Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 
ਅਾਂਮਦ

ਰੱਖ ਹੋਸਲਾ ਨਾ ਸਿਦਕ ਨੂੰ ਛੱਡ, ਮੰਜ਼ਿਲ ਦੇ ਬਹੁਤ ਕਰੀਬ ੲੇ ਤੂੰ.. ਔਕੜਾ ਅਾਉਦੀਅਾ ਮੰਜ਼ਿਲ ਵਲ ਵਧਦਿਅਾ ਜਰੂਰ. ੲਿਹ ਨਾ ਸਮਝ ਕੇ ਬਦਨਸੀਬ ੲੇ ਤੂੰ॥ ॥੨੬-੦੩-੧੨॥ ਸੁਲਤਾਨ *....*

24 Apr 2012

Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 

''ਪਲ'' ਨਾ ਓਹ ਰਹੇ ਪਲ,ਨਾ ੲਿਹ ਰਹਿਣੇ ਪਲ, ਜ਼ਾਣੀ ਜ਼ਿਦਗੀ ਗੁਜ਼ਰ ਕਰਦੇ ਕੱਲ-ਅੱਜਕਲ ਹੱਸ-ਖੇਡ ਕੇ ਗੁਜ਼ਾਰ ਲੈ ਤੂੰ ਜ਼ਿਦਗੀ ੲਿਹ ਪਲ.. ਕਦ ਤਕ ਰੱਖੇਗਾ ਤੂੰ ਤੰਗਦੀਲੀ ਵਾਲੇ ਜ਼ੇਰੇ ਹੁਣ ਬਣ ਜਾ ਸਮੁੰਦਰ ਤੂੰ ਵੀ ਦਿਲਾ ਮੇਰੇ ਮਾਰ ਖੁਸ਼ੀਅਾਂ ਦੇ ਕਿਨਾਰੇ ਉੱਤੇ ਤੂੰਵੀ ਕੋੲੀ ਛੱਲ ਪਿਛੋ ਮੁੜਕੇ ਨੀ ਅਾਉਣੇ ਇਹ ਬੀਤ ਗੲੇ ਜੋ ਪਲ, ਨਾ ਓਹ ਰਹੇ ਪਲ,ਨਾ ੲਿਹ ਰਹਿਣੇ ਪਲ, ਜ਼ਾਣੀ ਜ਼ਿਦਗੀ ਗੁਜ਼ਰ ਕਰਦੇ ਕੱਲ-ਅੱਜਕਲ ਹੱਸ-ਖੇਡ ਕੇ ਗੁਜ਼ਾਰ ਅਨਮੋਲ ਜ਼ਿਦਗੀ ੲਿਹ ਪਲ... ॥ ੩੦.੦੩.੧੨ ॥ ਸੁਲਤਾਨ *....*

24 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing......pls. post in proper community or topic.......

24 Apr 2012

Ashwani Kumar
Ashwani
Posts: 54
Gender: Male
Joined: 23/Apr/2012
Location: Banga
View All Topics by Ashwani
View All Posts by Ashwani
 

G sir.......Anjaan haa'n na islyi By mstke post ho geya c...aggey to dheyan rakhaga g....ਧੰਨਵਾਦ

25 Apr 2012

Reply