Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਾਇਰ ਦੋਸਤ ਨੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਸ਼ਾਇਰ ਦੋਸਤ ਨੂੰ

 

ਮੇਰੇ  ਸ਼ਾਇਰ ਅਤੇ ਸ਼ਹਿਰੀ ਦੋਸਤ

ਅੱਜ ਕੱਲ ਖੂਬ ਛਪ ਰਿਹਾ ਏ

ਛਪੇ ਵੀ ਕਿਓ ਨਾ

ਤੇਰੀ ਰਚਨਾ ਚ ਫਲਸਫੇ ਦਾ ਸਿਖਰ  ਹੁੰਦਾ ਹੈ

ਸਤਰ ਸਤਰ ਚ ਉਡਦੀ ਜੁਲਫ਼ ਦਾ ਜਿਕਰ ਹੁੰਦਾ ਹੈ

ਜਾਮ ਛਲਕੇ ਤੇ ਖਾਲੀ ਦਾ ਫਿਕਰ ਹੁੰਦਾ ਹੈ

ਤੇਰੀ ਉਹ ਰਚਨਾ ਜਦ ਪੜੀ ਉਸ ਬਾਪ ਨੇ

ਜਾਂ ਅਬਲਾ ਕੁੜੀ ਆਪ ਨੇ

ਜਿਹੜੀ ਬਾਬਲ ਬੂਹੇ ਦਾਜ ਖੁਣੋ ਫਿਰ ਮੁੜ ਆਈ

ਜਿਸ ਵਿਚ ਤੂੰ ਲਗਰ ਵਰਗੀ ਕੁੜੀ ਦਾ ਜਿਕਰ ਕੀਤਾ ਸੀ

ਉਸ ਦੇ ਲਚ੍ਕਦੇ ਅੰਗ ਅੰਗ ਦਾ ਜਿਕਰ ਕੀਤਾ ਸੀ

ਅੰਨਦਾਤਾ ਸਿਰਨਾਵੇ ਵਾਲੀ ਕਵਿਤਾ ਜਦ ਪੜੀ ਕਿਸੇ ਕਿਸਾਨ ਨੇ

ਜਿਹੜਾ ਵੀਹ ਦਿਨਾ ਤੋਂ ਘਰੋ ਮੰਡੀ ਗਿਆ ਏ

ਤੇ ਅਣਤੋਲੇ ਝੋਨੇ ਤੇ ਅਧ -ਭੁਖਾ ਪਿਆ ਏ

ਤਾਂ ਕੀ ਬੀਤੇਗੀ ?

ਕਾਸ਼

ਤੇਰੀ ਕਵਿਤਾ ਚ ਝਲਕਦਾ

ਮਹਿਬੂਬ ਦੀ ਥਾਂ ਤੇ ਕਰਜ਼  ਦੀ ਪੰਡ ਨਾਲ ਕੁੱਬਾ ਕਿਸਾਨ ਅਤੇ

ਜੁਲਫਾਂ ਦੀ ਥਾਂ ਕਿਸੇ ਵਿਧਵਾ ਮਾਂ ਦੇ ਝਾਟੇ ਦੀ ਬੇਹਾਲੀ

ਹਰਨੋਟਿਆ ਦੇ ਥਾਂਵੇ 

ਕਿਸੇ ਭੈਣ ਦੀਆਂ ਚੁੰਧੀਆਂ ਅਖਾਂ ਚ ਦਾਜ ਦੇ ਦੈਂਤ ਦੀ ਦਹਿਸ਼ਤ

ਨਰਮ ਕਲਾਈਆਂ ਦੀ ਥਾਵੇ

ਕਾਮੇ ਦੇ ਬਗਾਵਤ ਲਈ ਉਲਰੇ ਹਥ

naib^

23 Oct 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

out of sheer respect es te wah wah krn nu jee nee krda

bss hand folded request sir

keep writing n keep sharing

23 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

punjabizm ਪਰਿਵਾਰ ਦੇ ਆਪ ਜਿਹੇ ਪਾਠਿਕਾ ਦਾ ਆਸ਼ੀਰਵਾਦ ਦਾ ਹਥ ਰਹੇ ਜੀ , ਧੰਨਵਾਦ ਜੀ

23 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome bai ji..!!!

24 Oct 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

hamesha di tara, bahut kamal di rachna ae....share karn layee shukria ji....

24 Oct 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth khoob

24 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

nice......

24 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

veer g kmal da likhea a tusi ,,,,,,,,,


sahi kiha a tusi ashiqi mashuki to bina


hor v bahut vishe ne likhan layi

ba-kmal,,,veer g

ਕਾਸ਼

ਤੇਰੀ ਕਵਿਤਾ ਚ ਝਲਕਦਾ

ਮਹਿਬੂਬ ਦੀ ਥਾਂ ਤੇ ਕਰਜ਼  ਦੀ ਪੰਡ ਨਾਲ ਕੁੱਬਾ ਕਿਸਾਨ ਅਤੇ

ਜੁਲਫਾਂ ਦੀ ਥਾਂ ਕਿਸੇ ਵਿਧਵਾ ਮਾਂ ਦੇ ਝਾਟੇ ਦੀ ਬੇਹਾਲੀ

ਹਰਨੋਟਿਆ ਦੇ ਥਾਂਵੇ 

ਕਿਸੇ ਭੈਣ ਦੀਆਂ ਚੁੰਧੀਆਂ ਅਖਾਂ ਚ ਦਾਜ ਦੇ ਦੈਂਤ ਦੀ ਦਹਿਸ਼ਤ

ਨਰਮ ਕਲਾਈਆਂ ਦੀ ਥਾਵੇ

ਕਾਮੇ ਦੇ ਬਗਾਵਤ ਲਈ ਉਲਰੇ ਹਥ


,,,,tfs,,,,,,,,jionde vsde raho,,,,,,,,,,,,,

24 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਮਿਹਰਬਾਨੀ ਜੀ

24 Oct 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

its very nice creation..!! every single line is mind blowing.....great job..

 

thankx for sharing..god bless u..

24 Oct 2010

Showing page 1 of 2 << Prev     1  2  Next >>   Last >> 
Reply