੨੫ ਆਂ ਦੇ ਇਸ ਪਾਰ ਖਲੋ ਕੇ... ਜਦ ਵੀ ਵੇਖਿਆ ਹੈ ਬ੍ਰਹਿਮੰਡ ਮੈਂ ....ਨਿਊਟਨ ਦੇ ਸਭ ਸਿਧਾਂਤ ...ਗਲਤ ਸਾਬਤ ਹੁੰਦੇ ਜਾਪਦੇ ਨੇ ...ਕਿਸਮਤ ਦਾ ਸੇਬ ਮੇਰੀ ਝੋਲੀ ਛੱਡ ...ਅਸਮਾਨ ਵਲ ਚੜਾਈ ਕਰ ਗਿਆ ਹੈ ...ਤੇ ਵੇਗ-ਪ੍ਰਵੇਗ ਸਭ ਦਾ ਅਸਰ .. ਸਿਫਰ ਹੋ ਚੁੱਕਾ ਹੈ ...ਤੇ ਮੇਰੀ ਹੋਂਦ ਦਾ ਮਾਦਾ ...ਬਿੰਦੁ ਤੱਕ ਸਿਮਟ ਗਿਆ ਹੈ ...ਦਿਨ ਓਹ ਵੀ ਸੀ ...ਜਦ ਪਹਿਲੀ ਜਮਾਤ ਦੀ ਕਿਤਾਬ ਤੇ ..ਮੈਂ ਲਿਖ ਛਡਿਆ ਸੀ ...ਮੈਂ ਬਹੁਤ ਪੜਿਆ ਕਰਾਂਗੀ ...ਤੇ ਸਚ-ਮੁਚ ਮੈਂ ਬਹੁਤ ਪੜ ਗਈ ਹਾਂ ... ਇੰਨਾ ਕਿ ਹੁਣ ਕੁਝ ਲਿਖਿਆ ਨਹੀਂ ਜਾਂਦਾ ...ਸਾਈਕਲ ਤੋਂ ਤੁਰ ਕੇ ਮੈਂ ਅਜੇ ਵੀ ...ਪੈਦਲ ਤੁਰਨ ਦੇ ਸ਼ੌਕੀਨਾਂ ਚੋਂ ਹੀ ਹਾਂ ...ਤੇ ਅਜੇ ਵੀ ਮੇਰੇ ਤੋਂ ..ਸਿਰਫ ਰਜਾਈ ਚ ਲੁਕ ਕੇ ਹੀ ..ਰੋਇਆ ਜਾਂਦਾ ਹੈ ...ਅਜੇ ਵੀ ਮੇਰੀਆਂ ਤਸਵੀਰਾਂ ਚੋਂ .. ਮੁਸਕੁਰਾਹਟ ਗਾਇਬ ਹੈ ...ਤੇ "ਸਿਆਣੇ" ਬਣੇ ਰਹਿਣ ਦਾ ਜਜ਼ਬਾ..ਅਜੇ ਵੀ ਕਾਇਮ ਹੈ ....ਫਰਕ ਪਿਆ ਹੈ ਤਾਂ ...ਸਿਰਫ ਇੰਨਾ ਹੀ ਕਿ ...ਹੁਣ ਅਖਬਾਰ ਹਫਤਾ-ਹਫਤਾ ਰਹਿੰਦੇ ਨੇ ..ਪੜੇ ਜਾਣ ਦੀ ਉਡੀਕ ਚ ..ਤੇ ਟੀ.ਵੀ. ਤੇ ਦੇਖੀਦਾ ਹੈ ਤਾਂ ਬਸ ... ਸੁਪਨਿਆਂ ਦੀ ਮਸ਼ਹੂਰੀ ... ਹੁਣ ਨਹੀਂ ਲਗਦਾ ਖਾਸ ... ੭-੧੪ ਫਰਵਰੀ ਵਾਲਾ ਹਫਤਾ ... ਗੁਲਾਬ ਹੁਣ ਸੁਰਖ ਹੋਣ ਜਾਂ ਸਫੇਦ ... ਕੋਈ ਸੁਪਨਾ ਨਹੀਂ ਬਣਦੇ ... ਬਣਦੇ ਨੇ ਤਾਂ ਬਸ ਇੱਕ ਮੁਸਕੁਰਾਹਟ ... ਜਾਂ ਕੋਈ ਉਡੀਕ ...
roman version....
25aan de is paar khlo ke..
jd v vekhya hai brehmnd main...
newton de sbh sidhaant...
glt saabit hunde jaapde ne...
kismt da seb meri jholi chdd...
asmaan vl chdai kr gia hai...
te veg-prveg sch da asr....
sifr ho chukka hai....
meri hond da maada ...
bindu tkk simt gia hai....
din oh vi c...
jd pehli jmaat di kitaab te....
main likh chdeya c....
main bhut preya kraangi....
te schmuch main bhut pr gai haan...
ena k hun kujh likhya naheen jaanda...
cycle ton tur k main aje vi...
paidl turn de shukinan chon hi haan...
te aje vi mere ton...
sirf rjai ch luk ke hi...
roya jaanda hai....
aje v merian tsveeran chon
muskuraaht gayb hai...
te syane bne rehn da jzba..
aje vi gayb hai...
frk pya hai tn..
sirf ena hi k....
hun akhbaar hfta-2 rhnde ne...
pre jaan di udeek ch...
te t.v. te dekhida hai tn bs...
supneyaan di mshuri....
hun naheen lgda khas...
7-14 feb vla hfta.....
gulab hun surkh hon jaan sfed...
koi supna naheen bnde....
bnde ne tn bs ik muskuraht...
jaan koi udeek..............
ਕੁਕੁ ਜੀ ,,,,,,,ਪਹਿਲਾਂ ਵਾਂਗ ਇੱਕ ਹੋਰ ਖੂਬਸੂਰਤ ਰਚਨਾ ,,,,ਕਮਾਲ ਦੀ ਕਲਮ ਦੀ ਕਾਰਾਗਰੀ ਆ ,,,,,ਤੁਹਾਡੀ ਸੋਚ ਦੀਆਂ ਉਡਾਨਾਂ ਨੂੰ ਸਮਝਣਾ ਨਾਮੁਨਕਿਨ ਆ ,,,,ਪ੍ਰਮਾਤਮਾਂ ਬਰਕਤ ਦੇਵੇ ,,,,,,ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ,,,,,,ਜਿਓੰਦੇ ਵੱਸਦੇ ਰਹੋ ,,,,,,
beautiful work again.... :)
love reading ur work again n again...... keep writing n keep posting.....
thumbs up to u.!!
Very good writing
bahut sohni creation... amazing !!!
bahut hi vadhia ji ...........kmaal krti ..........
7-14 de dina di haal- duhai da vadhia jikar lia e tusi .....
soch ton pre likhia .......salute u .........keep writing
WoW..
Kush kehan dee baaki nahi ae...LAJWAAB rachna hameshan waang...JEO
Issey taran hee sahre karde raho..
kya baat ae ji thodi koi rees ni jnab bhaut sohna likhde o