Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 
ਅਖੀਰ ਕਯੋਂ ???

 

ਜੋ ਕੋਈ ਵੀ ਮਿਲਦਾ ਅਜਕਲ ਦੁਖੀ ਮਿਲਦਾ, ਹਾਸ੍ਸੇ ਸਬ ਅਸੀਂ ਅੰਦਰੋ ਅੰਦਰ ਮੁਕਾਈ ਜਾਂਦੇ ਹਾਂ, ਬਦਲ ਗੇਯਾ ਸਬਨਾ ਦੇ ਜੀਨ ਦਾ ਤਰੀਕਾ, ਅਸੀਂ ਕੰਡੇਯਾਨ ਵਲ ਰਾਹ ਆਪਣੇ ਹੁਣ ਪਈ ਜਾਂਦੇ ਹਾ, ਇਕ ਦੂਜੇ ਨੂ ਨਿਵਾ ਦਿਖਾਉਣ ਲਈ ਰਿਸ਼ਤੇ ਦਿੱਲਾਂ ਚੋ ਭੁਲਾਈ ਜਾਂਦੇ ਹਾਂ , ਪੀਓ ਦੀ ਪੁੱਤ ਨਾ ਸੁਣਦਾ ਤੇ ਨਾ ਪੁਤ ਦੀ ਸੁਣਦਾ ਪੀਓ, ਇਹ ਜੇਹੇ ਪਵਿਤਰ ਨਾਤੇ ਮਿੱਟੀ ਚ ਮਿਲਾਈ ਜਾਂਦੇ ਹਾਂ ,
ਹਰ ਪਾਸੇ ਚੜ ਗੇਯਾ ਪੈਸੇ ਦਾ ਰੰਗ ਇਸ ਪੈਸੇ ਦੇ ਚੱਕਰ ਚ ਅਸੀਂ ਆਪਣੇ ਘਰ ਦੀ ਇਜ੍ਜ਼ਤ ਵ ਗਵਾਈ ਜਾਂਦੇ ਹਾਂ ,  ਅਜਕਲ ਕੋਈ ਵੇਖਦਾ ਨਾ ਕਿਸੇ ਦੇ ਅੰਦਰ ਦੀ ਖੂਬਸੂਰਤੀ ਅਸੀਂ ਵੇਖ ਬਾਹਰੀ ਟੋਹਰ ਸ਼ਿੰਗਾਰ ਨੂ ਗੁਲ ਚੜਾਈ ਜਾਂਦੇ ਹਾਂ, ਕੋਈ ਨਾ ਸੁਣਦਾ ਕਿਸੇ ਗਰੀਬ ਦੀ ਗਲ ਨੂ, ਅਸੀਂ ਵੇਖ ਸ਼ਾਹੂਕਾਰਾ ਨੂ ਓਹਨਾ ਦੇ ਗੁੰਨ ਗਈ ਜਾਂਦੇ ਹਾਂ, ਰਹੀ ਨਾ ਹੁਣ ਕਿਸੇ ਦੇ ਦਿਲ ਚ ਕਦਰ ਅਸੀਂ ਹੁਣ ਨਫਰਤ ਦੇ ਬੀਜ ਬੋਇ ਜਾਂਦੇ ਹਾਂ, ਖਾਲੀ ਹਥ ਆਏ ਕ ਤੇ ਖਾਲੀ ਹਥ ਜਾਣਾ ਹਰ ਕਿਸੇ ਨੇ ਫੇਰ ਕਯੋਂ ਅਸੀਂ ਇਕ ਕਫ਼ਨ ਲਈ ਇਹ ਦੌੜ੍ਹ ਲਗਾਈ ਜਾਂਦੇ ਹਾਂ.....

 

