Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ

ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ.........

ਇਹ ਹੇਮਾਲੇਯਾ ਤੋ ਉੱਚੇ ਤੇ ਸਮੁੰਦਰਾ ਤੋ ਡੂੰਘੇ ਹਨ 

ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ..........

ਇਹ ਚਾਣਕ੍ਯ ਤੋ ਚਲਾਕ ਤੇ ਪਵਨ ਤੋ ਵੀ ਤੇਜ ਹਨ 

ਅੱਜ ਦੀਆ ਨੂ ਰਾਵਨਾ ਨੂ ਕੋਣ ਹਥ ਪਾਵੇ..........

ਇਹ ਗੁਲਾਬ ਸਿੰਘ ਤੋ ਜਿਆਦਾ ਨਮਕ ਹਰਾਮ ,

ਤੇ ਤੇਜ ਸਿੰਘ ਤੋ ਜਿਆਦਾ ਲਾਲਚੀ ਹਨ 

ਇਹ ਦੇਸ਼ ਨੂ ਵੇਚ ਕੇ ਖਾਣ ਵਾਲੇ ,

ਤੇ ਦੇਸ਼ ਦੀ ਆਬਰੂ ਨੂ ਲੂਟਨ ਵਾਲੇ ਨਾਦਰਸ਼ਾਹ ਦੇ ਵੰਸ਼ਜ ਹਨ 

ਗਲਤੀ ਇਹਨਾ ਦੀ ਨਹੀ ਆਪਣੀ ਹੈ ,

ਜੋ ਵੋਟ ਦੇਕੇ ਇਹਨਾ ਨੂ ਜੀਤਾਦੇ ਹਨ,

ਤੇ ਫਿਰ ਬੇਠ੍ਕੇ ਰੋਂਦੇ ਹਾ..........

 

 

                                Harkiran jeet Singh

                                    12 Oct. 2010

 

 

12 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

tuc ehna dusht loka de naam taa gina ditte

tuhnu bhagt singh , udham singh , zinda sukha , bnda singh bhadur ,

jhe shaheed chete nai rhe...

jd jd v julm  hdd too gujreya odo osnu takkkrn den waleaa nu maava ne hi janam ditte ne ,,,oh koi ambar cho uttar k yaa avtaar nai dhaarde hunde ,... smaaj ch hi paide ho sade wrge aam lok hunde ne

 fer bhamve koi chaankiya, gulab singh vgaira vgaira yaa ehna to kite vadd  jalim  taakatvaar hon ...

 

 

te eh lok odo tk hi takatvar ne jd tk  aam lok sutte paaye ne ....

jd loka di akh khull jave , oh khud v sauna bhull jnde ne te jaalama di v akh nai lggn dinde ....

12 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

@ Harkiran Jeet ji

te ikk gall hor ,  

baaza wale di ldayi ''mudki'' de maidaan ch khatam nai hoyi ,

bnda singh bhadur ajj v phaadaa too uttar ke aa skda ,

asi ohnu beshak ''kainthal'' ch na miliye

pr ''sarhind'' ch ohde naal jrur khdnage ....

 

sher sirf ''asaam'' de jungle ch ni nai milde ,

oh jdo chaun ''mudki'' de maidaan ch shreaam gajj skde ne ....

kayi vaar sade pinda de khet v ''chmkaur di gdi'' bn jnde ne ....

12 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਸਟਾਲਿਨਵੀਰ ਸਿੰਘ ਜੀ ਮੈ ਆਪ ਜੀ ਦਾ ਜਵਾਬ ਖਾਲਸਾ ਕਵੀਤਾ ਵਿਚ ਜਵਾਬ ਦੇ ਦੇਤਾ ਹੈ ਜੀ

13 Oct 2010

Reply