Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਮ ਇਨਸਾਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਆਮ ਇਨਸਾਨ

ਮੈ ਇੱਕ ਆਮ ਇਨਸਾਨ ਹਾਂ 

ਕੀ ਹੁੰਦੀ ਏ ਜਿੱਤ ਤੇ ਖੁਸ਼ੀ 

ਮੈ ਅਨਜਾਣ ਹਾਂ 

ਕਿਉਂਕੀ ਮੈ ਤਾ ਇੱਕ ਆਮ ਇਨਸਾਨ ਹਾਂ 

ਇੰਨਾ ਗਰੀਬ ਹਾਂ 

ਕਿ ਮੇਰੀ ਕੋਈ ਪਸੰਦ ਹੀ ਨਹੀ 

ਮੈ ਬਦਨਸੀਬ ਹਾਂ 

ਕਿ ਖ਼ਾਹਿਸ਼ ਕੋਈ ਰਜ਼ਾਮੰਦ ਹੀ ਨਹੀ 

ਜਿਸਦੀ ਮਰਜ਼ੀ ਨਾ ਕੋਈ 

ਡੰਗਰ ਓਹ ਬੇਜ਼ੁਬਾਨ ਹਾਂ 

ਹਾਂ ਮੈ ਇੱਕ ਆਮ ਇਨਸਾਨ ਹਾਂ 

ਡਰਦਾ ਹਾਂ ਇਸ਼ਕ ਤੋਂ 

ਤੇ ਭੁਖ ਤੋ ਵੀ ਮੈ ਡਰਦਾ ਹਾਂ 

ਡਰਦਾ ਹਾਂ ਦਿਲ ਤੋ ਮੈ 

ਤੇ ਦੁਖ ਤੋ ਵੀ ਮੈ ਡਰਦਾ ਹਾਂ 

ਰੱਬ ਵੀ ਨਈ ਦੇਖ਼ਦਾ 

ਮੈ ਓਹਦੀ ਸੋਚ ਤੋਂ ਹੈਰਾਨ ਹਾਂ 

ਹਾ ਮੈ ਇਕ... 

ਕਦੇ ਸਰਕਾਰ 

ਕਦੇ ਸਰਦਾਰ ਸਾਨੂੰ ਮਾਰ ਜਾਂਦੇ 

ਇੱਜ਼ਤ ਦੀ ਅੱਗ ਨੂੰ ਅਕਸਰ 

ਭੁਖ ਦੇ ਹੰਝੂ ਠਾਰ ਜਾਂਦੇ 

ਕੋਈ ਖ਼ਰੀਦ ਲਏ 

ਮੈ ਤਾਂ ਹਰ ਘੜੀ ਨੀਲਾਮ ਹਾਂ 

ਕਿਉਂਕੀ ਮੈ ਇੱਕ ਆਮ ਇਨਸਾਨ ਹਾਂ 

ਨਾਮ ਬਹਾਦਰ ਹੈ 

ਸਭ ਤੋਂ ਵੱਡਾ ਮਜ਼ਾਕ ਮੇਰਾ 

ਕਿਸੇ ਕੱਲੇ ਰੁੱਖ ਵਾਂਗੂੰ 

ਕੋਈ ਨਹੀ ਹੈ ਸਾਕ ਮੇਰਾ 

ਮੈ ਚੋਰ ਹਾਂ ਭੁਖ ਦਾ 

ਪਰ ਦੁਨੀਆਂ ਦੇ ਲਈ ਬੇਈਮਾਨ ਹਾਂ 

ਕਿਉਂਕੀ ਮੈ ਇੱਕ ਆਮ ਇਨਸਾਨ ਹਾਂ

20 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਜੀ ...............nice  one
ਨਾਮ ਬਹਾਦਰ ਹੈ 
ਸਭ ਤੋਂ ਵੱਡਾ ਮਜ਼ਾਕ ਮੇਰਾ 
ਕਿਸੇ ਕੱਲੇ ਰੁੱਖ ਵਾਂਗੂੰ 
ਕੋਈ ਨਹੀ ਹੈ ਸਾਕ ਮੇਰਾ 
ਮੈ ਚੋਰ ਹਾਂ ਭੁਖ ਦਾ 
ਪਰ ਦੁਨੀਆਂ ਦੇ ਲਈ ਬੇਈਮਾਨ ਹਾਂ 
ਕਿਉਂਕੀ ਮੈ ਇੱਕ ਆਮ ਇਨਸਾਨ ਹਾਂ

ਬਹੁਤ ਵਧੀਆ ਜੀ ...............nice  one

 

ਨਾਮ ਬਹਾਦਰ ਹੈ 

ਸਭ ਤੋਂ ਵੱਡਾ ਮਜ਼ਾਕ ਮੇਰਾ 

ਕਿਸੇ ਕੱਲੇ ਰੁੱਖ ਵਾਂਗੂੰ 

ਕੋਈ ਨਹੀ ਹੈ ਸਾਕ ਮੇਰਾ 

ਮੈ ਚੋਰ ਹਾਂ ਭੁਖ ਦਾ 

ਪਰ ਦੁਨੀਆਂ ਦੇ ਲਈ ਬੇਈਮਾਨ ਹਾਂ 

ਕਿਉਂਕੀ ਮੈ ਇੱਕ ਆਮ ਇਨਸਾਨ ਹਾਂ

 

20 Jul 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

veer ji Bahut Vadiya ji.....

20 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g......

21 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice One....Hameshan dee taran....keep sharing 22 G..!!

21 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bahut bahut shukariya ji sareyan da....
02 Aug 2010

Reply