Home > Communities > Punjabi Poetry > Forum > messages
Daughters Call
ਸਭਦਾ ਬਹੁਤ ਬਹੁਤ ਧੰਨਵਾਦ ਜੀ !
... ਜਗਜੀਤ ਸਿੰਘ ਜੱਗੀ
ਸਭਦਾ ਬਹੁਤ ਬਹੁਤ ਧੰਨਵਾਦ ਜੀ !
... ਜਗਜੀਤ ਸਿੰਘ ਜੱਗੀ
03 Jul 2013
dheeaa te dhrekan wehde di ronak hundiya ne eh sach v pr fer v pta nae ku ehna de janm te sada smaj udas ku hunda ee bda sohna wisha ee jaggi jii jo tusi sohiyaa snjha krn lye shukriya....
18 Jan 2015
ਮਲਕੀਤ ਬਾਈ ਜੀ ਮੇਰੀਆਂ ਮੁਢਲੀਆਂ ਰਚਨਾਵਾਂ ਵਿਚੋਂ ਇਕ ਹੈ ਇਹ ਕਿਰਤ - ਅਤੇ ਮੇਰੇ ਦਿਲ ਦੇ ਬਹੁਤ ਨੇੜੇ ਹੈ ਵੀ | ਆਪ ਨੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵੀ ਕੀਤੀ | ਬਹੁਤ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ |
ਮਲਕੀਤ ਬਾਈ ਜੀ, ਮੇਰੀਆਂ ਮੁਢਲੀਆਂ ਰਚਨਾਵਾਂ ਵਿਚੋਂ ਇਕ ਹੈ ਇਹ ਕਿਰਤ - ਅਤੇ ਮੇਰੇ ਦਿਲ ਦੇ ਬਹੁਤ ਨੇੜੇ ਵੀ ਹੈ | ਆਪ ਨੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਅਫਜ਼ਾਈ ਵੀ ਕੀਤੀ | ਬਹੁਤ ਬਹੁਤ ਧੰਨਵਾਦ ਜੀ |

Yoy may enter 30000 more characters.
22 Jan 2015
I HAVE BROUGHT TO THE TOP BECAUSE
TODAY IS
***--THE NATIONAL GIRL CHILD DAY***---
I WISH THOSE WHO MAY HAVE MISSED OUT CAN READ THE THREE POEMS

24 Jan 2015
Boht vadiya jagjit ji.dhee ta boht kuj nai mangdi bas thora jeha laad te pyar atte oh apni saari umar mapeyan da rin chukandeya langa dendi. Fer kyon kukh vich dhee mari jandi hai. Kuj ehi suneha dendi tuhadi rachna smajik padar te jagrook rachna sidh hovegi.
24 Feb 2015
ਨਵਪ੍ਰੀਤ ਜੀ, ਆਪਨੇ ਕਾਫ਼ੀ ਪੁਰਾਣੀ ਰਚਨਾ ( ਜੋ ਅਸਲ ਵਿਚ ਮੇਰੀਆਂ ਮੁਢਲੀਆਂ ਕਿਰਤਾਂ ਵਿਚੋਂ ਇਕ ਹੈ ) ਵਾਲਾ ਵਰਕਾ ਫ਼ੋਲਿਆ ਅਤੇ ਵਿਸ਼ੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਪਣੇ ਬੇਸ਼ਕੀਮਤੀ ਵਿਚਾਰ ਵੀ ਦਿੱਤੇ ਹਨ | ਬਹੁਤ ਬਹੁਤ ਧੰਨਵਾਦ |
ਇਸਤਰਾਂ ਈ ਪੜ੍ਹਦੇ ਲਿਖਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ !

ਇਸਤਰਾਂ ਈ ਲਿਖਦੇ ਪੜ੍ਹਦੇ ਰਹੋ, ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

hye, kinni pyari jehi,
anbhol jehi pukar ...
amriye dil da buha kholh ...
tuhadi kalm nu slaam hai Jagjit ji
god bless you !!!!!
hye, kinni pyari jehi,
anbhol jehi pukar ...
amriye dil da buha kholh ...
tuhadi kalm nu slaam hai Jagjit ji
god bless you !!!!!
Yoy may enter 30000 more characters.
31 Mar 2015
ਮਾਵੀ ਸਾਹਿਬ, ਆਪ ਵੱਲੋਂ ਕਿਰਤ ਤੇ ਨਜ਼ਰਸਾਨੀ ਮੇਰੇ ਲਈ ਮਾਣ ਦੀ ਗੱਲ ਹੈ - ਬਹੁਤ ਬਹੁਤ ਧੰਨਵਾਦ ਜੀ | ਇਸਤਰਾਂ ਈ ਮੁੱਲਾਂਕਣ ਕਰਕੇ ਸੇਧ ਦਿੰਦੇ ਰਹੋ |
ਜਿਉਂਦੇ ਵੱਸਦੇ ਰਹੋ ਜੀ |

Copyright © 2009 - punjabizm.com & kosey chanan sathh