Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਵਾਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਆਵਾਜ਼

ਆਓ ਕੋਈ ਆਵਾਜ਼ ਕਰੀਏ 

ਆਓ ਕੋਈ ਆਗ਼ਾਜ਼ ਕਰੀਏ 

ਆਓ ਤੋੜੀਏ ਚੁਪ ਦਾ ਜਿੰਦੜਾ 

ਸੋਚ ਨੂੰ ਚਿੜੀਓਂ ਬਾਜ਼ ਕਰੀਏ 

ਆਓ ਕੋਈ ਆਵਾਜ਼ ਕਰੀਏ 


ਆਓ ਗੱਲਾਂ ਦਾ ਗਲ਼ ਘੁਟੀਏ 

ਆਓ ਹੁਣ ਕੋਈ ਕਦਮ ਵੀ ਪੁਟੀਏ 

ਹੱਕਾਂ ਲਈ ਜੋ ਲੜਨਾ ਜਾਣੇ 

ਐਸਾ ਨਿਡਰ ਸਮਾਜ ਕਰੀਏ 

ਆਓ ਕੋਈ ਆਵਾਜ਼ ਕਰੀਏ 


ਕੁੜੀਏ ਸਿਰ ਤੇ ਚੁੰਨੀ ਰੱਖ ਨੀ 

ਫ਼ੈਸ਼ਨ ਵਿੱਚ ਨਾ ਬਹੁਤਾ ਭਖ਼ ਨੀ 

ਢੱਕ ਲੈ ਟੂਣੇ-ਹਾਰੀ ਅੱਖ ਨੀ 

ਤੇਰਾ ਅਸਲ ਹੈ ਗਹਿਣਾ ਲਾਜ ਪਰੀਏ 

ਆਓ ਕੋਈ ਆਵਾਜ਼ ਕਰੀਏ 


ਮੁੰਡੇਓ ਤੁਸੀਂ ਵੀ ਖੇਤੀਂ ਚੱਲੋ 

ਐਂਵੇ ਵਿਹਲੇ ਖੁੰਢ ਨਾ ਮੱਲੋ 

ਮੰਜ਼ਿਲ ਦੇ ਮਾਲਕ ਤਾਂ ਬਣੀਏ 

ਜੇ ਵਕਤ ਨਾ ਨਜ਼ਰ-ਅੰਦਾਜ਼ ਕਰੀਏ 


ਧੰਨੇ ਜੱਟ,ਰਵੀਦਾਸ ਦੀ ਬਾਣੀ 

ਆਈ ਕਿਸੇ ਨਾ ਸਮਝ ਕਹਾਣੀ 

ਮਾਲ਼ਾ ਇੱਕ ਪਿਰੋਏ ਗੁਰੂਆਂ 

ਫ਼ਿਰ ਆਪਾਂ ਕਿਊਂ ਵੱਖ-ਵਾਦ ਕਰੀਏ 

ਆਓ ਕੋਈ ਆਵਾਜ਼ ਕਰੀਏ 


ਬਹਾਦਰ ਵੇਹਲੜ ਨੇ ਕੀ ਖੱਟਣਾ 

ਗੱਲਾਂ ਨਾਲ਼ ਤੁਹਾਨੂੰ ਪੱਟਣਾ 

ਸੁਣ ਕੇ ਐਸੇ ਕਾਫ਼ਿਰ ਦੀ ਗੱਲ 

ਐਵੇਂ ਰੱਬ ਨਾਰਾਜ਼ ਕਰੀਏ 


ਆਓ ਕੋਈ ਆਵਾਜ਼ ਕਰੀਏ 

ਆਓ ਕੋਈ ਆਗ਼ਾਜ਼ ਕਰੀਏ

31 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

Clapping

Clapping

Clapping

Clapping

Clapping

         nice one sir ji

Clapping

Clapping

Clapping

Clapping

31 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੁਣ ਕੇ ਐਸੇ ਕਾਫ਼ਿਰ ਦੀ ਗੱਲ 
ਐਵੇਂ ਨਾ ਰੱਬ ਨਾਰਾਜ਼ ਕਰੀਏ ,

ਸੁਣ ਕੇ ਐਸੇ ਕਾਫ਼ਿਰ ਦੀ ਗੱਲ 

ਐਵੇਂ ਰੱਬ ਨਾਰਾਜ਼ ਕਰੀਏ ,

 

