|
|
|
|
|
|
Home > Communities > Punjabi Boli > Forum > messages |
|
|
|
|
|
ਸ਼ੇਅਰ.......... |
ਸਦਕੇ ਜਾਈਏ ਪੰਜਾਬੀ ਰਹਿਣੀ ਤੇ, ਗੋਰ ਕਰੋ ਜੀ ਮੇਰੀ ਕਹਿਣੀ ਤੇ, ਸਖਸੀਅਤ ਹੀ ਖੁਸਬੋ ਵੰਡਦੀ ਹੈ ਦੋਸਤੋ, ਤੇ ਫੁਲ ਸਦਾ ਸੋਅਦੇ ਨੇ ਟਹਿਣੀ ਤੇ।
|
|
06 Dec 2011
|
|
|
|
|
ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ,ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,
◈ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ
|
|
07 Dec 2011
|
|
|
ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ |
ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. "Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ , ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ ..
|
|
24 Dec 2011
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|