Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰਾਜਦੀਪ ਗਰੇਵਾਲ
ਰਾਜਦੀਪ
Posts: 16
Gender: Female
Joined: 18/Oct/2010
Location: Birmingham
View All Topics by ਰਾਜਦੀਪ
View All Posts by ਰਾਜਦੀਪ
 
ਇੱਕ ਗੀਤ

ਐਨਾ ਪਿਆਰ ਨਾ ਚੰਦਰਿਆ ਕਰ ਵੇ
ਮੈਨੂ ਲਗਦਾ ਵਿਛੋੜਿਆਂ ਤੋਂ ਡਰ ਵੇ
ਮੈਨੂ ਲਗਦਾ ਵਿਛੋੜਿਆਂ ਤੋਂ ਡਰ ਵੇ
ਜੁਦਾਈਆਂ ਕਿਤੇ ਪੈ ਜਾਣ ਨਾ
ਮੈਨੂ ਤਪਦੇ ਥਲਾਂ ਦੇ ਵਿਚ ਰੋਲ ਤੈਨੂ ਡਾਚੀ ਵਾਲੇ ਲੈ ਜਾਣ ਨਾ

ਤੂ ਏ ਵਡਿਆਂ ਘਰਾਂ ਦਾ ਮੈਂ ਗਰੀਬ ਵੇ
 ਬਣ ਸਕਦੀ ਨੀ ਤੇਰਾ ਮੈ ਨਸੀਬ ਵੇ
ਬਣ ਸਕਦੀ ਨੀ ਤੇਰਾ ਮੈ ਨਸੀਬ ਵੇ
ਕੇ ਤੇਰਾ ਸਾਡਾ ਕੋਈ ਹਾਣ ਨਾ
ਮੈਨੂ ਤਪਦੇ ਥਲਾਂ ਦੇ ਵਿਚ ਰੋਲ ਤੈਨੂ ਡਾਚੀ ਵਾਲੇ ਲੈ ਜਾਣ ਨਾ

ਏਹੋ ਹੋਣੀ ਏ ਤੇ ਏਹੋ ਹੁੰਦੀ ਆਈ ਵੇ
ਸਦਾ ਆਸ਼ਕਾਂ ਨੂ ਨਿੰਦੇ ਇਹ ਲੋਕਾਈ ਵੇ
ਸਦਾ ਆਸ਼ਕਾਂ ਨੂ ਨਿੰਦੇ ਇਹ ਲੋਕਾਈ ਵੇ
ਮੋਹਬਤਾਂ ਨੂ ਦੇਵੇ ਮਾਣ ਨਾ
ਮੈਨੂ ਤਪਦੇ ਥਲਾਂ ਦੇ ਵਿਚ roll  ਤੈਨੂ ਡਾਚੀ ਵਾਲੇ ਲੈ ਜਾਣ ਨਾ

ਰਾਜ ਇਸ਼ਕੇ ਦੀ ਵੈਰੀ ਸਾਰੀ ਦੁਨੀਆ
ਦੇਵੇ ਆਸ਼ਕਾਂ ਨੂ ਦੁਖ ਭੈੜੀ ਦੁਨੀਆ
ਦੇਵੇ ਆਸ਼ਕਾਂ ਨੂ ਦੁਖ ਭੈੜੀ ਦੁਨੀਆ
ਇਹ ਕਰੇ ਇਸ਼ਕ਼ ਪਰਵਾਨ ਨਾ
ਮੈਨੂ ਤਪਦੇ ਥਲਾਂ ਦੇ ਵਿਚ ਰੋਲ ਤੈਨੂ ਡਾਚੀ ਵਾਲੇ ਲੈ ਜਾਣ ਨਾ

28 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice ji .........thanx for sharing 

28 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਹੀ ਸੋਹਣਾਂ ਲਿਖਿਆ ਰਾਜਦੀਪ ਤੁਸੀ....ਸ਼ੁਕਰੀਆਂ ਸਾਝਾ ਕਰਨ ਲਈ

28 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one rajdeep....

 

its your own creation... ??

really good...

29 Oct 2010

ਰਾਜਦੀਪ ਗਰੇਵਾਲ
ਰਾਜਦੀਪ
Posts: 16
Gender: Female
Joined: 18/Oct/2010
Location: Birmingham
View All Topics by ਰਾਜਦੀਪ
View All Posts by ਰਾਜਦੀਪ
 

ਤੁਹਾਡਾ ਸਾਰਿਆਂ ਦਾ ਮੇਰਾ ਹੌਂਸਲਾ ਵਧਾਉਣ ਲਈ ਬਹੁਤ ਬਹੁਤ ਸ਼ੁਕਰੀਆ......ਮੈ ਅੱਗੇ ਤੋਂ ਵੀ ਅਪਨੀਆ ਰਚਨਾਵਾਂ ਸਾਂਝੀਆਂ ਕਰਦੀ ਰਹਾਂਗੀ....

29 Oct 2010

Reply