Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਿੰਦਗੀ ਦਾ ਕਰਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਜ਼ਿੰਦਗੀ ਦਾ ਕਰਜ਼

 

ਹੁਣ ਤੇ ਰੂਹ ਤੇ ਲਗੇ ਜ਼ਖਮ ਹਾਲਾਤਾਂ ਦੇ ਝਰੋਖਿਆ ਚੋ ਝਾਤੀਆਂ ਮਾਰਨ ਲਗ ਗਏ ਨੇ ....
ਕਦੇ ਸ਼ਰਮਿੰਦਗੀ ਹੋਈ ਸੀ ਜ਼ਖਮਾਂ ਦੇ ਇਸ ਨੰਗੇਪੰਨ ਤੋਂ .....
ਤਾਂ ਆਪਣੇ ਸੁਪਨਿਆਂ ਦੀਆਂ ਲੀਰਾਂ ਪਾੜ ਕੇ ਇਹਨਾ ਜ਼ਖਮਾਂ ਤੇ ਦੇ ਲਈਆਂ ਸੀ ....
ਪਰ ਲੋਕਾਂ ਨੇ ਓਹ ਲੀਰਾਂ ਵੀ ਨਾ ਰਹਿਣ ਦਿਤੀਆਂ 
ਤੇ ਇਕ ਇਕ ਕਰਕੇ ਸਬ ਨੇ ਆਪਣੇ ਵਜੂਦ ਤੇ ਪਈ ਧੂੜ ਨੂੰ 
ਓਹਨਾ ਲੀਰਾਂ ਨਾਲ ਝਾੜ ਲੀਆ.....
ਹੈਰਾਨ ਹੁੰਦੀ ਆ ਕੀ ਜ਼ਿੰਦਗੀ ਜਿਉਣ ਲਈ ਵੀ ਏਨੇ ਦਰਦ ਸਾਂਭ ਕੇ ਰਖਣੇ ਪੇਂਦੇ ਨੇ....
ਇੰਝ ਜਾਪਦਾ ਹੈ ਕੀ ਜਿਨਾ ਕੁ ਵੀ ਸੀ ਓਹ ਉਧਾਰੀ ਦਾ ਚੰਗਾ ਵੇਲਾ ਸੀ 
ਮੇਰੀ ਜ਼ਿੰਦਗੀ ਚ....
ਤੇ ਹੁਣ ਓਹਦਾ ਕਰਜ਼ ਲਾਹ ਰਹੀ ਆ  
ਉਮਰ ਵੀ ਘੱਟ ਲਗਨ ਲੱਗ ਗਈ ਹੈ....
ਇਸ ਕਰਜ਼ੇ ਨੂੰ ਸੂਦ ਸਮੇਤ ਮੋੜੰਨ ਲਈ......

 

ਹੁਣ ਤੇ ਰੂਹ ਤੇ ਲਗੇ ਜ਼ਖਮ ਹਾਲਾਤਾਂ ਦੇ ਝਰੋਖਿਆ ਚੋ ਝਾਤੀਆਂ ਮਾਰਨ ਲਗ ਗਏ ਨੇ


 

ਕਦੇ ਸ਼ਰਮਿੰਦਗੀ ਹੋਈ ਸੀ ਜ਼ਖਮਾਂ ਦੇ ਇਸ ਨੰਗੇਪੰਨ ਤੋਂ .....

 

ਤਾਂ ਆਪਣੇ ਸੁਪਨਿਆਂ ਦੀਆਂ ਲੀਰਾਂ ਪਾੜ ਕੇ ਇਹਨਾ ਜ਼ਖਮਾਂ ਤੇ ਦੇ ਲਈਆਂ ਸੀ ....


 

ਪਰ ਲੋਕਾਂ ਨੇ ਓਹ ਲੀਰਾਂ ਵੀ ਨਾ ਰਹਿਣ ਦਿਤੀਆਂ 

 

ਤੇ ਇਕ ਇਕ ਕਰਕੇ ਸਬ ਨੇ ਆਪਣੇ ਵਜੂਦ ਤੇ ਪਈ ਧੂੜ ਨੂੰ 

 

ਓਹਨਾ ਸੁਪਨਿਆਂ ਦੀਆਂ ਲੀਰਾਂ ਨਾਲ ਝਾੜ ਲੀਆ.....


