Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਧਿਕਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਅਧਿਕਾਰ

ਤੈਨੂੰ ਤੇਰੇ ਵਿਹੜੇ ਦੀ ਡੇਕ ਦੀ ਛਾਂ ਵਿਚ ਸੇਕ ਨਹੀ ਲਗਦਾ 
ਪਰ ਮੈਂ ਧੂਪਾਂ ਵਿਚ ਹੀ ਸੜਦੀ ਤੇਰੀਆਂ ਯਾਦਾਂ ਦੀ ਛਾਂ ਦੇ ਨਾਲ ਰਹਿੰਦੀ ਹਾਂ
ਤੇਰੇ ਸ਼ਹਿਰ ਚ ਬਹਾਰਾਂ ਦਾ ਮੌਸਮ ਰਹਿੰਦਾ ਹੈ ਸਦਾ ਹੀ 
ਮੈਂ ਤੇ ਖਿਜ਼ਰ ਦੇ ਸੁੱਕੇ ਬੂਟੇ ਵਾਂਗ ਹੀ ਬੇਹਾਲ ਰਹਿੰਦੀ ਹਾਂ 
ਆਵੇਗੀ ਬਹਾਰ ਮੇਰੇ ਵਿਹੜੇ ਦੇ ਵਿਚ ਵੀ ਕਦੀ 
ਤੇਰੇ ਪਾਣੀਆਂ ਵਰਗੇ ਅਕਸ ਤੇ ਕਰਦੀ ਇਤਬਾਰ ਰਹਿੰਦੀ ਹਾਂ 
ਰੱਬ ਕਰੇ ਰਹੇ ਰੋਸ਼ਨ ਤੇਰੇ ਘਰ ਦਾ ਚਾਨਣ ਹਮੇਸ਼ਾ ਹੀ  
ਮੈਂ ਤੇ ਬੁਝਦੇ ਦੀਵੀਆਂ ਤੋਂ ਵੀ ਪੁਛਦੀ ਤੇਰਾ ਹਾਲ ਰਹਿੰਦੀ ਹਾਂ 
ਭਰੇਂਗਾ ਮੇਰੇ ਸੁਪਨਿਆਂ ਵਿਚ ਵੀ ਤੂੰ ਹਕੀਕਤ ਦੇ ਰੰਗ ਕਦੇ ਤਾਂ 
ਮੈਂ ਤੈਨੂ ਦੁਨੀਆਂ ਦਾ ਸਭ ਤੋਂ ਖੂਬ ਚਿਤਰਕਾਰ ਕਹਿੰਦੀ ਹਾਂ 
ਮੇਰੇ ਬਾਝੋੰ ਤੂੰ ਕਦੇ ਕਿਸੇ ਹੋਰ ਨੂੰ ਪਿਆਰ ਕਰੇ 
ਤੇਰੇ ਤੋਂ "ਨਵੀ" ਅੱਜ ਜ਼ਿੰਦਗੀ ਦਾ ਇਹ ਅਧਿਕਾਰ ਲੈਂਦੀ ਹਾਂ.....
ਵਲੋਂ - ਨਵੀ  

11 Dec 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Khuda kare navi jee tuhanu tuhade Adhikaar milan
Bahut vadhia lochan ne
Ikk hor nazam read karan nu mili hai thanks sharekaran
Layi
Godblessu
18 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਨਵੀ ਜੀ, ਤੁਹਾਡੀ ਰਚਨਾ "ਅਧਿਕਾਰ" ਇਕ ਸੋਹਣੀ ਅਤੇ ਆਸ਼ਾਵਾਦੀ ਕਿਰਤ ਹੈ ਜੋ ਦਿਲੋਂ ਲਿਖੀ ਗਈ ਏ ਅਤੇ ਇਸਦੀਆਂ ਮਾਸਟਰ ਸਟ੍ਰੋਕ ਸਤਰਾਂ ਹਨ -  
ਭਰੇਂਗਾ ਮੇਰੇ ਸੁਪਨਿਆਂ ਵਿਚ ਵੀ ਤੂੰ ਹਕੀਕਤ ਦੇ ਰੰਗ ਕਦੇ ਤਾਂ 
ਮੈਂ ਤੈਨੂ ਦੁਨੀਆਂ ਦਾ ਸਭ ਤੋਂ ਖੂਬ ਚਿਤਰਕਾਰ ਕਹਿੰਦੀ ਹਾਂ 
  
ਸ਼ੇਅਰ ਕਰਨ ਲਈ ਸ਼ੁਕਰੀਆ |

19 Dec 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
VVV nice Rachna

19 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
bahut bahut shukriya gurpreet g , jagjit sir te specially gurmit sir tuhada v,,.....for the valuable comments....

jagjit sir te gupreet g tusi hmesha apne keemati waqt cho waqt kad ke views dinde ho tuhadi dhanwadi haan....

thanx.... 

19 Dec 2014

Reply