Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਮੋਸ਼ੀ ਦੀ ਗੱਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਮੋਸ਼ੀ ਦੀ ਗੱਲ

 

     ਨਮੋਸ਼ੀ ਦੀ ਗੱਲ
    
ਖੁਸ਼ੀ ਖਰੀਦਣ ਦੀ ਹਸਤੀ,
ਨਾ ਗਮ ਵੇਚਣ ਦੀ ਕੁੱਵਤ ਏ,
ਬੜੀ ਨਮੋਸ਼ੀ ਦੀ ਗੱਲ ਹੈ,
ਅਸੀਂ ਕੀ ਕਮਾਈ ਕਰਦੇ ਆਂ ?
ਨਸਲਾਂ ਚੋਂ ਅੱਵਲ ਨੰਬਰ ਹਾਂ,
ਆਚਾਰ ਵਿਹਾਰੋਂ ਲਗਦਾ ਨਹੀਂ,  
ਨਿੱਕੀ-ਨਿੱਕੀ ਗੱਲੇ ਪਸ਼ੂਆਂ ਵਾਂਗ,
ਅਸੀਂ ਜ਼ੋਰ ਅਜ਼ਮਾਈ ਕਰਦੇ ਆਂ |
ਧਰਤੀ ਤੇ ਰਹਿਣ ਦਾ ਚੱਜ ਨਹੀਂ,
ਸਾਡੀਆਂ ਕਰਤੂਤਾਂ ਦੱਸਦੀਆਂ ਨੇ,
ਚੰਨ, ਮੰਗਲ ਉੱਤੇ ਵੱਸਣ ਦੀ,
ਉਂਜ ਗੱਲ ਹਵਾਈ ਕਰਦੇ ਆਂ |
ਜੀਰੀ ਮਰਦੀ ਸੋਕੇ, ਪਾਣੀ ਮਲ੍ਹੇ-ਕਰੀਰਾਂ ਨੂੰ,
ਜਾਤ ਦੀ ਕੋਹੜ ਕਿਰਲੀ, ਜੱਫੇ ਸ਼ਤੀਰਾਂ ਨੂੰ,
ਰੱਬ ਵੰਡ, ਆਪਣਾ ਵਡਿਆਉਂਦੇ ਹਾਂ,
ਹੋਰਾਂ ਦੀ ਬੁਰਾਈ ਕਰਦੇ ਆਂ |
ਮਨ ਵਿਚ ਆਵੇ ਜੋ ਕਰ ਲਏ,
ਕੋਈ ਦੁਸ਼ਟ ਬਖੀਲੀ ਸੌ ਕਰ ਲਏ,
ਵੱਢਣੀ ਅੰਤ ਨੂੰ ਓਹੀ ਏ,   
ਜਿਹੋ ਜਹੀ ਬੁਆਈ ਕਰਦੇ ਆਂ |
ਜਗਜੀਤ ਸਿੰਘ ਜੱਗੀ
ਹਸਤੀ - ਹੈਸੀਅਤ, ਯੋਗਤਾ; ਕੁੱਵਤ - ਸ਼ਕਤੀ, ਤਾਕਤ, ਸਮਰੱਥਾ; ਨਮੋਸ਼ੀ - ਸ਼ਰਮ ਦੀ ਗੱਲ ਹੈ; ਜੀਰੀ - ਚੌਲਾਂ ਦੀ ਫਸਲ; ਸੋਕੇ - ਪਾਣੀ ਦੀ ਕਮੀ, ਔੜ; ਮਲੇ-ਕਰੀਰਾਂ - ਬੇਕਾਰ ਝਾੜੀਆਂ ਬੂਟੇ ਵਗੈਰਾ (ਕਰੀਰ - ਡੇਲਿਆਂ ਦਾ ਬੂਟਾ); ਜਾਤ ਦੀ ਕੋਹੜ ਕਿਰਲੀ, ਜੱਫੇ ਸ਼ਤੀਰਾਂ ਨੂੰ - ਆਪਣੀ ਹੈਸੀਅਤ ਤੋਂ ਵੱਡਾ ਕੰਮ ਕਰਨ ਦੀ ਕੋਸ਼ਿਸ਼, ਜਿਵੇਂ ਰੱਬ ਨੂੰ ਹੀ ਵੰਡ ਦੇਣ ਦੀ ਮੂਰਖਤਾ;

     ਨਮੋਸ਼ੀ ਦੀ ਗੱਲ

    

ਖੁਸ਼ੀ ਖਰੀਦਣ ਦੀ ਹਸਤੀ,

ਨਾ ਗ਼ਮ ਵੇਚਣ ਦੀ ਕੁੱਵਤ ਏ,

ਬੜੀ ਨਮੋਸ਼ੀ ਦੀ ਗੱਲ ਹੈ,

ਅਸੀਂ ਕੀ ਕਮਾਈ ਕਰਦੇ ਆਂ ?


