Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸ੍ਲੀ ਖੁਸ਼ੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
JAGJEET SINGH
JAGJEET
Posts: 13
Gender: Male
Joined: 13/Nov/2012
Location: LUDHIANA
View All Topics by JAGJEET
View All Posts by JAGJEET
 
ਅਸ੍ਲੀ ਖੁਸ਼ੀ

ਗਮ ਖਾ ਕੇ "ਇਸ਼੍ਕ" ਦੀ ਪਹਿਚਾਣ ਹੋਈ,
ਸ਼ੁਕਰ ਹੈ ਜ਼ਿੰਦਗੀ ਕੁਝ ਆਸਾਨ ਹੋਈ
ਓਹਨਾ ਨੇ ਖੁਸ਼ੀ ਦੇ ਜੋ ਦੋ ਪਲ ਦਿਤੇ
ਰੂਹ ਆਬਾਦ, ਇਕ ਵੀਰਾਨ ਹੋਈ
ਸਬ ਕੁਝ ਜ਼ਰ ਲਾਂ ਗਾ ਬੀਤੇ ਕਲ ਦਾ ਮੈਂ

ਮੰਨੇ "ਪ੍ਰੀਤ" ਜੇ ਮੇਰੇ ਲਈ "ਜਾਨ" ਹੋਈ
ਬੋਹੁਤ ਅਰਮਾਨ ਸਾਂਭੇ ਨੇ "ਦਿਲ" ਵਿਚ ਮੇਰੇ
ਜਿੰਦ "ਜੀਤ" ਦੀ ਉਸਤੋਂ ਕੁਰਬਾਨ ਹੋਈ
ਆਪਣੀ ਰੂਹ ਤੋਂ ਵੀ ਉਸ ਨੂੰ ਵਧ ਚਾਹਾਂ
ਜਿਹੜੀ ਮੇਰੀਆਂ ਖੁਸ਼ੀਆਂ ਦੀ ਮਹਿਮਾਨ ਹੋਈ

20 Nov 2012

Reply