|
 |
 |
 |
|
|
Home > Communities > Punjabi Culture n History > Forum > messages |
|
|
|
|
|
ਅਾਮ ਮਸਲੇ |
ਲੋਕ ਵੈਸੇ ਅਜੀਬ ਹੀ ਹੁੰਦੇ ਕਈ... ਅੱਜ ਬੱਸ ਚ ਨਾਲ ਬੈਠੀ ਸਵਾਰੀ ਨੇਂ ੲੇਨਾਂ ਜਿਅਾਦਾ ਪਰਫਿਊਮ ਛਿੜਕਿਅਾ ਹੋਇਅਾ ਸੀ.. ਇੰਝ ਲਗਦਾ ਸੀ ਜਿਵੇਂ ਪੂਰੀ ਸ਼ੀਸ਼ੀ ਈ ਡੋਲ ਅਾਇਅਾ ਹੋਵੇ.... ਸਿਰ ਦਰਦ ਈ ਹੋਣ ਲਗ ਪਿਅਾ.. ਪਤਾ ਨਹੀਂ ਘਰੋਂ ਨਹਾਕੇ ਨਹੀਂ ਅਾਉਂਦੇ ਇਹੋ ਜਿਹੇ ਲੋਕ.... ਉਤੋਂ ਪਰਫਿਊਮ ਖਰੀਦਨ ਲੱਗੇ ਕੁਅਾਲਟੀ ਦਾ ਧਿਅਾਨ ਵੀ ਨੀਂ ਰੱਖਦੇ... ਪਤਾ ਨੀਂ ਕਿੱਥੋਂ ਕੋਬਰੇ ਕੁਬਰੇ ਚੱਕ ਲਿਅਾਂਦੇ... .... ਮੈਂ ਤਾਂ ਇਸ ਨੂੰ ਵੀ ਅਨਪੜਤਾ ਦੀ ਨਿਸ਼ਾਨੀ ਮੰਨਦਾ ਹਾਂ...ਇਹੋ ਜਿਹੇ ਲੋਕ ਅਕਸਰ ਈ ਬੱਸ, ਟਰੇਨ ਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ..
- ਚਰਨਜੀਤ ਸਿੰਘ ਕਪੂਰ-

26 Mar 2014
|
|
|
|
BAI G SHOUNK DA KOI MUL NI BHAVE JLOOS HI NIKAL JAVE
|
|
26 Mar 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|