Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਗਨੀ ਦਾ ਹੋ ਕੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਅਗਨੀ ਦਾ ਹੋ ਕੇ
ਵਰ੍ਹਿਆਂ ਤੋਂ ਸੁਲਗਦਾ ਹਾਂ
ਹੁਣ ਅਪਣੀ ਚਿਤਾ ਧੁਖਾਵਾਂ
ਅਗਨੀ ਦਾ ਹੋ ਕੇ ਹੀ
ਅਗਨੀ ਚ ਮਰ ਜਾਵਾਂ

ਆਪ ਮੁਹਾਰੇ ਹੋ ਗਏ
ਅਪਣੇ ਖਾਬਾਂ ਨੂੰ ਸਮਝਾਵਾ
ਸੂਰਜ ਦੀ ਮਰਦੀ ਦੁੱਪ ਨਾਲ
ਰਾਤ ਤੋਂ ਪਹਿਲਾ ਮਰ ਜਾਵਾਂ

ਜੇਠ ਹਾੜ ਦੀ ਤੱਪਦੀ ਧੱਪੇ
ਅੱਜ ਸਾਹਾਂ ਨੂੰ ਸੁੱਕਣੇ ਪਾਵਾਂ
ਇਕ ਬੂੰਦ ਪਾਣੀ ਤੋਂ ਪਹਿਲਾ
ਪਿਆਸਾ ਹੀ ਮਰ ਜਾਵਾਂ

ਇਸ਼ਕ ਨਗਰ ਵਿਚ ਜਾ ਕੇ
ਇਕ ਦੋ ਪੱਲ ਹੰਡਾਵਾਂ
ਮੱਰੀਆ ਸੱਧਰਾਂ ਨੂੰ ਰੱਖ
ਨੈਣਾਂ ਵਿਚ ਮਰ ਜਾਵਾਂ

ਵਰ੍ਹਿਆਂ ਤੋਂ ਸੁਲਗਦਾ ਹਾਂ
ਹੁਣ ਅਪਣੀ ਚਿਤਾ ਧੁਖਾਵਾਂ
ਅਗਨੀ ਦਾ ਹੋ ਕੇ ਹੀ
ਅਗਨੀ ਚ ਮਰ ਜਾਵਾਂ


ਸੰਜੀਵ ਸ਼ਰਮਾ
10 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ, ਬਹੁਤ ਸੁੰਦਰ ਅਤੇ ਮਲੂਕ ਜਿਹੇ ਸ਼ਬਦਾਂ ਚ ਕਲਾਮ ਪੇਸ਼ ਕੀਤਾ ਹੈ |ਬਹੁਤ ਖੂਬ ਜੀ |
ਸੋਹਣੀ ਕਿਰਤ ਹੈ ਜੀ |
ਜਿਉਂਦੇ ਵੱਸਦੇ ਰਹੋ ! ਰੱਬ ਰਾਖਾ ਜੀ |
TFS !


ਸੰਜੀਵ ਜੀ, ਬਹੁਤ ਸੁੰਦਰ ਅਤੇ ਮਲੂਕ ਜਿਹੇ ਸ਼ਬਦਾਂ ਚ ਕਲਾਮ ਪੇਸ਼ ਕੀਤਾ ਹੈ |ਬਹੁਤ ਖੂਬ ਜੀ |


ਸੋਹਣੀ ਕਿਰਤ ਹੈ |


ਜਿਉਂਦੇ ਵੱਸਦੇ ਰਹੋ ! ਰੱਬ ਰਾਖਾ |


TFS !

 

10 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਰ੍ਹਿਆਂ ਤੋਂ ਸੁਲਗਦਾ ਹਾਂ
ਹੁਣ ਅਪਣੀ ਚਿਤਾ ਧੁਖਾਵਾਂ
ਅਗਨੀ ਦਾ ਹੋ ਕੇ ਹੀ
ਅਗਨੀ ਚ ਮਰ ਜਾਵਾਂ.

ਕਿਆ ਖੂਬ ਲਿਖਿਆ ਹੈ ਸੰਜੀਵ ਜੀ, ਸਹਿਜ ਹੀ ਬਹੁਤ ਕੁਝ ਕਹਿ ਦਿੱਤਾ ।TFS
10 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sanjeev g ik bht hi simplicity nal likhi hoyi bhy hi deep poetry

 

parmatama mehar rakhe tuhadi soch te te tuhadi kalam te....

 

ਅਗਨੀ ਦਾ ਹੋ ਕੇ ਹੀ
ਅਗਨੀ ਚ ਮਰ ਜਾਵਾਂ.

 

very nice.....

 

TFS

 

10 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
thanks of all
20 Sep 2014

Reply