Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਅੱਗੇ ਕਿਧਰੇ ਸੁਖ ਨਹੀ ਹੈ

 

 

ਰੂਹ ਗੁਰ ਦੇ ਸਨਮੁਖ ਨਹੀ ਹੈ 
ਫਿਰ ਵੀ ਇਹ ਮਨਮੁਖ ਨਹੀ ਹੈ

 

ਸਭ ਨੂੰ ਮਹਿਕਾਂ ਵੰਡੀ ਜਾਵੇ          
ਫੁੱਲ  ਹੈ ਏਹ ਮਨੁਖ ਨਹੀ ਹੈ
 
ਇਕ ਸੂਰਜ ਤਾ ਜਨਮੇਗਾ ਹੀ  
ਬਾਂਝ ਰਾਤ  ਦੀ ਕੁਖ ਨਹੀ ਹੈ

 

ਧਰਤੀ ਵਸਦਾ ਅੰਬਰ ਛੁਹਵੇ
ਮੇਰਾ ਜੇਰਾ ਰੁਖ ਨਹੀ ਹੈ
 
ਟੋਲ ਤੋਲ  ਕੇ ਵੇਖ ਲਿਆ ਏ
ਮੈਂ  ਤੋਂ ਭਾਰੀ ਦੁਖ ਨਹੀ ਹੈ
 
ਮੇਰੇ ਸਪਨੇ ਸਮਝ ਹਕੀਕਤ
ਅੱਗੇ ਕਿਧਰੇ ਸੁਖ ਨਹੀ ਹੈ

 

naib^

30 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bahut khoob..!!


ਵਾਹ ਜੀ ਵਾਹ...!!!!


ਬਹੁਤ ਹੀ ਕਮਾਲ ਲਿਖਿਆ...ਬਹੁਤ ਹੀ ਵਧੀਆ ਤੇ ਉੱਚੀ-ਸੁੱਚੀ ਸੋਚ ਨੂੰ ਦਰਸਾਇਆ ਹੈ

ਜਿਉਂਦੇ ਵੱਸਦੇ ਰਹੋ

30 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਇਕ ਸੂਰਜ ਤਾ ਜਨਮੇਗਾ ਹੀ  
ਬਾਂਝ ਰਾਤ  ਦੀ ਕੁਖ ਨਹੀ ਹੈ

 

wah jee wah...bahut sohnee soch da pargtaava hai es wich....tfs

30 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ...........ਮੈਂ ਵੀ ਬਲਿਹਾਰ  ਬਾਈ ਨਾਲ ਪੂਰਨ ਸਹਿਮਤ ਹਾਂ ਜੀ .......ਬਹੁਤ ਖੂਬ

30 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਧੰਨਵਾਦ ਜੀ...

30 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

kmal di shayeri a veer g


bahut khoobh,,,,,,,,

ਰੂਹ ਗੁਰ ਦੇ ਸਨਮੁਖ ਨਹੀ ਹੈ 
ਫਿਰ ਵੀ ਇਹ ਮਨਮੁਖ ਨਹੀ ਹੈ

,,,,,,,,,tfs,,,jionde vasde raho,,,,,,


30 Oct 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਤੁਹਾਡੀ ਹਰ ਰਚਨਾ ਪੜਨ ਦਾ ਵਖਰਾ ਅਨੰਦ ਹੈ,thanx so much

31 Oct 2010

Reply