਿਤ ਖਾਯੀ ਜਾਂਦੇ ਆ
ਤੂ ਸੁਪਨੇ ਚ ਮਿਲ ਚਾਹੇ ਰਾਵਾ ਵਿਚ ਮਿਲ ,,
ਇਸ ਖਵਾਹਿਸ਼ ਵਿਚ ਜਿੰਦਗੀ ਲਗਾਯੀ ਜਾਂਦੇ ਆ
ਤੈੰਨੂ ਯਾਦਾਂ ਵਿਚ ਯਾਰਾ ਅਸੀਂ ਪਾਈ ਜਾਂਦੇ ਆ

04 Jul 2011

Reply