Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਫ਼ਵਾਹ :: punjabizm.com
Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਅਫ਼ਵਾਹ
ਅਫ਼ਵਾਹ

ਅਫ਼ਵਾਹ ਆਖਰ ਸਵਾਲ ਆਖਰ ਫਿਰ ਜਵਾਬ ਆਖਰ।
ਨੇੜੇ ਆਖਰ ਦੂਰ ਆਖਰ ਅਹਿਸਾਸ ਏ ਖਿਤਾਬ ਆਖਰ।

ਅਹਿਦ ਆਖਰ ਵੇਦਾਂਤ ਆਖਰ ਅਹਿਦ ਨੂਰ ਏ ਮੁਹੱਬਤ,
ਚਿੱਤ ਆਖਰ ਵਿੱਤ ਆਖਰ ਮੌਤ ਅੰਤ ਲਾਜਵਾਬ ਆਖਰ।

ਇਤਫਾਕ ਆਖਰ ਅਖਤਿਆਰ ਆਖਰ ਇਜ਼ਹਾਰ ਆਖਰ,
ਧਰਮ ਆਖਰ ਸ਼ਰਮ ਆਖਰ ਬੰਦੇ ਕਰਮ ਨਵਾਬ ਆਖਰ।

ਸੁਹਜ ਆਖਰ ਸਹਿਜ ਆਖਰ ਨਾਦ ਆਖਰ ਰਸਤਾ ਏ ਰੱਬ,
ਤਕਦੀਰ ਆਖਰ ਸ਼ਮਸ਼ੀਰ ਆਖਰ ਸੁਹਜ ਏ ਰਬਾਬ ਆਖਰ।

ਤਲਬ ਆਖਰ ਸਕੂਨ ਆਖਰ ਸਰੂਰ ਆਖਰ ਮੁਹੱਬਤ ਅੱਵਲ,
ਹੰਕਾਰ ਆਖਰ ਸੰਸਾਰ ਆਖਰ ਬਣਨ ਲਈ ਮਹਿਰਾਬ ਆਖਰ।

ਪੈਮਾਨਾ ਆਖਰ ਮੈਖਾਨਾ ਆਖਰ ਜ਼ਮਾਨਾ ਆਖਰ ਤਲਬ ਸਕੂਨ,
ਜਜ਼ਬਾਤ ਆਖਰ ਅਹਿਸਾਸ ਆਖਰ ਜਿੰਦਗੀ ਕਿਤਾਬ ਆਖਰ।

ਗੁਰਮੀਤਸਿੰਘ ਪੱਟੀ ਐਡਵੋਕੇਟ ਤਰਨਤਾਰਨ
01 Dec 2022

Reply