|
|
|
|
|
|
Home > Communities > Punjabi Culture n History > Forum > messages |
|
|
|
|
|
ਅੱਜ ਓਹੀ ਹੈ ਭਗਤ ਸਿੰਘ ਸਰਦਾਰ |
ਅੱਜ ਓਹੀ ਭਗਤ ਸਿੰਘ ਸਰਦਾਰ ਜੋ ਕਰੇ ਮਾਪਿਆ ਦਾ ਸਤਿਕਾਰ ਨਸ਼ਿਆ ਨੂੰ ਮੂੰਹ ਨਾ ਲਾਉਂਦਾ ਹੋਵੇ ਨਵੀ ਖੋਜ ਕੋਈ ਕਰਨੀ ਚਾਹੁੰਦਾ ਹੋਵੇ ਪਿਆਰ ਨਾਲ ਸਭ ਨੂੰ ਬੁਲਾਓਂਦਾ ਹੋਵੇ ਪਰਮਾਤਮਾ ਨਾਲ ਬਿਰਤੀ ਲਾਉਂਦਾ ਹੋਵੇ ਹੋਣ ਦੇਵੇ ਨਾ ਗਰੀਬ ਮਾਰ ਅੱਜ ਓਹੀ ਭਗਤ ਸਿੰਘ ਸਰਦਾਰ ਜੋ ਕਰੇ ਮਾਪਿਆ ਦਾ ਸਤਿਕਾਰ ਪੜਾਈ ਵਿਚ ਤੇਜ ,ਜਾਂ ਹੋਵੇ ਚਲਦਾ ਕੋਈ ਕੰਮਕਾਰ ਹੋਵੇ ਨਾ ਵਿਹਲੜ ਮਾਪਿਆ ਤੇ ਭਾਰ ਦੇਸ਼ ਨੂੰ ਅੱਗੇ ਲੈ ਜਾਣ ਵਾਲੇ ਜਿਸਦੇ ਵਿਚਾਰ ਬੈਠਾ ਹੋਵੇ ਭਾਵੇ ਸੱਤ ਸਮੁੰਦਰੋ ਪਾਰ ਪਰ ਆਪਣੇ ਵਿਰਸੇ,ਪਿਛੋਕਣ ਦਾ ਹੈ ਜਿਸਨੂੰ ਖਿਆਲ ਅੱਜ ਓਹੀ ਭਗਤ ਸਿੰਘ ਸਰਦਾਰ.... ਜੋ ਕਰੇ ਮਾਪਿਆ ਦਾ ਸਤਿਕਾਰ ...... .... //// ...
|
|
04 Jan 2011
|
|
|
|
Nice lines
Sahi aakhiya 22g..
|
|
04 Jan 2011
|
|
|
|
ajj de sme anusaar ih gall bilkul theek lagdi e ......
sohne vichaaar ne .....likhde rho
|
|
04 Jan 2011
|
|
|
|
Good one Arsh....
sohna likheya par edan da kohinoor hai kithe.....
te je haiga vi te ohnu apni pachaan ee hai ni....
te je ohnu pachaan hai te lok ohnu moorkh samajhde ne....
bhali kare kartar !!!
|
|
04 Jan 2011
|
|
|
|
ਬਹੁਤ ਵਧੀਆ ਲਿਖਿਆ ਬਾਈ ਜੀ,,ਕੁਲਜੀਤ ਜੀ ਨੇ ਸਹੀ ਕਿਹਾ ਅੱਜ-ਕੱਲ ਜੋ ਐਹੋ ਜਿਹੀ ਸੋਚ ਰੱਖਦਾ ਲੋਕੀਂ ਉਹਨੂੰ ਮੂਰਖ ਆਖਦੇ ਹਨ..ਪਰ ਸੱਚ ਤਾਂ ਸੱਚ ਹੈ ..
|
|
04 Jan 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|