ਇਸ ਇਸ਼੍ਕ਼ ਚ ਏਨੇ ਫੱਟ ਖਾਦੇਅਸੀ ਆਪਣਾ ਆਪ ਗੁਆ ਬੈਠੇਅਸੀ ਇਸ਼ਕ ਦੇ ਵੈਰੀ ਆਪ ਹੋਏਅਸੀ ਖੁਦ ਨੂੰ ਜਹਿਰ ਖੁਆ ਬੈਠੇਨਾ ਯਾਰ ਰਹੇ ਨਾ ਯਾਰੀ ਰਹੀਮੈਨੂੰ ਆਪਣੇ ਵੀ ਸਭ ਭੁਲਾ ਬੈਠੇਓਹ ਵੇਲਾ ਹੁਣ ਨਹੀ ਭੁਲ ਸਕਦੇਜਿਸ ਵੇਲੇ ਅਸੀ ਉਸਨੂੰ ਚਾਹ ਬੈਠੇ..
ravi ji bas karo sabhal jao
kaim hai 22 g
kehnde aa ki J NA DINDI DARD TA TERE YAAR NE KITHON LIKHNA C