Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
10 ਸਾਲਾਂ ਿਵਚ ਕੀਤਾ ਕੀ ਏ, ਬਾਦਲ ਦੀ ਸਰਕਾਰੇ। :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
10 ਸਾਲਾਂ ਿਵਚ ਕੀਤਾ ਕੀ ਏ, ਬਾਦਲ ਦੀ ਸਰਕਾਰੇ।
ਤੁਹਾਡੇ ਵੀਰ ਵਲੋ ਕੁਝ ਲਾਇਨਾ ਿੲਕ ਛੋਟੀ ਿਜਹੀ ਕੋਸ਼ਿਸ ਅੱਜ ਦੇ ਪੰਜਾਬ ਦੇ ਹਾਲਾਤਾਂ ਉੱਤੇ ਅਤੇ ਿੲਕ ਸਵਾਲ ਬਾਦਲਾ ਨੂੰ ਉਹਨਾ ਅਪਣੇ ਦਸ ਸਾਲਾਂ ਦੇ ਕਾਰਜਕਾਲ ਵਿਚ ਕੀਤਾ ਕੀ ਏ।
ਿਲਖਤ- ਪਰਮਿੰਦਰ ਿਸੰਘ ਿਗੰਨੀ
ਮਾਰਚ 31 ਵਾਲੇ ਿਦਨ, ਿਸੰਘ ਜਸਪਾਲ ਸ਼ਹੀਦ ਕਰਾਇਆ,
ਕਿਸਨ ਭਗਵਾਨ ਿਸੰਘ ਰਲ ਬਾਕੀ ਸਿੰਘਾਂ, ਕੋਟਕਪੂਰੇ ਧਰਨਾ ਲਾਇਆ, 
ਗੋਲੀ ਦਾ ਤੂੰ ਆਡਰ ਦੇ ਕੇ, ਲਾ ਤੀ ਗੱਲ ਕਿਨਾਰੇ,
10 ਸਾਲਾਂ ਿਵਚ ਕੀਤਾ ਕੀ ਏ, ਬਾਦਲ ਦੀ ਸਰਕਾਰੇ।
ਗੁਰੂ ਗ੍ਰੰਥ ਦੀ ਹੋਈ ਬੇਅਦਬੀ, ਅੰਗ ਗਲੀਆ ਿਵਚ ਿਖਲਾਰੇ,
ਿਚੱਟੇ ਤੇ ਤੂੰ ਲਾ ਿਦੱਤੇ,  ਿਵਚ ਗੱਭਰੂ ਪੰਜਾਬ ਦੇ ਸਾਰੇ, 
ਤੇਰੇ ਨੇ ਜੋ ਵੱਡੇ ਲੀਡਰ, ਵੱਡੇ-ਵੱਡੇ ਉਹਨਾ ਦੇ ਕਾਰੇ,
10 ਸਾਲਾਂ ਿਵਚ ਕੀਤਾ ਕੀ ਏ, ਬਾਦਲ ਦੀ ਸਰਕਾਰੇ।
ਖੁਦਖੁਸ਼ੀਆ ਿਵਚ ਰੁਲਦੀ ਜਾਦੀ, ਿਕਰਸਾਨੀ ਜੋ ਪੰਜਾਬ ਦੀ,
ਿਨਤ ਲਗਦੇ ਧਰਨੇ ਹੋਣ ਮੁਜਾਰੇ, ਡਾਂਗ ਵਰਦੀ ਬੇ ਹਿਸਾਬ ਦੀ,
ਸਪਰੇਆਂ ਦੇ ਿਵਚ ਕਰ ਮਿਲਾਵਟ, ਖਾ ਗਏ ਪੈਸੇ ਸਾਰੇ,
10 ਸਾਲਾਂ ਿਵਚ ਕੀਤਾ ਕੀ ਏ, ਬਾਦਲ ਦੀ ਸਰਕਾਰੇ।
ਲੀਡਰ ਤੁਹਾਡੇ ਸਰਵਿਸ ਮੰਗਦੇ, ਸੱਪਾ ਤੋ ਜਹਿਰੀਲੇ ਡੰਗ ਦੇ, 
ਕਦੇ ਮਲੂਕਾ ਕਦੇ ਜੀ.ਕੇ.,  ਿਵਚ ਿਵਦੇਸ਼ਾ ਬੱਬਰਾ ਨੂੰ ਭੰਡ ਦੇ,
ਸ਼ਹਿਰ ਯੂਬਾ ਿਵਚ ਆ ਕੇ ਿਸੰਘਾ, ਿਫਰ ਛੱਡੇ ਜਦੋ ਜੈਕਾਰੇ,
10 ਸਾਲਾਂ ਿਵਚ ਕੀਤਾ ਕੀ ਏ, ਬਾਦਲ ਦੀ ਸਰਕਾਰੇ।
ਿੲਕ ਪੰਥ ਿੲਕ ਨਿਸ਼ਾਨ, ਦੇ ਥੱਲੇ ਹੋਈਏ ਸੱਭ ਿੲੱਕਠੇ,
ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ, ਹੁਣ ਬਣ ਲਈਏ ਿਸਰ ਮੱਥੇ,  
ਿਗੰਨੀ ਵੀ ਹੈ ਔਗੁਣਾ ਦਾ ਭਰਿਆ, ਸਿੱਖ ਕੋਮ ਤੋ ਜਾਵੇ ਬਲਿਹਾਰੇ,

02 Sep 2018

Reply