Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਿਸ਼ਬਦ ਸੁਨੇਹਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਿਸ਼ਬਦ ਸੁਨੇਹਾ

 

 

ਨਿਸ਼ਬਦ ਸੁਨੇਹਾ

 

ਸੂਰਜ ਆ ਕੇ ਨਿੱਤ ਸਵੇਰੇ,

ਕਿਰਨਾਂ ਦੇ ਮੁੱਠੀ ਵਿਚ ਮੇਰੇ,

ਆਖੇ ਜੀਵਨ ਦੇ ਦਿਨ ਚਾਰ,

ਆਸ ਵਿਡਾਣੀ ਰੱਖੀਂ ਨਾ ਕੋਈ,

ਹਿੰਮਤ ਕਰ ਤੇ ਮੱਲਾਂ ਮਾਰ |

 

ਚੰਨ ਦੀ ਨਿਮ੍ਹੀ ਨਿਮ੍ਹੀ ਲੋਅ,

ਮੈਨੂੰ ਭੱਜਦਿਆਂ ਵੇਖ ਖਲੋ,

ਕਹਿੰਦੀ ਜਾਪੇ ਸੈਨਤ ਮਾਰ,

‘ਮੱਲਾਂ’ ਦੇ ਚੱਕਰ ਵਿਚ ਮੱਲਾ

ਜੀਣਾ ਈ ਨਾ ਦਈਂ ਵਿਸਾਰ |

 

ਤਾਰੇ ਮਿਲ ਪਏ ਹੁੰਦਿਆਂ ਰੈਣ,

ਆਖਣ ਉਹ ਮਟਕਾਓਂਦਿਆਂ ਨੈਣ,

ਜੀਵਨ ਹੈ ਅਣਮੁੱਲਾ ਯਾਰ,

ਮ੍ਰਿਗ ਤ੍ਰਿਸ਼ਨਾ ਜਹੀ ਭਟਕਣ ਵਾਂਗੂੰ

ਹਰ ਦਮ ਨਾ ਬੇਵਥੀਆਂ ਮਾਰ |

 

ਤਿੰਨਾਂ ਤੋਂ ਮੈਂ ਬੁੱਝਿਆ ਏਹਾ,

ਇਹ ਹੈ ਇਕ ਨਿਸ਼ਬਦ ਸੁਨੇਹਾ,

ਜੇ ਜਿੰਦੜੀ ਸੱਚੀਂ ਦਿਨ ਚਾਰ,

ਖੇਡ ਨਾ ਕਿਉਂ ਫਿਰ ਇੰਜ ਮਾਣੀਏ

ਬਾਜੀ ਨਾ ਜਾਵੇ ਬੇਕਾਰ |

 

ਜਗਜੀਤ ਸਿੰਘ ਜੱਗੀ

 


27 Jun 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Once again brilliantly written sir
A viable philosophy for today's ambitious and fast paced lives..TFS
27 Jun 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Kamal da nishab suneha hai jindgi jion lae sir
Very well written g
27 Jun 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Sir ji tuhadiya rachnava di ik khas visheshta jo menu bhot wadiya laggi k ona ch fun v h emotions v ate msg v te ae sab ena nu bhot hi sona bna dinde ne 

 

te chann te taare ta badi hi pyari gall k gaye . . . . Laughing

 

very nice . . . and thanks for sharing Smile

27 Jun 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਨਿਸ਼੍ਬਦ ਸੁਨੇਹੇ ਲਈ ......ਸ਼ਬਦ ?????

27 Jun 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, ਹਮੇਸ਼ਾ ਦੀ ਤਰਾਂ ਸਮਾਂ ਕੱਢਣ ਅਤੇ ਕਿਰਤ ਦਾ ਮਾਣ ਕਰਨ ਲਈ ਤਹਿ ਏ ਦਿਲ ਤੋਂ ਸ਼ੁਕਰੀਆ !
ਰੱਬ ਰਾਖਾ !

ਸੰਦੀਪ ਅਤੇ ਸੰਜੀਵ ਜੀ (ਗੜ੍ਹ ਸ਼ੰਕਰ ਟਾਈਮਜ਼), ਹਮੇਸ਼ਾ ਦੀ ਤਰਾਂ ਸਮਾਂ ਕੱਢਣ ਅਤੇ ਕਿਰਤ ਦਾ ਮਾਣ ਕਰਨ ਲਈ ਤਹਿ ਏ ਦਿਲ ਤੋਂ ਸ਼ੁਕਰੀਆ !


ਰੱਬ ਰਾਖਾ !

 

30 Jun 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਅਮਨਦੀਪ ਜੀ, ਕਿਰਤ ਦੀ ਨਜ਼ਰਸਾਨੀ ਕਰਨ ਲਈ ਤੇ ਹੌਂਸਲਾ ਅਫਜਾਈ ਲਈ ਬੇਸ਼ਕੀਮਤੀ ਕਮੇਂਟ੍ਸ ਲਈ ਸ਼ੁਕਰੀਆ !
ਰੱਬ ਰਾਖਾ !  

ਅਮਨਦੀਪ ਜੀ, ਕਿਰਤ ਦੀ ਨਜ਼ਰਸਾਨੀ ਕਰਨ ਲਈ ਤੇ ਹੌਂਸਲਾ ਅਫਜਾਈ ਲਈ ਬੇਸ਼ਕੀਮਤੀ ਕਮੇਂਟ੍ਸ ਲਈ ਸ਼ੁਕਰੀਆ !


ਰੱਬ ਰਾਖਾ !  

 

28 Jul 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਆਪ ਦੇ ਚਰਨ ਪਏ ਅਤੇ ਇੰਨਾਂ ਪਿਆਰ ਤੇ ਮਾਣ ਮਿਲਿਆ ਸਾਡੀ ਜਿਹੀ ਕਿਰਤ ਨੂੰ |
ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ !

ਬਿੱਟੂ ਬਾਈ ਜੀ, ਆਪ ਦੇ ਚਰਨ ਪਏ ਅਤੇ ਇੰਨਾਂ ਪਿਆਰ ਤੇ ਮਾਣ ਮਿਲਿਆ ਸਾਦੀ ਜਿਹੀ ਕਿਰਤ ਨੂੰ |


ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ !

 

04 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

always a positive message .......thank you jagjit sir....

 

feel blessed whenever i read your poetry.....

 

bht soojhwaan tarike likhi hoyi rachna.....

 

nishabd hi aa tareef li v g....

 

kamaal aa bas.....

05 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Navi ji, my apologies for delay in reply to your comments...


Thank you for giving encouraging comments on the article.

 

ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਵਿਚ ਜੁਟੇ ਰਹੋ |

 



22 Oct 2014

Reply