Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਦਾਂ ਰਾਮਰੋਣੀ ਦੀਆਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਯਾਦਾਂ ਰਾਮਰੋਣੀ ਦੀਆਂ
http://www.google.co.in/m?q=jagiramrouni&client=ms-opera-mini&channel=new
ਅਸੀ ਹਾ ਪੁੱਤ ਪੰਜਾਬ ਦੇ
ਸਾਡੇ ਸ਼ੇਰਾਂ ਵਰਗੇ ਜਿਗਰੇ
04 Sep 2013

jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਸਾਨੂੰ ਮਾਰਿਆ ਸਾਡੇ ਯਾਰਾਂ ਨੇ
ਪਿੱਠ ਪਿੱਛੇ ਕੀਤੇ ਵਾਰਾਂ ਨੇ
ਹੁਣ ਤਾਂ ਐਂਵੇਂ ਦੁਨੀਆਂ ਕੋਲੋ
ਜ਼ਖਮ ਲਕਾਉਦੇ ਫ਼ਿਰਦੇਆਂ
T.T>ਅਸੀ ਯਾਰ ਬਣਾਉਣੇ ਬੰਦ ਕਰਤੇ,ਹੁਣ ਦੁਸ਼ਮਣ ਲੱਭਦੇ ਫ਼ਿਰਦੇ ਆਂ
2-ਗ਼ਲਤੀ ਵੀ ਵੱਡੀ ਕਰ ਬੈਠੇ
ਵਿਸ਼ਵਾਸ਼ ਹੀ ਜ਼ਿਆਦਾ ਕੀਤਾ ਸੀ
ਹੁਣ ਮੋਹ ਵਾਲਾ ਤੰਦ ਯਾਰਾ
ਹੋਇਆ ਫ਼ਿਰਦਾ ਫ਼ੀਤਾ ਫ਼ੀਤਾ ਈ
ਹੁਣ ਕੁਮਲਾ ਗਏ ਫ਼ੁੱਲ ਵਾਂਗੂੰ
ਪਹਿਲਾਂ ਸ਼ਾਮ ਸ਼ਵੇਰੇ ਖਿੜਦੇ ਸਾ-
3-ਤੂੰ ਮਰਵਾਉਣ ਦੀ ਕੋਸ਼ਿਸ਼ ਪੂਰੀ ਕੀਤੀ
ਕਿਸ਼ਮਤ ਨਾਲ ਹੀ ਬਚ ਗਏ ਆ
ਤੇਰੇ ਨਾਲ ਲਾ ਕੇ ਯਾਰੀ ਓਏ
ਮੁਸ਼ੀਬਤ ਵਿੱਚ ਹੀ ਫ਼ਸ ਗਏ ਆ
ਸਾਨੂੰ ਬਚਾ ਗ਼ਏ ਸਾਡੇ ਦੁਸ਼ਮਣ ਹੀ
ਜਿਨਾਂ ਦੇ ਉਤੇ ਚਿੜਦੇ ਸਾ-
4-ਰਾਮਰੌਣੀ ਵਾਲਾ ਮੁੜ ਕੇ ਕਦੇ ਵੀ ਧੋਖਾਂ ਨਾ ਖਾਊ
ਪਰਖ਼ੇ ਤੋਂ ਬਿਨਾਂ ਯਾਰਾਂ ਨੂੰ ਨਾ ਕਦੇ ਗਲ ਦੇ ਨਾਲ ਲਾਊ
ਜੱਸੀ ਫਿਰ ਵੀ ਡਿੱਗਦੇ ਡਿੱਗਦੇ
ਝਟਕਾ ਜਰ ਗਏ ਆ
T.T>ਅਸੀ ਯਾਰ ਬਣਾਉਣੇ ਬੰਦ ਕਰਤੇ,ਹੁਣ ਦੁਸ਼ਮਣ ਲੱਭਦੇ ਫ਼ਿਰਦੇ ਆ...?
05 Sep 2013

jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਮੇਰੀ ਪੀਡ਼
ਸਮੰਦਰ ਸੰਗੀਤ ਦਾ ਫਰੋਲ ਛੱਡਿਆ ,
ਫਿਕਰਾ ਫਿਕਰਾ ਸ਼ਾਇਰੀ ਦਾ ਬੋਲ ਛੱਡਿਆ ,
ਟੇਕ ਫੇਰ ਵੀ ਮੈਨੂੰ ਆਂਦੀ ਹੀ ਨਹੀ ,
ਦਿਲ ਦੀ ਪੀੜ ਤਾਂ ਜਾਂਦੀ ਹੀ ਨਹੀ .
ਥੱਕ ਗਏ ਧੱਕੇ ਜਿੰਦਗੀ ਦੇ ਸਹਿਦਿਆ,
ਅੱਕ ਗਏ ਦੁਖ ਚੁੱਪ ਚਾਪ ਸਹਿਦਿਆ,
ਜੀਭ ਕਿਸੇ ਉੱਤੇ ਇਲ੍ਜ਼ਾਮ ਲਗਾਂਦੀ ਹੀ ਨਹੀ ,
ਦਿਲ ਦੀ ਪੀੜ ਤਾਂ ਜਾਂਦੀ ਹੀ ਨਹੀ.
ਮਘਦੇ ਅੰਗਿਆਰਾ ਉੱਤੇ ਲੰਘਦੀ ਏ ਰਾਤ ਸਾਰੀ ,
ਦਿਲ ਦੀ ਬੇਚੈਨੀ ਨੇ ਸੁਪਨਿਆ ਨੂੰ ਕਾਠ ਮਾਰੀ ,
ਜਿੰਦ ਕੱਲੀ ਭੈ ਭੀਤ ,ਫਿਰੇ ਅੰਤ ਲਭਦੀ ਵਿਚਾਰੀ ,
ਪਰ ਕੇਹੀ ਬਲਾ ਮੌਤ ਤਾਂ ਆਂਦੀ ਹੀ ਨਹੀ .
ਦਿਲ ਦੀ ਪੀੜ ਤਾਂ ਜਾਂਦੀ ਹੀ ਨਹੀ.
ਹਰ ਇਲ੍ਜ਼ਾਮ ਸੱਜਣਾਂ ਨੇ ਸਾਡੇ ਸਰ ਧਰਿਆ ਏ ,
ਹੁਣ ਮੈਨੂੰ ਜਾਪੇ ਮੈਂ ਹੀ ਸਭ ਕਰਿਆ ਏ ,
ਉਹ ਤੇ ਕਦੇ ਆਪਣੀ ਗਲਤੀ ਤੇ ਪਛਤਾਂਦੀ ਹੀ ਨਹੀ ,
ਦਿਲ ਦੀ ਪੀੜ ਤਾਂ ਜਾਂਦੀ ਹੀ ਨਹੀ .
ਕੋਈ ਕਿਸੇ ਦਾ ਨਹੀ ਬਣਦਾ ਰਾਮਰੋਣੀ ,ਜਿੰਨਾ ਮਰਜ਼ੀ ਕਰਕੇ ਵੇਖ ਲਿਓ ,
ਯਾਰ ਵੀ ਹੈ ਝੂਠਾ ਤੁਸੀਂ ਬੇਸ਼ਕ਼ ਅਜ੍ਮਾ ਕੇ ਵੇਖ ਲੇਓ ,
ਪਰ ਪਾਖੰਡੀ ਦੁਨਿਆ ਯਾਰ ਖਿਲਾਫ਼ ਆਵਾਜ ਉਠਾਂਦੀ ਹੀ ਨਹੀ ,
ਦਿਲ ਦੀ ਪੀੜ ਤਾਂ ਜਾਂਦੀ ਹੀ ਨਹੀ..
21 Dec 2013

jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਵਿਹਲੀਆਂ ਹੋਈਆਂ ਸਾਡੀਆਂ ਕਲਮਾਂ
ਜਦੋਂ ਦੇ ਯਾਰ ਗਦਾਰੀ ਕਰਨ ਲੱਗੇ
ਤਿਖੇ ਹਥਿਆਰ ਹੱਥਾਂ ਵਿੱਚ ਲੈ ਕੇ
ਓ ਸਾਡੇ ਅੱਗੇ ਪਿੱਛੇ ਫਿਰਨ ਲੱਗੇ
ਪਤਾ ਲੱਗ ਜੂ ਜਦੋ ਹੱਥ
ਪੰਜੇ ਤੇ ਆ ਟਿਕਿਆ
ਜਿਤਿਆ ਤੇ ਨਹੀਂ ਜਾਣਾ ਰਾਮਰੋਣੀ ਤੋ
ਏ ਤਾਂ ਗੱਲ ਪੱਕੀ ਏ
ਪਰ ਹਾਰ ਜਾਣਾ ਏ ਸਾਡੀ ਕਿਸਮਤ ਚ ਨਹੀ ਲਿਖਿਆ ☬
12 Aug 2014

jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਅਮੀਰ ਯਾਰ
ਤੁਸੀਂ ਵੱਡਿਆਂ ਘਰਾਂ ਦੇ ਜੋ ਯਾਰੋ
ਤੁਹਾਨੂੰ ਮੁਬਾਰਕ ਦੇਣ ਲੱਗਾ
ਐਵੇ ਕਿੱਤੇ ਗੁਸਾਂ ਨਾ ਕਰਿਉ
ਗੱਲ ਸੱਚੀ ਮੈਂ ਕਹਿਣ ਲੱਗਾ
ਨਹੀਂ ਪੰਜਾਂਮਿਆਂ ਤੋਂ ਰੀਸ ਹੋਣੀ
ਤੁਹਾਡੀ ਰੰਗਲੀ ਕੁਰਤੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....
2-ਤੁਸੀਂ ਗੱਦਿਆਂ ਤੇ ਸਾਉਦੇ
ਤੇ ਅਸੀਂ ਵਾਣ ਦੇ ਮੰਜਿਆਂ ਤੇ
ਮਸਾ ਗੁਜ਼ਾਰਾ ਚਲਦਾ ਏ
ਸਾਡੇ ਵਾਲੇ ਧੰਦਿਆਂ ਤੇ
ਗੱਲ ਨੂੰ ਛੇਤੀ ਸਮਝ ਲੈਂਦੇ
ਏ ਤੁਹਾਡੇ ਵਿੱਚ ਫੁਰਤੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....
3-ਤੁਸੀਂ ਘੁੰਮਦੇ ਨਿੱਤ ਕਾਰਾਂ ਚ
ਅਸੀਂ ਪਾਂਧੀ ਪੈਦਲ ਰਾਹਾਂ ਦੇ
ਤੁਸੀਂ ਫੁੱਲ ਗੁਲਾਬ ਦੇ ਜੋ
ਅਸੀਂ ਭਾਉਰੇ ਕਪਾਹਾਂ ਦੇ
ਤੁਹਾਡੀ ਅਵਾਜ਼ ਫੈਲਦੀ ਦੁਨੀਆਂ ਚ
ਸਾਡੀ ਕੰਧਾਂ ਨਾਲ ਵਜ ਵਜ ਮੁੜਦੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....
4- ਰਾਮਰੋਣੀ ਕੀ ਰੀਸ ਕਰੋ
ਤੁਹਾਡੀ ਗੱਡੀ ਆਉਡੀ ਦੀ
ਤੁਹਾਡੇ ਸੋਨੇ ਦੇ ਛੱਲੇ ਨੇ
ਤੇ ਸਾਡੀ ਮੁੰਦਰੀ ਕੌਡੀ ਦੀ
ਅਸੀਂ ਰੱਬ ਦੇ ਬੰਦੇ ਹਾਂ
ਇਨਸਾਨਾਂ ਦੀ ਗੁੜਤੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....



30 Sep 2014

jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਅਮੀਰ ਯਾਰ
ਤੁਸੀਂ ਵੱਡਿਆਂ ਘਰਾਂ ਦੇ ਜੋ ਯਾਰੋ
ਤੁਹਾਨੂੰ ਮੁਬਾਰਕ ਦੇਣ ਲੱਗਾ
ਐਵੇ ਕਿੱਤੇ ਗੁਸਾਂ ਨਾ ਕਰਿਉ
ਗੱਲ ਸੱਚੀ ਮੈਂ ਕਹਿਣ ਲੱਗਾ
ਨਹੀਂ ਪੰਜਾਂਮਿਆਂ ਤੋਂ ਰੀਸ ਹੋਣੀ
ਤੁਹਾਡੀ ਰੰਗਲੀ ਕੁਰਤੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....
2-ਤੁਸੀਂ ਗੱਦਿਆਂ ਤੇ ਸਾਉਦੇ
ਤੇ ਅਸੀਂ ਵਾਣ ਦੇ ਮੰਜਿਆਂ ਤੇ
ਮਸਾ ਗੁਜ਼ਾਰਾ ਚਲਦਾ ਏ
ਸਾਡੇ ਵਾਲੇ ਧੰਦਿਆਂ ਤੇ
ਗੱਲ ਨੂੰ ਛੇਤੀ ਸਮਝ ਲੈਂਦੇ
ਏ ਤੁਹਾਡੇ ਵਿੱਚ ਫੁਰਤੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....
3-ਤੁਸੀਂ ਘੁੰਮਦੇ ਨਿੱਤ ਕਾਰਾਂ ਚ
ਅਸੀਂ ਪਾਂਧੀ ਪੈਦਲ ਰਾਹਾਂ ਦੇ
ਤੁਸੀਂ ਫੁੱਲ ਗੁਲਾਬ ਦੇ ਜੋ
ਅਸੀਂ ਭਾਉਰੇ ਕਪਾਹਾਂ ਦੇ
ਤੁਹਾਡੀ ਅਵਾਜ਼ ਫੈਲਦੀ ਦੁਨੀਆਂ ਚ
ਸਾਡੀ ਕੰਧਾਂ ਨਾਲ ਵਜ ਵਜ ਮੁੜਦੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....
4- ਰਾਮਰੋਣੀ ਕੀ ਰੀਸ ਕਰੋ
ਤੁਹਾਡੀ ਗੱਡੀ ਆਉਡੀ ਦੀ
ਤੁਹਾਡੇ ਸੋਨੇ ਦੇ ਛੱਲੇ ਨੇ
ਤੇ ਸਾਡੀ ਮੁੰਦਰੀ ਕੌਡੀ ਦੀ
ਅਸੀਂ ਰੱਬ ਦੇ ਬੰਦੇ ਹਾਂ
ਇਨਸਾਨਾਂ ਦੀ ਗੁੜਤੀ ਏ
ਤੁਹਾਡੇ ਤੋਂ ਪੈਸੇ ਆਮ
ਸਾਡੇ ਕੋਲ ਤਾਜ਼ੀ ਸੁਰਤੀ ਏ.....



30 Sep 2014

Reply