Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
12 ਦਸੰਬਰ ਦੀ ਵਿਲੱਖਣਤਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
12 ਦਸੰਬਰ ਦੀ ਵਿਲੱਖਣਤਾ

ਉਂਜ ਤਾਂ ਹਰ ਸਾਲ 12 ਦਸੰਬਰ ਦਾ ਦਿਨ ਆਉਂਦਾ ਹੈ ਪਰ ਇਸ ਸਾਲ ਇਹ ਦਿਨ ਆਪਣੇ ਅੰਕਾਂ ਕਰਕੇ ਸਦੀ ਦਾ ਯਾਦਗਾਰ ਦਿਨ ਹੋਵੇਗਾ। 12 ਦਸੰਬਰ 2012 ਵਾਲੇ ਦਿਨ ਜਦੋਂ ਘੜੀ ਦੀਆਂ ਸੂਈਆਂ 12 ਵੱਜ ਕੇ 12 ਮਿੰਟ ਅਤੇ 12 ਸਕਿੰਟ ਦਾ ਸਮਾਂ ਦਰਸਾਉਣਗੀਆਂ ਤਾਂ ਸਮਾਂ, ਤਰੀਕ, ਮਹੀਨਾ ਅਤੇ ਸਾਲ ਦੇ ਸਾਰੇ ਅੰਕ 12 ਭਾਵ 12-12-12-12-12-12 ਹੋਣਗੇ। ਇਸ ਸਦੀ ਵਿੱਚ 12 ਅੰਕ ਦਾ ਅਜਿਹਾ ਮੇਲ ਪਹਿਲੀ ਅਤੇ ਆਖਰੀ ਵਾਰ ਹੋਵੇਗਾ। ਮੁੜ ਅੰਕਾਂ ਦਾ ਇਹ ਮੇਲ 100 ਸਾਲਾਂ ਬਾਅਦ 12 ਦਸੰਬਰ 2112 ਨੂੰ 12 ਵੱਜ ਕੇ 12 ਮਿੰਟ ਅਤੇ 12 ਸਕਿੰਟ ‘ਤੇ ਹੋਵੇਗਾ। ਇਸੇ ਤਰ੍ਹਾਂ ਦਾ 12 ਅੰਕ ਇਹ ਮੇਲ 100 ਸਾਲ ਪਹਿਲਾਂ 12 ਦਸੰਬਰ 1912 ਨੂੰ ਹੋਇਆ ਸੀ।
ਇਸ ਸਦੀ ਦੌਰਾਨ ਅੰਕਾਂ ਦਾ ਅਜਿਹਾ ਹੀ ਮੇਲ ਪਿਛਲੇ ਸਾਲ 11 ਨਵੰਬਰ 2011 ਨੂੰ 11 ਵੱਜ ਕੇ 11 ਮਿੰਟ ਅਤੇ 11 ਸਕਿੰਟ ‘ਤੇ ਹੋਇਆ ਸੀ। ਉਦੋਂ ਘੜੀ ਦੇ ਸਾਰੇ ਅੰਕ 11-11-11-11-11-11  ਹੋ ਗਏ ਸਨ। ਇਸ ਤੋਂ ਬਾਅਦ ਲੰਮੇ ਸਮੇਂ ਲਈ ਅੰਕਾਂ ਦਾ ਅਜਿਹਾ ਮੇਲ ਨਜ਼ਰ ਨਹੀਂ ਆਵੇਗਾ। ਇਸ ਸਦੀ ਦੌਰਾਨ ਤਰੀਕ, ਮਿੰਟ, ਸਕਿੰਟ ਅਤੇ ਸਾਲ ਦਾ ਮੇਲ 2031 ਤੱਕ ਚੱਲਦਾ ਰਹੇਗਾ। ਸਾਲ 2031 ਦੌਰਾਨ 31 ਤਰੀਕ ਨੂੰ ਮਿੰਟ ਅਤੇ ਸਕਿੰਟ ਵਾਲੀਆਂ ਸੂਈਆਂ 31 ‘ਤੇ ਹੋਣਗੀਆਂ ਤਾਂ ਇਨ੍ਹਾਂ ਅੰਕਾਂ ਦਾ ਮੇਲ 31-31-31-31 ਹੋਵੇਗਾ। ਇਸੇ ਤਰਾਂ ਸਕਿੰਟਾਂ, ਮਿੰਟਾਂ ਅਤੇ ਸਾਲਾਂ ਦਾ ਇਹ ਮੇਲ 2059 ਤਕ ਜਾਰੀ ਰਹੇਗਾ।
ਅੰਕਾਂ ਦਾ ਅਜਿਹਾ ਮੇਲ ਦੁਬਾਰਾ 22ਵੀਂ ਸਦੀ ਦੀ ਪਹਿਲੀ ਤਰੀਕ ਨੂੰ ਹੋਵੇਗਾ ਜਦੋਂ 1 ਜਨਵਰੀ 2101 ਵਾਲੇ ਦਿਨ ਘੰਟੇ, ਮਿੰਟ ਅਤੇ ਸਕਿੰਟ ਵਾਲੀਆਂ ਸੂਈਆਂ 01:01:01 ਦਾ ਸਮਾਂ ਦੱਸਣਗੀਆਂ। ਉਦੋਂ ਇੱਕ ਵਾਰ ਫਿਰ 1 ਅੰਕ 01-01-01-01-01-01 ਇਕੱਠੇ ਹੋਣਗੇ। ਇਸ ਤਰ੍ਹਾਂ ਇੱਕ ਵਾਰ ਫਿਰ ਇਹ ਮੇਲ ਸਾਲ 2159 ਤਕ ਚੱਲਦਾ ਰਹੇਗਾ।

-ਮੋਹਿਤ ਵਰਮਾ

12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.......tfs......

 
ਮੈਨੂ ਵੀ ਅੱਜ 3-4 ਵਿਆਹ ਨੇ......12-12-12 ਤੇ

12 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

12/12/ 12, (According to Indian Time Today)

Ajj Sarbans Daani, 

Mata Gujri Ji De Laal, 

Sahib-e-Kamaal, 

Amrit De Daate, 

Panth De Waali, 

Shah-e-Shahenshah, Dhan Dhan Dhan Sahib Sri Guru Gobind Singh Ji Mahraj Ji De Chhote Sahibzade BABA FATEH SINGH Ji Da Janam Diharha Hai, 

Sahibzada Fateh Singh Ji Da Janam Mata Jeeto (Also Know as Mata Sundri Ji) Di Kukho'n 12 Dec 1699 Nu Hoya, Aap Samuh Sangta Nu Es Pavitar Dihaarhe Diya'n Kotan Kot Wadhaiya'n

 

12 Dec 2012

Reply