 

ਹੈਰਾਨ ਹੁੰਦੀ ਆ ਕੀ ਜ਼ਿੰਦਗੀ ਜਿਉਣ ਲਈ ਵੀ

 

ਏਨੇ ਦਰਦ ਸਾਂਭ ਕੇ ਰਖਣੇ ਪੇਂਦੇ ਨੇ....


 

ਇੰਝ ਜਾਪਦਾ ਹੈ ਕੀ ਜਿਨਾ ਕੁ ਵੀ ਸੀ

 

ਓਹ ਉਧਾਰੀ ਦਾ ਚੰਗਾ ਵੇਲਾ ਸੀ ਮੇਰੀ ਜ਼ਿੰਦਗੀ ਚ....

 

 

ਤੇ ਹੁਣ ਓਹਦਾ ਕਰਜ਼ ਲਾਹ ਰਹੀ ਆ  


ਉਮਰ ਵੀ ਘੱਟ ਲਗਨ ਲੱਗ ਗਈ ਹੈ....

 

ਇਸ ਕਰਜ਼ੇ ਨੂੰ ਸੂਦ ਸਮੇਤ ਮੋੜੰਨ ਲਈ......

 

ਵਲੋ - ਨਵੀ 

 

27 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhout hi sohna likhia navi g ..... darda de sulagde bathi cho ik hor nazam
27 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਖੁਸ਼ੀ ਲੁੱਟਣੇ ਸ਼ੈਤਾਨ ਦੇ 
ਜਿੰਨੇ ਵੀ ਫ਼ਰਜੰਦ ਹੋਣ,
ਸੁਪਨੇ ਨੀ ਖੋਹ ਸਕਦੇ
ਜੋ ਇਰਾਦੇ ਦੇ ਪਹਿਰੇ ਹੇਠ
ਅੱਖਾਂ ਦੇ ਵਿਚ ਬੰਦ ਹੋਣ |ik vaar fir navi ji ne sidd 

ਇਸ ਉਮਦਾ ਕਾਵਿ ਰਚਨਾ ਨਾਲ, ਨਵੀ ਮੈਡਮ ਨੇ ਸਿੱਧ ਕਰ ਦਿੱਤਾ ਹੈ ਕਿ ਦਿਲ ਨਾਲ ਮਹਿਸੂਸ ਕਰਕੇ ਲਿਖੀ ਹੋਈ ਲਿਖਤ ਦਿਮਾਗ ਨਾਲ ਸੋਚ ਕੇ ਸਿਰਜੀ ਹੋਈ ਲਿਖਤ ਤੋਂ ਦੂਰ ਬੇਹਤਰ ਹੁੰਦੀ ਹੈ ਅਤੇ ਵਧੇਰੀ ਅਪੀਲ ਰਖਦੀ ਹੈ | 


ਬਹੁਤ ਸੁੰਦਰ ਲਿਖਿਆ ਅਤੇ ਸ਼ੇਅਰ ਕਰਨ ਲਈ ਧੰਨਵਾਦ ਜੀ |


ਪਰ ਜਿੰਦਗੀ ਦਾ ਤਜੁਰਬਾ ਕੁਝ ਹੋਰ ਈ ਕਹਿੰਦਾ ਹੈ :


ਖੁਸ਼ੀ ਲੁੱਟਣੇ ਸ਼ੈਤਾਨ ਕੋਲ 

ਜਿੰਨੇ ਵੀ ਫ਼ਰਜੰਦ ਹੋਣ,

ਉਹ ਸੁਪਨੇ ਕਿਸੇ ਦੇ

ਖੋਹ ਨੀ ਸਕਦੇ,

ਜੋ ਇਰਾਦੇ ਦੇ ਪਹਿਰੇ ਹੇਠਾਂ

ਅੱਖਾਂ ਦੇ ਵਿਚ ਬੰਦ ਹੋਣ |

 

 

