|
|
|
|
|
|
Home > Communities > Punjabi Poetry > Forum > messages |
|
|
|
|
|
ਐ ਕਜ਼ਾ |
ਐ ਕਜ਼ਾ ਆਜਾ
ਕਿ ਹੁੰਦੀ ਉਡੀਕ ਨਈ
ਤੇਰੇ ਆਸ਼ਿਕ ਦਾ
ਐਨਾ ਤੜਪਣਾ ਠੀਕ ਨਈ
ਮੋਹ ਸੀ ਜਿਸ ਜਿੰਦ ਨਾਲ
ਓਹ ਨਿਕਲੀ ਬੇਵਫ਼ਾ
ਸੁਲ਼ਝੀ ਹੀ ਨਈ
ਸੀ ਓਹ ਗੁਲ਼ਝ ਬਰੀਕ ਨੀ
ਸਾਰੀ ਉਮਰ ਰਿਹਾ
ਇੱਕ ਹਾਸ਼ੀਏ ਵਿੱਚ ਕੈਦ ਮੈ
ਟੱਪ ਹੋਈ ਨਾ
ਜ਼ਿਦਗੀ ਦੀ ਲਛਮਣ ਲੀਕ ਨੀ
ਜਿਸਮਾ ਦੀ ਮੰਡੀ
ਮੈਨੂੰ ਓਹ ਵੇਚਣ ਲੈ ਗਏ
ਪਾਇਆ ਕੋਡੀ ਦਾ ਮੁਲ
ਗਰਾਹਕ ਨੂੰ ਲੱਗੇਆ ਠੀਕ ਨਈ
ਬਹਾਦਰ ਖ਼ਾਹਿਸ਼ਾਂ ਨੇ ਲੁਟ ਲਿਆ
ਸਕੂਨ ਏ ਜ਼ਿੰਦਗੀ
ਪੂਰੀ ਕਰਾ ਜਿਹੜੀ
ਓ ਲਗਦੀ ਠੀਕ ਨਈ
|
|
24 Jun 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|