Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਸ਼ਕ ਮਰਦੇ ਜਦ ਅੰਬਰੋ ਤਾਰੇ ਟੁੱਟਦੇ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderpreet  singh
inderpreet
Posts: 73
Gender: Male
Joined: 14/Mar/2010
Location: tamworth
View All Topics by inderpreet
View All Posts by inderpreet
 
ਆਸ਼ਕ ਮਰਦੇ ਜਦ ਅੰਬਰੋ ਤਾਰੇ ਟੁੱਟਦੇ ਨੇ

ਗਮ ਦੇ ਝਰਣੇ ਇਸ਼ਕ ਪਹਾੜੋਂ ਫੁਟਦੇ ਨੇ,
ਆਸ਼ਕ ਮਰਦੇ ਜਦ ਅੰਬਰੋ ਤਾਰੇ ਟੁੱਟਦੇ ਨੇ|

ਕਿਸ ਚ' ਹਿੱਮਤ ਹੇ ਜੋ ਠੱਗੇ ਇਹਨਾ ਨੂੰ?
ਇਹ ਤਾਂ ਸੱਜਣਾਂ ਆਪ ਹੀ ਖ਼ੁਦ ਲੁੱਟਦੇ ਨੇ|

ਹਰ ਪਾਸਿਉ ਇਹ ਸਹਿਦੇ ਝਿੜਕਾਂ,
ਗ਼ਮ ਫੜ ਫੜ ਇਹਨਾਂ ਨੂੰ ਕੁੱਟਦੇ ਨੇ|

ਯਾਰ ਜੇ ਖੋਬੇ ਇਸ਼ਕ ਚ' ਖੰਜ਼ਰ,
ਉਹਨੂੰ ਸੀਨਿਉ ਕਦੀਂ ਨਾ ਪੁੱਟਦੇ ਨੇ|

ਮੇਹਨਿਆਂ ਦੀ ਜੈਲ ਚ' "ਪੀ੍ਤ" ਇਹ ਕੇਦੀ
ਮੌਤ ਨੂੰ ਗਲ ਲਾ ਛੁੱਟਦੇ ਨੇ|

ਇੰਦਰਪੀ੍ਤ ਸਿੰਘ(21/05/2009)

14 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna likhia veer

nice work

14 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia 22g...Keep It Up..!!

14 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya veer ji..!!

15 May 2010

Reply