Home > Communities > Anything goes here.. > Forum > messages
ਅੱਜ ਮੈਂ ਬਹੁਤ ਖੁਸ਼ ਹਾਂ
ਅੱਜ ਮੈਂ ਬਹੁਤ ਖੁਸ਼ ਹਾਂ ... ਬਹੁਤ ਚਿਰਾਂ ਬਾਅਦ .... ਮੇਰੇ ਮਨ ਦੇ ਵਿਹੜੇ ... ਖਿੜੇ ਨੇ ਖੁਸ਼ੀਆਂ ਦੇ .. ਸੂਹੇ ਮਹਿਕਦੇ ਗੁਲਾਬ ... ਪਤਾ ਸੀ ਕਿ ਓਹ ਵੇਲਾ .. ਆਉਣਾ ਤੇ ਚਲ ਜਾਣਾ ਹੈ ... ਪਰ ਉਸਦੀ ਉਡੀਕ ਚ ... ਮੈਂ ਜਿਵੇਂ ਲਿਆ ... ਅਸਲੋਂ ਇੱਕ ਨਵਾਂ ਜਨਮ ... ਬੀਤੇ ਦੀ ਰਾਖ਼ ਚੋਂ ... ਅੱਜ ਮੈਂ ਬਹੁਤ ਖੁਸ਼ ਹਾਂ ... ਇਕ ਦਿਨ ਲਈ ਵਕ਼ਤ ... ਜਿਵੇਂ ਸਾਡਾ ਹੋ ਗਿਆ .... ਤੇ ਹਾਲਾਤਾਂ ਨੂੰ ਹੇਠਾਂ ਛਡ ... ਅਸੀਂ ਚੜ ਗਏ ਕਿਤੋਂ ... ਮਨ ਦੀਆਂ ਪੌੜੀਆਂ .... ਤੇਰੀ ਮੁਸਕੁਰਾਹਟ ਤੇ .. ਮੇਰੇ ਹਾਸਿਆਂ ਵਿੱਚ .. ਘੁਲ ਗਈ ਸੀ ਸ਼ਾਇਦ .. ਸਾਡੇ ਦੋਵਾਂ ਦੇ ਪਾਕ-ਸਾਫ਼ ਮਨਾਂ ਦੀ ... ਅਸਲੋਂ ਨਿਰਛਲ ਮਿਠਾਸ .... ਤੇ ਦੁਸ਼ਵਾਰੀਆਂ ਬੂਹੇ ਤੋਂ ਬਾਹਰ ਖਲੋ ... ਸਾਡੇ ਸਾਥ ਤੇ ਖਿਝ੍ਦੀਆਂ ਰਹੀਆਂ ... ਸ਼ੁਕਰੀਆ ਮੇਰੇ ਦੋਸਤ .... ਬਹੁਤ ਸ਼ੁਕਰੀਆ ਤੇਰਾ ..... ਮੇਰੇ ਸ਼ਹਿਰ ਆ ਕੇ ... ਮੇਰੇ ਮਨ ਦੀਆਂ ਬਰੂਹਾਂ ਨੂੰ ... ਪਵਿੱਤਰ ਕਰ ਜਾਣ ਲਈ ... ਅੱਜ ਮੈਂ ਬਹੁਤ ਖੁਸ਼ ਹਾਂ ... ੨੦-੦੨-੨੦੧੧.... ਐਤਵਾਰ ... ੧੧:00 p.m.
21 Feb 2011
Fantastic...waise taan tuhadi har rachna kamaal dee hundi ae par eh wali menu kush jyada changi laggi ae kyonk es wich Udaasi dee jagah de KHUSHI da bolbaala hai...Androoni khushi dee jhalak dekhkey mann KHUSH ho giya ae
Thanks a lot Kuknus 4 writing & sharing it here..!!
21 Feb 2011
bahut sohna likheya g ..........tuhadi profile pic v ihi 10 rhi hai ki tusi sachi khush ho......te khush rvo ..........ida hi likhde rvo!
21 Feb 2011
superrrrrrrrrrrrr awesomeeeeeeee
bahaut vadiya g........kinna sach likhde ho.....keep up the spirits.....tfs
21 Feb 2011
behtreeen...!! :)
:)
i hv nthin to say... :P
lafz e mukke paye aa... :P :P
behtreeen...!! :)
:)
i hv nthin to say... :P
lafz e mukke paye aa... :P :P
Yoy may enter 30000 more characters.
21 Feb 2011
love it kaddu , but we need to talkkkkkkkkkkkk yey .. ajj ek party aa shaam nu but kal phone kardi aa .. muaaazzz <3
21 Feb 2011
wah wah wah ..........kya baat hai ji ...........aslo hi ajj main bahut khush ha .........
bahut hi vadhia kukoo......likhde rho ...share krn lai bahut dhannbaad
21 Feb 2011
Beautiful
Simply beautiful .... many can relate to this directly ...
Beautifull !!!!!
21 Feb 2011
speak less...........
mindblowing
22 Feb 2011
Copyright © 2009 - punjabizm.com & kosey chanan sathh