Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਕਲੋਂ ਅੰਨ੍ਹੇ ਹੋ ਗਏ ਬਾਬਿਆਂ ਦੇ ਕੀਲ੍ਹੇ ਹੋਏ ਲੋਕ ... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਅਕਲੋਂ ਅੰਨ੍ਹੇ ਹੋ ਗਏ ਬਾਬਿਆਂ ਦੇ ਕੀਲ੍ਹੇ ਹੋਏ ਲੋਕ ...

-ਅਕਲੋਂ ਅੰਨ੍ਹੇ ਹੋ ਗਏ ਬਾਬਿਆਂ ਦੇ ਕੀਲ੍ਹੇ ਹੋਏ ਲੋਕ,
ਕਿਵੇਂ ਮੂੰਹ ਚੁੱਕੀ ਫਿਰਦੇ ਨੇ ਇਹ ਹਿੱਲੇ ਹੋਏ ਲੋਕ !

-ਜੇ ਸੁਪਨੇ ਨੂੰ ਪੂਰਾ ਕਰਨਾ ਨੀਂਦ ਤੋਂ ਪੈਣਾ ਜਾਗਣਾ,
ਜਦ ਇਲਮ ਇਸ ਗੱਲ ਦਾ, ਕਿਉਂ ਜਿਲਹੇ ਹੋਏ ਲੋਕ!

-ਸ਼ੱਕੀ ਬਣਦੇ ਹਰੇਕ ਸ਼ਖਸ ਦੇ ਵਿਚ ਦੁਸ਼ਮਣ ਹੈ ਦਿਸਦਾ,
ਹੁੰਦੇ ਫੁੱਲਾਂ ਵਰਗੇ ਦੋਸਤਾਂ ਦੇ ਜੋ ਛਿੱਲੇ ਹੋਏ ਲੋਕ।

-ਸੋਚ ਨੂੰ ਨੂੜ ਕੇ ਰੱਖਿਆ ਵਿਚਾਰਾਂ ਪੱਖੋਂ ਵੀ ਤੰਗੀ,
ਬੋਲਣ ਲੱਗੇ ਕੁਝ ਨਾ ਸੋਚਣ ਜ਼ੁਬਾਨੋ ਢਿੱਲੇ ਹੋਏ ਲੋਕ।

-ਏਨੀ ਕਾਹਲ ਏਨੀ ਮਸ਼ਰੂਫੀਅਤ ਏਨੀ ਮਾਰਾ-ਮਾਰੀ!,
ਛੱਤਰੀਆਂ ਕੱਛਾਂ ‘ਚ ਲਈ ਫਿਰਦੇ ਨੇ ਗਿੱਲੇ ਹੋਏ ਲੋਕ।

-ਬਦਲ ਦਿਆਂਗੇ ਸਰਕਾਰਾਂ ਨੂੰ ਪੰਜ ਵਰ੍ਹਿਆਂ ਦੇ ਬਾਅਦ,
ਆਈਆਂ ਵੋਟਾਂ ਖਿੰਡ-ਪੁੰਡ ਗਏ ਤੀਲ੍ਹੇ-ਤੀਲ੍ਹੇ ਹੋਏ ਲੋਕ .....ਐਨ.ਪੀ.ਸਿੰਘ

03 Jan 2013

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

 

ਸ਼ੱਕੀ ਬਣਦੇ ਹਰੇਕ ਸ਼ਖਸ ਚੋ ਦੁਸ਼ਮਨ ਹੈ ਦਿਸਦਾ
ਹੁੰਦੇ ਫੁੱਲਾਂ ਵਰਗੇ ਦੋਸਤਾਂ ਦੇ ਜੋ ਛਿੱਲੇ ਹੋਏ ਲੋਕਸ਼ੱਕੀ ਬਣਦੇ ਹਰੇਕ ਸ਼ਖਸ ਚੋ ਦੁਸ਼ਮਨ ਹੈ ਦਿਸਦਾ
ਸ਼ੱਕੀ ਬਣਦੇ ਹਰੇਕ ਸ਼ਖਸ ਚੋ ਦੁਸ਼ਮਨ ਹੈ ਦਿਸਦਾ
ਹੁੰਦੇ ਫੁੱਲਾਂ ਵਰਗੇ ਦੋਸਤਾਂ ਦੇ ਜੋ ਛਿੱਲੇ ਹੋਏ ਲੋਕ ........waah..happy08.........
commendable indeed..gr8 share thr........

 

03 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਸਹੀ......tfs......

03 Jan 2013

Reply