ਸੁਣ ਕੇ ਐਸੇ ਕਾਫ਼ਿਰ ਦੀ ਗੱਲ 

ਐਵੇਂ ਨਾ ਰੱਬ ਨਾਰਾਜ਼ ਕਰੀਏ ,

 

ਇੱਕ ਤੇ (ਨਾ) ਮਿਸ ਟਾਈਪ ਹੈ ਜੀ ਤੇ ਦੂਜਾ ਜਿੰਦੜਾ ਦੀ ਥਾਂ "ਜਿੰਦਰਾ" ਲਗਾ ਦਿਓ 

ਫੇਰ ਸਭ ਵਧੀਆ ..........

 

ਬਹੁਤ ਸੋਹਣੀ ਸਿਖਿਅਦਾਇਕ ਤੇ ਹਲੂਣੇ ਵਾਲੀ ਰਚਨਾ ਲਿਖੀ ਏ ਤੁਸੀਂ ..........

 

ਬਹਾਦਰ ਜੀ ਇਸ ਸਕਰਾਤਮਿਕ ਸੋਚ ਨਾਲ ਹੀ ਸਾਨੂੰ ਅੱਗੇ ਵਧਣਾ ਚਾਹੀਦਾ ਹੈ ........

ਤੁਸੀਂ ਵਧਾਈ ਦੇ ਹੱਕਦਾਰ ਹੋ ..........ਬਹੁਤ ਵਧੀਆ ਉਪਰਾਲਾ .....ਕਾਬਿਲ-ਏ-ਤਾਰੀਫ਼ 

 

 

31 Jul 2010

harman ?
harman
Posts: 2
Gender: Male
Joined: 31/Jul/2010
Location: ?
View All Topics by harman
View All Posts by harman
 

 

khoob... boht sohni nazm...

31 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sahi maayne ch kabil-e-tareef...

31 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 

BAHADAR JI........ TAREEF DE KABIL TUHADI NAZAM V HAI TE TUSI AAP V HO... BAS ESTO JYADA HOR LIKHAN LAI KUJH V NAI BAHUT E KHOOBSURAT RACHANA LIKHDE RAHO TE JIUNDE RAHO.....

31 Jul 2010

Nancy Kaur
Nancy
Posts: 93
Gender: Female
Joined: 11/Mar/2010
Location: London
View All Topics by Nancy
View All Posts by Nancy
 

wow awesome

31 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਧੰਨੇ ਜੱਟ,ਰਵੀਦਾਸ ਦੀ ਬਾਣੀ

ਆਈ ਕਿਸੇ ਨਾ ਸਮਝ ਕਹਾਣੀ

ਮਾਲ਼ਾ ਇੱਕ ਪਿਰੋਏ ਗੁਰੂਆਂ

ਫ਼ਿਰ ਆਪਾਂ ਕਿਊਂ ਵੱਖ-ਵਾਦ ਕਰੀਏ

ਆਓ ਕੋਈ ਆਵਾਜ਼ ਕਰੀਏ


ਵਾਹ ਜੀ ਬਹੁਤ ਹੀ ਵਧੀਆ ਲਿਖਿਆ ਏ ਤੁਸੀਂ ਬਹੁਤ ਖੂਬ...

31 Jul 2010

Navreet Maan
Navreet
Posts: 7
Gender: Female
Joined: 10/Jul/2010
Location: Delhi
View All Topics by Navreet
View All Posts by Navreet
 
Bahadar Singh Ji..... Bahut khoobsurat kheyaal a pesh kita tusi.... Bahut hi chotiyan chotiyan gallan jo sanu mudtan to samjhiyan ja rahiyan ne per sade palle kujh ni penda guru peer pegambar samjh samjh k tur gaye per sanu samjh na aai.....koshishan jari

NAVREET

31 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bahut bahut shukariya Ji sareyan da..... Te jass veer ji jindra de harf galti nal galt hoge c ji muafi chahuna me os lai te agli line Jo c ave rabb naraaz kariye tusi keha v "na" likhno reh geya per me uthe swaliya nishan"?" lagana c Jo me galti nal lagana bhul geya ji tusi eni gaur nal padi meri rachna te apni kimti rai v diti us lai tuhada bahut bahut shukariya
02 Aug 2010

Showing page 1 of 2 << Prev     1  2  Next >>   Last >> 
Reply