.ਸਤ ਸ਼੍ਰੀ ਅਕਾਲ ਜੀ....
ਬਿਲਕੁਲ ਸਹੀ ਕੇਹਾ ਜੀ ਤੁਸੀਂ.....ਆਪਣੇ ਸਿਖ ਇਤੇਹਾਸ ਬਾਰੇ ਜਾਣਨਾਬਹੁਤ ਜਰੂਰੀ ਹੈ.....ਇਤਹਾਸ ਬਾਰੇ ਜਾਣ ਕੇ ਤੇ ਗੁਰੂਆਂ ਦੇ ਦੱਸੇ ਰਸਤੇ ਤੇ ਚਲ ਕੇ ਪੁਰਾਨ ਗੁਰੁਸਿਖ ਬਣੀਏ......ਇਹ ਹੀਸ਼ਹੀਦਾਂ ਲਈ ਸਚੀ ਸ਼ਰਧਾਂਜਲੀ ਹੋਵੇਗੀ.......ਅਮ੍ਰਿਤ ਦੀ ਪਾਹੁਲ ਲੈ ਕ ਗੁਰੂ ਵਾਲੇ ਬਣੀਏ...