27 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ ਜਗਜੀਤ ਸਰ ਨੇ ਬਿਲਕੁਲ ਸਹੀ ਫਰਮਾੲਿਆ ਹੈ, ੲਿੱਕ ਬਹੁਤ ਹੀ ਉਮਦਾ ਕਾਵਿ ਰਚਨਾ ਪੇਸ਼ ਕੀਤੀ ਹੈ ਤੁਸੀ । ਰੱਬ ਭਲਾ ਕਰੇ ੲਿੰਜ ਹੀ ਲਿਖਦੇ ਰਹੋ ।ਸ਼ੇਅਰ ਕਰਨ ਲਈ ਬਹੁਤ -੨ ਸ਼ੁਕਰੀਆ।
27 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Zindagi de karz chukaunda mukk jau preet tan
Aine sir te ehsaan kare ne dosta
Zindagi de sade sir bahut ehsaan aa bs hasske
Utaari jao khush raho
Bahut vayan kita hai zindagi de karz nuu
27 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

               " ਕਦੇ ਸ਼ਰਮਿੰਦਗੀ ਹੋਈ ਸੀ ਜ਼ਖਮਾਂ ਦੇ ਇਸ ਨੰਗੇਪੰਨ ਤੋਂ .....
                 ਤਾਂ ਆਪਣੇ ਸੁਪਨਿਆਂ ਦੀਆਂ ਲੀਰਾਂ ਪਾੜ ਕੇ 
                 ਇਹਨਾ ਜ਼ਖਮਾਂ ਤੇ ਦੇ ਲਈਆਂ ਸੀ ...
                 ਪਰ ਲੋਕਾਂ ਨੇ ਓਹ ਲੀਰਾਂ ਵੀ ਨਾ ਰਹਿਣ ਦਿਤੀਆਂ 
                 ਤੇ ਇਕ ਇਕ ਕਰਕੇ ਸਬ ਨੇ ਆਪਣੇ ਵਜੂਦ ਤੇ ਪਈ ਧੂੜ ਨੂੰ 
                 ਓਹਨਾ ਸੁਪਨਿਆਂ ਦੀਆਂ ਲੀਰਾਂ ਨਾਲ ਝਾੜ ਲੀਆ.....",,,,,,,,,,,
ਇਹਨਾ ਸਤਰਾਂ ਚ ਹੀ ਜਿੰਦਗੀ ਦੀ ਫਿਲੋਸਫੀ ਬਿਆਨ ਕਰ  ਦਿੱਤੀ ਨਵੀ ਜੀ ! ਜਿਓੰਦੇ ਵੱਸਦੇ ਰਹੋ,,
ਪਰਮਾਤਮਾ ਚੜਦੀ ਕਲਾ ਚ ਰੱਖੇ,,,

 

               " ਕਦੇ ਸ਼ਰਮਿੰਦਗੀ ਹੋਈ ਸੀ ਜ਼ਖਮਾਂ ਦੇ ਇਸ ਨੰਗੇਪੰਨ ਤੋਂ .....

                 ਤਾਂ ਆਪਣੇ ਸੁਪਨਿਆਂ ਦੀਆਂ ਲੀਰਾਂ ਪਾੜ ਕੇ 

                 ਇਹਨਾ ਜ਼ਖਮਾਂ ਤੇ ਦੇ ਲਈਆਂ ਸੀ ...

                 ਪਰ ਲੋਕਾਂ ਨੇ ਓਹ ਲੀਰਾਂ ਵੀ ਨਾ ਰਹਿਣ ਦਿਤੀਆਂ 

                 ਤੇ ਇਕ ਇਕ ਕਰਕੇ ਸਬ ਨੇ ਆਪਣੇ ਵਜੂਦ ਤੇ ਪਈ ਧੂੜ ਨੂੰ 

                 ਓਹਨਾ ਸੁਪਨਿਆਂ ਦੀਆਂ ਲੀਰਾਂ ਨਾਲ ਝਾੜ ਲੀਆ.....",,,,,,,,,,,

 

ਇਹਨਾ ਸਤਰਾਂ ਚ ਹੀ ਜਿੰਦਗੀ ਦੀ ਫਿਲੋਸਫੀ ਬਿਆਨ ਕਰ  ਦਿੱਤੀ ਨਵੀ ਜੀ !

 

ਜਿਓੰਦੇ ਵੱਸਦੇ ਰਹੋ,,

 

ਪਰਮਾਤਮਾ ਚੜਦੀ ਕਲਾ ਚ ਰੱਖੇ,,,

 

29 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank you so much everyone.....

 

ena maan dita.....apna waqt den li v...

 

jagjit sir......tuhade kahe te v dhyaan dita jauga.....u r right.....

 

thank u so much

29 Aug 2014

Reply