ਮਈ ਪੰਜਕਾਰਲ ਮਾਰਕਸ ਦੇ ਜਨਮ ਦਿਨ ਉਪਰ ਭੇਡ ਚਾਲ ਤੇ ਭੰਬਲ ਭੂਸਾਭਰਮ ਜਾਲ ਤੇ ਮਾਇਆ... ਹਰ ਦਿਨ ਵੱਧਦਾ ਜਾਂਦਾ ਕਿਦਾਂਧਨ ਤੰਤਰ ਸਰਮਾਇਆਜੁਗਾਂ ਜੁਗਾਂ ਤੋਂ ਕਿਸੇ ਕਿਹਾਇਹ ਸਾਡੇ ਹਿੱਸੇ ਆਇਆਪਾਪ ਪੁੰਨ ਦਾ ਲੇਖਾ ਜੋਖਾਲਿਖਿਆ ਲੇਖ ਲਿਖਾਇਆਕਿਸੇ ਧਰਮ ਦੀ ਫੱਟੀ ਲਾ ਕੇਸਾਰੀ ਦੁਨੀਆ ਲੁੱਟੀਲੁੱਟੀ ਗਈ ਲੋਕਾਈ ਸਾਰੀਰਹਿ ਗਈ ਟੁੱਟੀ ਫੁੱਟੀਇਸ ਝੁੰਗਲਮਾਟੇ ਦੇ ਉਤੋਂਖਿੱਚ ਕੇ ਪਰਦਾ ਲਾਹਿਆਕਿੱਦਾਂ ਧਨ ਧਨਵਾਨ ਕਮਾਉਂਦੇਸਾਰਾ ਸੱਚ ਸਮਝਾਇਆਨਾ ਕਿਸਮਤ ਨਾ ਰੱਬੀ ਦਾਤਾਂਸੱਭ ਕਬਜ਼ੇ ਦੀਆਂ ਗੱਲਾਂਹੱਕ ਹਕੀਕਤ ਸੱਚ ਨੂੰ ਲੈ ਕੇਲਿਖ ਦਿਤਾ ਸਰਮਾਇਆ।ਅੱਜ ਦੇ ਦਿਨ ਉਹ ਕਾਬਲ ਬੰਦਾਸਾਡੇ ਅੰਦਰ ਹੋਇਆਪਹਿਲੀ ਵਾਰੀ ਜਿਸ ਨੇ ਆਕੇਗੀਤ ਕਿਰਤ ਦਾ ਛੋਹਿਆ। By Gurdeep Jee
waah...!!
Great......thnx for sharing.....
ਬਹਤ ਸੋਹਣੀ ਨਜ਼ਮ ,,,,,,,,,,,ਸਾਂਝਿਆਂ ਕਰਨ ਲਈ ਧੰਨਵਾਦ ,,,ਜਿਓੰਦੇ ਵੱਸਦੇ ਰਹੋ ,,,
good one...
Thanks for sharing !!!
Dhanwaad jee saariyan da..!!