Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਬੇ ਹਯਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਆਬੇ ਹਯਾਤ

 

ਪਹਿਲਾਂ ਆਦਤ ਬਣਾਈ ਆਪ ਨੇ ਕਿ ਸਕੂਨ ਮਿਲ ਸਕੇ॥
ਫਿਰ ਕਸਮ ਪਵਾਈ ਆਪ ਨੇ, ਕਿ ਸਕੂਨ ਮਿਲ ਸਕੇ॥
ਆਬੇ ਹਯਾਤ ਪੀਣ ਲਈ ਕੀਤਾ ਤੂੰ  ਮੈਨੂੰ  ਮਜ਼ਬੂਰ,
ਫਿਰ ਰਮਜ਼ ਸਮਝਾਈ ਆਪ ਨੇ, ਕਿ ਸਕੂਨ ਮਿਲ ਸਕੇ॥
ਹਨੇਰਿਆਂ ਚ ਗੁਜ਼ਰ ਨਾ ਜਾਏ ਕਿਤੇ ਮੇਰਾ ਸਫਰ,
ਰਾਹਾਂ ਚ ਕੀਤੀ ਰੌਸ਼ਨਾਈ ਆਪ ਨੇ, ਕਿ ਸਕੂਨ ਮਿਲ ਸਕੇ॥
ਅਦਬ ਨਾਲ ਗੁਜ਼ਰ ਜਾਂਦੀ ਮੇਰੀ ਇਹ ਜ਼ਿੰਦਗੀ,
ਸਹਿਜ ਦੀ ਰੀਤੀ ਚਲਾਈ ਆਪ ਨੇ, ਕਿ ਸਕੂਨ ਮਿਲ ਸਕੇ॥
ਗੱਲ ਸੀ ਸਿਰਫ ਨਾਦ ਦੀ ਮੈਂ ਗਾਫਲ ਉਲਝ ਗਿਆ,
ਅੰਦਰ ਅਨਹਦ ਵਜਾਈ ਆਪ ਨੇ, ਕਿ ਸਕੂਨ ਮਿਲ ਸਕੇ॥
ਪਹੁੰਚੇ ਮੰਜ਼ਿਲੇ ਮਕਸੂਦ ਤੇ ਜੋ ਸਵੱਖਤੇ ਤੁਰ ਪਏ,
ਨੀਦੋਂ ਜ਼ਿੰਦ ਛਡਾਈ ਆਪ ਨੇ, ਕਿ ਸਕੂਨ ਮਿਲ ਸਕੇ॥

 

ਪਹਿਲਾਂ ਆਦਤ ਬਣਾਈ ਆਪ ਨੇ, ਕਿ ਸਕੂਨ ਮਿਲ ਸਕੇ।
ਫਿਰ ਮੈਨੂੰ ਕਸਮ ਪਵਾਈ ਆਪ ਨੇ,ਕਿ ਸਕੂਨ ਮਿਲ ਸਕੇ।

ਫਿਰ ਆਬੇ ਹਯਾਤ ਪੀਣ ਲਈ ਕੀਤਾ ਤੂੰ  ਮੈਨੂੰ  ਮਜ਼ਬੂਰ,
ਇੱਕ ਰਮਜ਼ ਸਮਝਾਈ ਆਪ ਨੇ , ਕਿ ਸਕੂਨ ਮਿਲ ਸਕੇ।

ਹਨੇਰਿਆਂ ਚ ਗੁਜ਼ਰ ਨਾ ਜਾਏ ਇਹ ਕਿਤੇ ਮੇਰਾ  ਸਫਰ,
ਰਾਹਾਂ ਚ ਕੀਤੀ ਰੌਸ਼ਨੀ ਆਪ ਨੇ, ਕਿ ਸਕੂਨ ਮਿਲ ਸਕੇ।

ਅਦਬ ਨਾਲ ਗੁਜ਼ਰ ਗਈ ਰਹਿੰਦੀ  ਮੇਰੀ ਇਹ ਜ਼ਿੰਦਗੀ,
ਸਹਿਜ ਦੀ ਚਲਾਈ ਰੀਤ ਆਪ ਨੇ, ਕਿ ਸਕੂਨ ਮਿਲ ਸਕੇ।

ਗੱਲ ਸੀ ਸਿਰਫ ਨਾਦ ਦੀ ਮੈਂ ਹੀ ਗਾਫਲ ਉਲਝ ਗਿਆ,
ਅਜ਼ਬ ਅਨਹਦ ਵਜਾਈ ਆਪ ਨੇ, ਕਿ ਸਕੂਨ ਮਿਲ ਸਕੇ।

ਉਹ ਪਹੁੰਚਣ ਮੰਜ਼ਿਲੇ ਮਕਸੂਦ ਤੇ ਜੋ ਸਵੱਖਤੇ ਤੁਰ ਪਏ,
ਨੀਦਰੋਂ ਜ਼ਿੰਦ ਛਡਾਈ ਆਪ ਨੇ, ਕਿ ਸਕੂਨ ਮਿਲ ਸਕੇ।

ਨਾ ਸਹਿਜ ਸੀ ਨਾ ਆਨੰਦ ਸੀ ਤੇਰੇ ਜਾਣ ਦੇ ਬਾਅਦ,
ਦਿਲਜੋਈ ਕੀ ਕੀਤੀ ਆਪ ਨੇ,ਕਿ ਸਕੂਨ ਮਿਲ ਸਕੇ।

 

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ....ਜੀ....ਖੂਬ.....

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ

28 Dec 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir ji

25 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to my viewers
27 May 2015

Reply