|
ਨਵਾਂ ਸਾਲ ਮੁਬਾਰਕ |
ਨਵਾਂ ਸਾਲ ਮੁਬਾਰਕ
ਬੀਤਿਆ ਪਿਛਲਾ ਸਾਲ, ਲੈ ਕੇ ਕੌੜੀਆਂ ਮਿੱਠੀਆਂ ਯਾਦਾਂ,
ਨਵੇਂ ਸਾਲ ਦੀ ਆਮਦ ਲੈ ਕੇ ਸਭ ਲਈ ਆਵੇ ਨਵੀਆਂ ਸੌਗਾਤਾਂ,
ਖੁਸ਼ੀਆਂ ਦੇ ਵਿਚ ਗੁਜਰਨ ਸਾਰੇ ਪਲ, ਗਮ ਕਦੇ ਨਾ ਹੋਵੇ ,
ਮੁਹੱਬਤ ਨਾਲ ਸਭ ਰਲ ਮਿਲ ਰਹੀਏ,ਕਰੀਏ ਨਵੀਆਂ ਬਾਤਾਂ,
ਹਰ ਇਕ ਲਈ ਨਵਾਂ ਸਾਲ ਮੁਬਾਰਕ ਖੁਸ਼ੀਆਂ ਲੈ ਕੇ ਆਵੇ,
ਤਰਸ ਕਰੇ ਜੇ ਸਾਹਿਬ ਮੇਰਾ,ਛੱਟ ਜਾਣ ਕਾਲੀਆਂ ਰਾਤਾਂ,
ਨਵਾਂ ਸਾਲ ਮੁਬਾਰਕ 2013 ਬੀਤਿਆ ਪਿਛਲਾ ਸਾਲ, ਲੈ ਕੇ ਕੌੜੀਆਂ ਮਿੱਠੀਆਂ ਯਾਦਾਂ, ਨਵੇਂ ਸਾਲ ਦੀ ਆਮਦ ਲੈ ਕੇ ਸਭ ਲਈ ਆਵੇ ਨਵੀਆਂ ਸੌਗਾਤਾਂ, ਖੁਸ਼ੀਆਂ ਦੇ ਵਿਚ ਗੁਜਰਨ ਸਾਰੇ ਪਲ, ਗਮ ਕਦੇ ਨਾ ਹੋਵੇ , ਮੁਹੱਬਤ ਨਾਲ ਸਭ ਰਲ ਮਿਲ ਰਹੀਏ,ਕਰੀਏ ਨਵੀਆਂ ਬਾਤਾਂ, ਹਰ ਇਕ ਲਈ ਨਵਾਂ ਸਾਲ ਮੁਬਾਰਕ ਖੁਸ਼ੀਆਂ ਲੈ ਕੇ ਆਵੇ, ਤਰਸ ਕਰੇ ਜੇ ਸਾਹਿਬ ਮੇਰਾ,ਛੱਟ ਜਾਣ ਕਾਲੀਆਂ ਰਾਤਾਂ,
|
|
31 Dec 2012
|