Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਐ ਆਦਮ ਅਦਬ ਕਰ ਮਾਲਕਾ ਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਐ ਆਦਮ ਅਦਬ ਕਰ ਮਾਲਕਾ ਦੀ

ਐ ਆਦਮ ਅਦਬ ਕਰ ਮਾਲਕਾ ਦੀ 

ਜਿਨਾ ਆਸਰੇ ਚਲਣ ਤੇਰੇ ਸਾਹ ਮਿਯਾਂ 

ਜਿਸਦਾ ਚਲਣਾਂ ਤੇ ਰੁਕਣਾ ਏ ਹੱਥ ਓਹਦੇ 

ਓਹਨਾ ਦਮਾ ਦਾ ਕੀ ਵਸਾਹ ਮਿਯਾਂ 

ਆਤਿਸ਼ ਕੌਮੀਅਤ ਦੀ ਖਾਹਿਸ਼ ਗੱਦੀਆਂ ਦੀ 

ਕਿਹੜੀ ਚੱਲੇਆਂ ਤੂੰ ਜੰਨਤ ਦੇ ਰਾਹ ਮਿਯਾਂ 

ਕਈ ਅਸ਼ੋਕ ਸਿਕੰਦਰ ਜਹੇ ਵਿਸ਼ਵ ਜੇਤੂ 

ਮਿਲ ਗਏ ਮਿੱਟੀ ਵਿੱਚ ਬਣ ਸਵਾਹ ਮਿਯਾਂ 

ਨਾਂ ਓਹ ਲੜਿਆ ਨਾ ਜਿਤੇਆ ਓਹ ਜ਼ੰਗ ਕੋਈ 

ਜਿਹੜਾ ਸੱਚਾ ਸਾਡਾ ਸ਼ਹਿਨਸ਼ਾਹ ਮਿਯਾਂ 

ਜੇ ਤੂੰ ਓਹਨੂੰ ਜਿਤਣਾ ਚਾਹਵਨਾ ਏ 

ਓਹਦੀ ਯਾਦ ਚ ਮੰਜੀ ਡਾਹ ਮਿਯਾਂ 

ਕਈ ਭੁਲੇ ਪਾਏ ਸਿਧੇ ਰਾਹ ਓਹਨੇ 

ਬਹਾਦਰ ਜਹੇ ਨੇ ਲੱਖ ਗਵਾਹ ਮਿਯਾਂ 

ਨਾਹੀ ਮੰਦਿਰ ਨਾ ਮਸਜਿਦ ਚ ਘਰ ਉਸਦਾ 

ਓਹਤਾ ਮਿਲਦਾ ਦਿਲਾ ਦੇ ਰਾਹ ਮਿਯਾਂ

21 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice .........bahut khoob likhia Bahadar bai ji

21 Jun 2010

Reply