Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛੱਲਾ (Aftermath of 1984 ,ek kaura sach) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਛੱਲਾ (Aftermath of 1984 ,ek kaura sach)

Salam dosto,

 

yuvi bai ne ik waar eh post share keeti si.... punjabi poetry community te orkut te 2 ku saal pehla,...... writer da naam tan oh v ni jaande si..... but share karna chahunda haan tuhade naal ethe v.....

 

 

ਛੱਲਾ ਛੱਲਾ ਦਿੱਲੀਓਂ ਆਇਆ.....ਓ

ਛੱਲਾ ਦਿੱਲੀਓਂ ਆਇਆ
ਟਾਇਰ ਗਲ਼ ’ਚ ਪੁਆਇਆ
ਸਾਰਾ ਟੱਬਰ ਮਰਵਾਇਆ
ਗੱਲ ਸੁਣ ਛੱØਲਿਆ, ਫਸਲਾਂ
ਉਏ ਹੱਥ ਅ.ਖ. ਰਫ਼ਲਾਂ

ਛੱਲਾ ਅੱਖਾਂ ਵਿੱਚ ਰੜਕੇ.....ਓ
ਛੱਲਾ ਅੱਖਾਂ ਵਿੱਚ ਰੜਕੇ
ਆਉਂਦਾ ਕਾਲਜੋਂ ਪੜ੍ਹਕੇ
ਵੇਖਣ ਪੁਲਸੀਏ ਖੜ੍ਹਕੇ
ਗੱਲ ਸੁਣ ਛੱਲਿਆ, ਤਣਿਆ
ਛੱਲਾ ਖਾੜਕੂ ਬਣਿਆ

ਛੱਲਾ ਖੇਤੋਂ ਫੜਿਆ.....ਓ
ਛੱਲਾ ਖੇਤੋਂ ਫੜਿਆ
ਧੱਕੇ ਬੁੱਚੜਾਂ ਦੇ ਚੜ੍ਹਿਆ
ਬੱਸ ਖ਼ਬਰਾਂ ’ਚ ਲੜਿਆ
ਗੱਲ ਸੁਣ ਛੱਲਿਆ, ਜਣਿਆ
ਮੁਕਾਬਲਾ ਨਹਿਰ ਤੇ ਬਣਿਆ

ਛੱਲਾ ਟੰਗਿਆ ਈ ਥਾਣੇ.....ਓ
ਛੱਲਾ ਟੰਗਿਆ ਈ ਥਾਣੇ
ਕੈਸੇ ਰੱਬ ਦੇ ਭਾਣੇ
ਕੀ ਬਣੂ ਅੱਲਾ ਈ ਜਾਣੇ
ਗੱਲ ਸੁਣ ਛੱਲਿਆ, ਲੀਕਾਂ
ਉਏ ਮਾਂ ਕਰਦੀ ਉਡੀਕਾਂ

ਛੱਲਾ ਕੰਨ ਦੀਆਂ ਡੰਡੀਆਂ.....ਓ
ਛੱਲਾ ਕੰਨ ਦੀਆਂ ਡੰਡੀਆਂ
ਸਾਰੇ ਜੱਗ ਵਿਚ ਭੰਡੀਆਂ
ਗੱਲਾਂ ਛੱਜ ਪਾ ਛੰਡੀਆਂ
ਗੱਲ ਸੁਣ ਛੱਲਿਆ, ਮਣਕੇ
ਰਹਿ ਗਏ ਅੱਤਵਾਦੀ ਬਣਕੇ

ਛੱਲਾ ਪਾਇਆ ਈ ਗਹਿਣੇ.....ਓ
ਛੱਲਾ ਪਾਇਆ ਈ ਗਹਿਣੇ
ਸੱਚ ਸਿੰਘਾਂ ਦੇ ਕਹਿਣੇ
ਬਦਲੇ ਗਿਣ-ਗਿਣ ਲੈਣੇ
ਗੱਲ ਸੁਣ ਛੱਲਿਆ, ਢੋਲਾ
ਉਏ ਕਾਨੂੰਨ ਅੰਨ੍ਹਾ ਬੋਲਾ

