|
|
|
|
|
|
Home > Communities > Punjabi Music > Forum > messages |
|
|
|
|
|
10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ |
ਸਭ ਨੂੰ ਪਿਆਰ ਭਰੀ ਸਤਿ ਸ੍ੀ ਅਕਾਲ। ਕੁਝ 4 ਕੁ ਸਾਲਾ ਬਾਅਦ ਮੈਂ ਅੱਜ ਫਿਰ ਤੋ ਇਕ ਨਵੀ ਰਚਨਾ ਨਾਲ ਪੰਜਾਬਿਜਮ ਦੇ ਪਿਰਵਾਰ ਵਿਚ ਸ਼ਿਰਕਤ ਕਰ ਿਰਹਾ ਹਾਂ। ਦਸਤੋ ਿੲਸਦਾ ਸਬੰਧੰ ਯੂਰੋਪ ਦੇ ਸਪੇਨ ਦੇਸ਼ ਦੇ ਉਸ ਿਹੱਸੇ ਤੋ ਹੈ ਿਜੱਥੇ ਕੰਮ ਟੂਿਰਸਟ ਤੇ ਿਨਰਭਰ ਕਰਦਾ ਹੈ ਅਤੇ ਸੀਜਨਲ ਹੈ। ਇਸ ਵਿੱਚ ਜੋ ਵੀ ਲਿਖਿਆ ਹੈ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਵੇਗ..........ਧੰਨਵਾਦ। ਕਈ ਆਂਦੇ ਿਵਜ਼ੀਟਰ ਤੇ, ਕਈਆ ਦੇ ਵੀਜ਼ੇ ਸਪਾਉਜ਼ ਵੀ ਲੱਗੇ, ਕੁਝ ਡੌਕੀ ਲਾ ਆਵਣ, ਕਈ ਆਉਦੇ ਖਾ-ਖਾ ਧੱਕੇ, ਔ ਪੈਸਾ ਏਜੰਟ ਕਮਾਉਦੇ ਨੇ, ਿਜਹੜੇ ਹਾਲੇ ਤੀਕ ਨੀ ਰੱਜੇ, 10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ-2 ਕੰਮ ਸੀਜ਼ਨ ਿਵੱਚ ਏਥੇ, ਅੋਫ ਸੀਜ਼ਨ ਿਵੱਚ ਨੀਂਦ ਨਾਂ ਆਵੇ, ਹੁੰਦਾ ਅੋਖਾ ਗੁਜ਼ਾਰਾ ਏ, ਮਨ ਿਫਰ ਸੋਚ ਸੋਚ ਕੁਰਲਾਵੇ, ਔ ਜੋ ਯੂਰੋ ਜੋੜੇ ਸੀ, ਅੋ ਵੀ ਹੁਣ ਛੇਤੀ ਮੁੱਕਣ ਲੱਗੇ, 10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ-2 ਘੰਟੇ 16 ਦੀ ਿਡਊਟੀ, ਿਜਸ ਿਵਚ ਜਾਈਏ ਿਜੰਦਗੀ ਰੌਲੀ, ਕੋਈ ਿੲੰਗਲਿਸ਼ ਬੋਲੇ ਨਾ, ਸਪਾਨਿਸ਼ ਸਾਥੋ ਨਾ ਜਾਵੇ ਬੋਲੀ, ਅੋ ਏਥੇ ਪੜਿਆ ਅਨਪੜ ਹੈ, ਜੋ ਬੋਲੇ ਬੋਲੀ ਅੋਹੀ ਗੱਜੇ, 10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ-2 ਕੱਚਿਆ ਲਈ ਧੱਕੇ ਨੇ, ਪੱਕਿਆ ਲਈ ਏਥੇ ਕੰਮ ਬਥੇਰੇ, ਗੁਰੂ ਘਰ ਦਾ ਆਸਰਾ ਹੈ, ਜੋ ਹੈ ਸ਼ਹਿਰ ਯੋਰੇਤ ਦੇ ਨੇੜੇ, ਅੋ ਆਪੇ ਵਾਹਿਗੁਰੂ ਮੇਹਰ ਕਰੂ, ਜਿਸਨੇ ਕਈਆ ਦੇ ਸਿਰ ਕੱਜੇ, 10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ-2 ਕਵੀ ਯੋਧਾ ਮਨੀ ਏ, ਕਪੂਰ ਗੁਰਜੀਤ ਤੇ ਗੁਰੀ ਬਾਬਾ, ਗੁਰੂ ਘਰ ਜਾ ਵੀਕੈਂਡ ਨੂੰ, ਕਰਦੇ ਸੇਵਾ ਨ ਪਾਂਦੇ ਨਾਗਾ, ਅੋ ਸੁਪਨੇ ਪੂਰੇ ਕਰਨੇ ਨੇ, ਜਿਹੜੇ ਅੱਧ ਵਿਚਕਾਰ ਨੇ ਛੱਡੇ, 10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ-2 ਪਰਮਿੰਦਰ ਨੇ ਲਿਖਿਆ ਏ, ਰਲ ਕੁਮਾਰ ਵੀਰ ਨਾਲ ਗਾਇਆ, ਏ ਯੂਰਪ ਕੈਸਾ ਹੈ, ਏਸਦਾ ਭੇਦ ਕਿਸੇ ਨਾ ਪਾਇਆ, ਅੋ ਬਟਾਲਾ ਛੱਡ ਕੇ ਜੀ, ਕਹਿਦਾ ਯੂਰਪ ਬਾਲਾ ਜੱਚੇ, 10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ-2
|
|
12 Feb 2017
|
|
|
|
ਬਹੁਤ ਵਧੀਆ ਬਟਾਲੇ ਵਾਲਿਆ...ਚਿੱਬ ਕੱਢੇ ਆ ਪੂਰੇ
|
|
12 Feb 2017
|
|
|
|
ਬਹੁਤ ਵਧੀਆ ਲਿਖਿਆ ਹੈ।।।।।ਸਹੀ ਲਿਖਿਆ ਇਹੀ ਜਿੰਦਗੀ ਹੈ ਅੱਜ ਪੰਜਾਬ ਦੀ,,,,,
|
|
12 Feb 2017
|
|
|
10-12 ਲੱਖ ਲਾ ਕੇ ਮੁੰਡੇ ਆਣ ਯੂਰਪ ਵੱਲ ਭੱਜੇ |
ਬਹੁਤ ਸੋਹਣਾ ਲਿਖਿਆ ਪਰਮਿੰਦਰ ਜੀ ਪੰਜਾਬ ਤੋਂ ਬਾਹਰ ਰਹਿ ਰਹੇ ਲੋਕਾਂ ਦੀ ਸਚਾਈ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤੀ ਹੈ।
|
|
12 Feb 2017
|
|
|
|
|
|
|
|
|
|
|
|
|
|
|
|