Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amninder  Grewal
Amninder
Posts: 16
Gender: Male
Joined: 28/Sep/2010
Location: chandigarh
View All Topics by Amninder
View All Posts by Amninder
 
ਤੇਰਿਆਂ ਰਾਹਵਾਂ ਚ੍


ਬਣ ਠਣ ਕੇ ਤੂੰ ਨਿੱਕਲੀ ਏਂ
ਕਿੱਧਰ ਨੂੰ ਤੇਰਾ ਰੂਟ ਕੁੜੇ
ਤੂੰ ਕਹਿਨੀਂ ਏਂ ਤੇਰਿਆਂ ਰਾਹਵਾਂ ਚ
ਨਿੱਤ ਗੱਭਰੂ ਮਾਰਦੇ ਸਲੂਟ ਕੁੜੇ
ਨਵੇਂ-ਨਵੇਂ ਤੂੰ ਫ਼ੈਸ਼ਨ ਕਰਦੀ ਏਂ
ਸੋਹਣੇ ਤੋਂ ਸੋਹਣਾਂ ਤੇਰਾ ਸੂਟ ਕੁੜੇ
ਜਿੰਨੀ ਮਰਜੀ ਟਰਾਈ ਕਰ ਲੈ ਤੂੰ
ਇਹ ਜੱਟ ਨੀਂ ਆਉਂਦਾ ਤੇਰੇ ਸੂਤ ਕੁੜੇ
ਕਿਉਂਕਿ ਜਿੰਨੇ ਚ੍ ਤੂੰ ਸਾਰੀ ਸਹਦੀ
ਓਨੇਂ ਦੇ ਯਾਰਾਂ ਦੇ ਬੂਟ ਕੁੜੇ

 


ਬਣ ਠਣ ਕੇ ਤੂੰ ਨਿੱਕਲੀ ਏਂ

ਕਿੱਧਰ ਨੂੰ ਤੇਰਾ ਰੂਟ ਕੁੜੇ


ਤੂੰ ਕਹਿਨੀਂ ਏਂ ਤੇਰਿਆਂ ਰਾਹਵਾਂ ਚ

ਨਿੱਤ ਗੱਭਰੂ ਮਾਰਦੇ ਸਲੂਟ ਕੁੜੇ


ਨਵੇਂ-ਨਵੇਂ ਤੂੰ ਫ਼ੈਸ਼ਨ ਕਰਦੀ ਏਂ

ਸੋਹਣੇ ਤੋਂ ਸੋਹਣਾਂ ਤੇਰਾ ਸੂਟ ਕੁੜੇ


ਜਿੰਨੀ ਮਰਜੀ ਟਰਾਈ ਕਰ ਲੈ ਤੂੰ

ਇਹ ਜੱਟ ਨੀਂ ਆਉਂਦਾ ਤੇਰੇ ਸੂਤ ਕੁੜੇ


ਕਿਉਂਕਿ ਜਿੰਨੇ ਚ੍ ਤੂੰ ਸਾਰੀ ਸਹਦੀ

ਓਨੇਂ ਦੇ ਯਾਰਾਂ ਦੇ ਬੂਟ ਕੁੜੇ

 


..................Amninder Grewal..............

06 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

wdia likhde ho sathi ji,,,hor wisheya te v likho te share karo..

duawaN

07 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


!! very funny !!


!! sohna likhde ho !!


!! hor visheya te vi likho !!

11 Oct 2010

Reply