ਛੱਲਾ ਪਾਉਂਦਾ ਵੋਟਾਂ.....ਓ
ਛੱਲਾ ਪਾਉਂਦਾ ਵੋਟਾਂ
ਲੀਡਰ ਮਾਰਦੇ ਚੋਟਾਂ
ਲਾਉਂਦੇ ਟਾਂਡਾ ਤੇ ਪੋਟਾ
ਉਏ ਗੱਲ ਸੁਣ ਛੱਲਿਆ, ਬੁੱਲ੍ਹਿਆ
ਛੱਲਾ ਜੇਲੀਂ ਰੁਲਿਆ

ਛੱਲਾ ਦੁੱਖ ਨਹੀਓਂ ਦੱਸਦਾ.....ਓ
ਛੱਲਾ ਦੁੱਖ ਨਹੀਓਂ ਦੱਸਦਾ
ਰਹਿੰਦਾ ਉੱਤੋਂ-ਉੱਤੋਂ ਹੱਸਦਾ
ਰਿਹਾ ਰੋਗ ਨਾ ਵੱਸਦਾ
ਗੱਲ ਸੁਣ ਛੱਲਿਆ, ਮਾਇਆ
ਉਏ ਛੱਲਾ ਮੁੜਕੇ ਨਾ ਆਇਆ

 

Thanks..!!

 

Writer: Unknown...

17 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਹਾਂਜੀ ਪਾਜੀ ਇਹ ਗਲ ਸਚ ਹੈ ਕੇ ਗਾਜ਼ ਦੇਸ਼ ਚ ਕੀਤੇ ਵ ਡਿਗੇ ਓਸਦਾ ਨੁਕਸਾਨ ਪੰਜਾਬੀਆ ਨੂ ਹੀ ਜਰਨਾ  ਪੇੰਦਾ ਹੈ.....
ਦੋ ਲੈਨਾ ਮੇਰੇ ਵਲੋ ....


ਏਸ ਜਬਰ ਜੁਲਮ ਨੂ ਹੁਣ ਹਿਕ ਤਾਂਨ ਕੇ ਰੋਕਾਗੇ ......

ਕੇਸਰੀ ਨਿਸ਼ਾਨ ਸਾਹਿਬ ਇਕ ਦਿਨ ਦਿਲੀ ਦੇ ਲਾਲ ਕਿਲੇ ਤੇ ਠੋਕਾ ਗੇ ......

17 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਬਹੁਤ ਸੋਹਣੀ ਰਚਨਾ ਤੇ ਸਚਾਈ ਮੂੰਹੋ ਬੋਲਦੀ ਏ.... ਹਰੇਕ ਗੱਲ 100 % ਜ਼ਮੀਨੀ ਹਾਲਾਤ ਬੇਆਨ ਕਰਦੀ ... !!!

ਬਹੁਤ ਸੋਹਣੀ ਰਚਨਾ ਤੇ ਸਚਾਈ ਮੂੰਹੋ ਬੋਲਦੀ ਏ.... ਹਰੇਕ ਗੱਲ 100 % ਜ਼ਮੀਨੀ ਹਾਲਾਤ ਬੇਆਨ ਕਰਦੀ ... !!!


Thanks for Sharing .... 

 

17 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thanks guys..!!

17 Jun 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

bahut dil tumban wali lekhni hai,

 

mere vallon:

 

ih desh mere di azaadi hai,

k har sikh uggarwadi hai,

ik bharat da raja hai,

ik Italy di shehzaadi hai,

hakk mangan wale ne hass k,

seene te goli khaadi hai,

panj kakaraan wale nu,

milea label attvaadi hai,

sikhan lai tan border v,

ik shaheedi duaara hai,

keemat is duaare tak di,

maot na koi ziaadi hai.

18 Jun 2010

Reply