|
|
|
|
|
|
Home > Communities > Punjabi Poetry > Forum > messages |
|
|
|
|
|
ਆਇਆ ਹਾ ਮੈਂ ਰੋਸ਼ਨੀਆ ਦੇ ਸ਼ਹਿਰ |
ਆਇਆ ਹਾ ਮੈਂ ਰੋਸ਼ਨੀਆ ਦੇ ਸ਼ਹਿਰ ਪਰ ਹਨੇਰਾ ਬਹੁਤ ਏ ..... ਸੋਖੀ ਵੀ ਮਰ ਗਈ ਏ ਤੇ ਰੀਝ ਵੀ ਦਿਲ ਦੀ ਬਚਿਆ ਨਾ ਕੁਝ ਵੀ ਹਾਦਸੇ ਵਿਚ ਕਹਣ ਨੂੰ ਹੁਣ ਜਿਉਂਣ ਲਈ ਗਮ ਤੇਰਾ ਬਹੁਤ ਏ ਆਇਆ ਹਾ ਮੈਂ ਰੋਸ਼ਨੀਆ ਦੇ ਸ਼ਹਿਰ ਪਰ ਹਨੇਰਾ ਬਹੁਤ ਏ ..... ਲੱੱਥ ਗਿਆ ਸੀਨੇ ਵਿਚ ਬੋਲ ਓਹਦਾ ਜਿਹੜਾ ਸੂਲ ਬਣਕੇ ਓਹ ਭੈੜਾ ਦੁਖਦਾ ਤਾਂ ਬਹੁਤ ਏ ਪਰ ਕੀ ਕਰ ਜਰਨ ਲਈ ਜੇਰਾ ਬਹੁਤ ਏ ਆਇਆ ਹਾ ਮੈਂ ਰੋਸ਼ਨੀਆ ਦੇ ਸ਼ਹਿਰ ਪਰ ਹਨੇਰਾ ਬਹੁਤ ਏ .....
|
|
09 Apr 2014
|
|
|
|
|
|
it's marvalous,............such a great poetry,............full of heartful feelings,............jeo dost.
|
|
10 Apr 2014
|
|
|
|
pls. write the name of the writer with the poetry to know who wrote it.
Dhanwaad
|
|
10 Apr 2014
|
|
|
|
|
dhanwad dosto tuhada sabh da jehna meri es shoti jehi rachna nu parhn lye sma kadiya bakii sukhpal veere eh meri rachna ee bss thoda gumnamm rh k vekhna ee hor kuj naee
|
|
10 Apr 2014
|
|
|
|
Gumnaam sayaar g,...........sochea si tusi sadde wang hi vicharoge,........atte asin aap g di sakhsiyaat bare jaan sakange............aap wadhiya likhde ho,.............aap kol ehsaas hai,.............ik nivekali soch hai,...........aunde rehna...........duawaan aap g lai.
|
|
10 Apr 2014
|
|
|
|
bdi khusi hundi ee jdo koi tuhade andrle ehsasa te khyala di hond di gl krda ee bdi mehrbani sukhpal jii..
|
|
17 Mar 2015
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|