ਨਸਲਾਂ ਚੋਂ ਅੱਵਲ ਨੰਬਰ ਹਾਂ,

ਆਚਾਰ ਵਿਹਾਰੋਂ ਲਗਦਾ ਨਹੀਂ,  

ਨਿੱਕੀ-ਨਿੱਕੀ ਗੱਲੇ ਪਸ਼ੂਆਂ ਵਾਂਗ,

ਅਸੀਂ ਜ਼ੋਰ ਅਜ਼ਮਾਈ ਕਰਦੇ ਆਂ |


ਧਰਤੀ ਤੇ ਰਹਿਣ ਦਾ ਚੱਜ ਨਹੀਂ,

ਸਾਡੀਆਂ ਕਰਤੂਤਾਂ ਦੱਸਦੀਆਂ ਨੇ,

ਚੰਨ, ਮੰਗਲ ਉੱਤੇ ਵੱਸਣ ਦੀ,

ਉਂਜ ਗੱਲ ਹਵਾਈ ਕਰਦੇ ਆਂ |


ਜੀਰੀ ਮਰਦੀ ਸੋਕੇ, ਪਾਣੀ ਮਲ੍ਹੇ-ਕਰੀਰਾਂ ਨੂੰ,

ਜਾਤ ਦੀ ਕੋਹੜ ਕਿਰਲੀ, ਜੱਫੇ ਸ਼ਤੀਰਾਂ ਨੂੰ,

ਰੱਬ ਵੰਡ, ਆਪਣਾ ਵਡਿਆਉਂਦੇ ਹਾਂ,

ਹੋਰਾਂ ਦੀ ਬੁਰਾਈ ਕਰਦੇ ਆਂ |


ਮਨ ਵਿਚ ਆਵੇ ਜੋ ਕਰ ਲਏ,

ਕੋਈ ਦੁਸ਼ਟ ਬਖੀਲੀ ਸੌ ਕਰ ਲਏ,

ਵੱਢਣੀ ਅੰਤ ਨੂੰ ਓਹੀ ਏ,   

ਜਿਹੋ ਜਹੀ ਬੁਆਈ ਕਰਦੇ ਆਂ |


ਜਗਜੀਤ ਸਿੰਘ ਜੱਗੀ


ਹਸਤੀ - ਹੈਸੀਅਤ, ਯੋਗਤਾ; ਕੁੱਵਤ - ਸ਼ਕਤੀ, ਤਾਕਤ, ਸਮਰੱਥਾ; ਨਮੋਸ਼ੀ - ਸ਼ਰਮ ਦੀ ਗੱਲ ਹੈ; ਜੀਰੀ - ਚੌਲਾਂ ਦੀ ਫਸਲ; ਸੋਕੇ - ਪਾਣੀ ਦੀ ਕਮੀ, ਔੜ; ਮਲ੍ਹੇ-ਕਰੀਰਾਂ - ਬੇਕਾਰ ਝਾੜੀਆਂ ਬੂਟੇ ਵਗੈਰਾ (ਕਰੀਰ - ਡੇਲਿਆਂ ਦਾ ਬੂਟਾ); ਜਾਤ ਦੀ ਕੋਹੜ ਕਿਰਲੀ, ਜੱਫੇ ਸ਼ਤੀਰਾਂ ਨੂੰ - ਆਪਣੀ ਹੈਸੀਅਤ ਤੋਂ ਵੱਡਾ ਕੰਮ ਕਰਨ ਦੀ ਕੋਸ਼ਿਸ਼, ਜਿਵੇਂ ਰੱਬ ਨੂੰ ਹੀ ਵੰਡ ਦੇਣ ਦੀ ਮੂਰਖਤਾ;

 

 

 

05 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Jagjit jee har vaar de tara'n bahut sohna work hai aap jee di rachna .
Duniya da sach jo ajj waper reha hai vade sohne dhang naal shabda'n ch piroyia hai .
Aida e likhde raho te pathka'n u sedh dinde raho.

Jeo
05 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Awesome g awesome,................marvellous piece of work in the literature world.........It has truth and  philosophy of life ................jeo sir g

05 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bahot hi umda likhat hai sir jo insane de fitrat de bare chanana paunde hai .....Sir kal ik video. Vekhe se jis vich insan nu insaan nall choti choti gall de larhda dasia se te janvaran nu janvaran nall payar karde te main be iho soch reha se ke issi tan janvaran nu be piche chad dita......So is khoob soorat likhhat lae dhanvad g
05 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Gurpreet ji, Thnx for devoting your precious time to the verse, and for giving your valuable comments...
I am out in Punjab. So, paradoxically, Punjabi converter being not available on my Moto G, I am replying in English...

Thank you so much for encouragement thru your views...

05 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਸਤ ਵਚਨ ਜੀ ! ਸਤ ਵਚਨ !

 

ਸ਼ਤ ਪ੍ਰਤੀਸ਼ਤ ਅਸਲੀਅਤ ਬਿਆਂ ਕੀਤੀ ਹੈ ਤੁਸੀ ਜਗਜੀਤ ਸਰ| ਰਚਨਾ ਵਾਰ ਵਾਰ ਪੜ੍ਹਨ ਨੂੰ ਜੀਅ ਕਰ ਰਿਹਾ ਹੈ ਜੀ,


ਇੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ।

05 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sanjeev ji, aap ne rachna nu view karke valuable comments naal isda aader kita hai. It is encouraging. Thanks for this gesture.
God bless U....

06 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

ਮਨ ਵਿਚ ਆਵੇ ਜੋ ਕਰ ਲਏ,

ਕੋਈ ਦੁਸ਼ਟ ਬਖੀਲੀ ਸੌ ਕਰ ਲਏ,

ਵੱਢਣੀ ਅੰਤ ਨੂੰ ਓਹੀ ਏ,   

ਜਿਹੋ ਜਹੀ ਬੁਆਈ ਕਰਦੇ ਆਂ |

 


Kya khoob likheya hai jagjit ji. Soch tu parey ik visha jisnu tusi ba kmaal rachna vich dhaleya.

 

Thanks for sharing. Proud to be a reader of your writings, Sir...

07 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Insaan di adho-gati da var.naN tusin bakhoobi keeta hai ..

 

dharti de rehen de kabil nahi reh gya insaan sach much .....

 

TFS

 

 

07 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Mavi bai ji rachna te nazarsani karan layi ate haunsla afzaai layi bahut shukriya.

God bless U !
07 Mar 2015

Showing page 1 of 2 << Prev     1  2  Next >>   Last >> 
Reply