ਜੋ ਕੋਈ ਵੀ ਮਿਲਦਾ ਅਜਕਲ ਦੁਖੀ ਮਿਲਦਾ,

ਹਾਸ੍ਸੇ ਸਬ ਅਸੀਂ ਅੰਦਰੋ ਅੰਦਰ ਮੁਕਾਈ ਜਾਂਦੇ ਹਾਂ,

ਬਦਲ ਗੇਯਾ ਸਬਨਾ ਦੇ ਜੀਨ ਦਾ ਤਰੀਕਾ,

ਅਸੀਂ ਕੰਡੇਯਾਨ ਵਲ ਰਾਹ ਆਪਣੇ ਹੁਣ ਪਈ ਜਾਂਦੇ ਹਾ,

ਇਕ ਦੂਜੇ ਨੂ ਨਿਵਾ ਦਿਖਾਉਣ ਲਈ ਰਿਸ਼ਤੇ ਦਿੱਲਾਂ ਚੋ ਭੁਲਾਈ ਜਾਂਦੇ ਹਾਂ ,

ਪੀਓ ਦੀ ਪੁੱਤ ਨਾ ਸੁਣਦਾ ਤੇ ਨਾ ਪੁਤ ਦੀ ਸੁਣਦਾ ਪੀਓ,

ਇਹ ਜੇਹੇ ਪਵਿਤਰ ਨਾਤੇ ਮਿੱਟੀ ਚ ਮਿਲਾਈ ਜਾਂਦੇ ਹਾਂ ,

ਹਰ ਪਾਸੇ ਚੜ ਗੇਯਾ ਪੈਸੇ ਦਾ ਰੰਗ,

ਇਸ ਪੈਸੇ ਦੇ ਚੱਕਰ ਚ ਅਸੀਂ ਆਪਣੇ ਘਰ ਦੀ ਇਜ੍ਜ਼ਤ ਵ ਗਵਾਈ ਜਾਂਦੇ ਹਾਂ ,

ਅਜਕਲ ਕੋਈ ਵੇਖਦਾ ਨਾ ਕਿਸੇ ਦੇ ਅੰਦਰ ਦੀ ਖੂਬਸੂਰਤੀ,

ਅਸੀਂ ਵੇਖ ਬਾਹਰੀ ਟੋਹਰ ਸ਼ਿੰਗਾਰ ਨੂ ਗੁਲ ਚੜਾਈ ਜਾਂਦੇ ਹਾਂ,

ਕੋਈ ਨਾ ਸੁਣਦਾ ਕਿਸੇ ਗਰੀਬ ਦੀ ਗਲ ਨੂ,

ਅਸੀਂ ਵੇਖ ਸ਼ਾਹੂਕਾਰਾ ਨੂ ਓਹਨਾ ਦੇ ਗੁੰਨ ਗਈ ਜਾਂਦੇ ਹਾਂ,

ਰਹੀ ਨਾ ਹੁਣ ਕਿਸੇ ਦੇ ਦਿਲ ਚ ਕਦਰ,

ਅਸੀਂ ਹੁਣ ਨਫਰਤ ਦੇ ਬੀਜ ਬੋਇ ਜਾਂਦੇ ਹਾਂ,

ਖਾਲੀ ਹਥ ਆਏ ਕ ਤੇ ਖਾਲੀ ਹਥ ਜਾਣਾ ਹਰ ਕਿਸੇ ਨੇ,

ਫੇਰ ਕਯੋਂ ਅਸੀਂ ਇਕ ਕਫ਼ਨ ਲਈ ਇਹ ਦੌੜ੍ਹ ਲਗਾਈ ਜਾਂਦੇ ਹਾਂ.....

 

 

27 Mar 2012

miss mann
miss
Posts: 14
Gender: Female
Joined: 23/Dec/2011
Location: bathinda
View All Topics by miss
View All Posts by miss
 

very nice aa ji nd its true ......

27 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਜੀ ....16 ਆਨੇ ਸਹੀ....ਬਹੁਤਖੂਬ.......

 

ਇਸ ਗੱਲ ਦਾ ਇਹਸਾਸ ਮੈਨੂ ਇਥੇ ਪੰਜਾਬੀਜਮ ਤੇ ਵੀ ਲੱਗਾ ਕਿਓੰਕੇ ਇਥੇ ਬਹੁਤ ਸਾਰੇ ਲੋਕ ਐਸੇ ਨੇ ਜੋ ਖੁਦ ਤਾਂ ਬਹੁਤ ਵਧੀਆ ਲਿਖਦੇ ਨੇ ਪਰ ਓਹ੍ਹ ਆਪ ਕਿਸੇ ਹੋਰ ਦੀ ਲਿਖੀ ਹੋਈ ਜਾਂ ਸਿਰਫ ਪੋਸਟ ਕੀਤੀ ਰਚਨਾ ਤੇ ਕਦੇ ਵੀ ਕੁਮੈਂਟ ਕਰਕੇ ਹੋਂਸਲਾ ਨਹੀਂ ਵਧਾਉਂਦੇ | ਤੇ ਕੁਝ ਐਸੇ ਨੇ ਜੋ ਸਿਰਫ ਕੁਝ ਲੋਕਾਂ ਦੀ ਲਿਖੀ ਹੋਈ ਰਚਨਾ ਤੇ ਹੀ ਕੁਮੈਂਟ ਕਰਦੇ ਨੇ | ਹੋਰ ਕਿਸੇ ਨੇ ਭਾਵੇਂ ਕਿੰਨਾ ਵੀ ਵਧੀਆ ਕਿਓਂ ਨਾ ਲਿਖਿਆ ਹੋਵੇ | ਤੇ ਕੁਝ ਐਸੇ ਨੇ ਜੋ ਥੋੜੇ ਬਹੁਤ ਹੰਕਾਰੀ ਵੀ ਨੇ ਜੋ ਖੁਦ ਨੂੰ ਬਹੁਤ ਹੀ ਮਹਾਨ ਮੰਨਦੇ ਨੇ | ਸਾਨੂ ਚਾਹਿਦਾ ਹੈ ਕੇ ਸਾਰੇ ਰਲਮਿਲ ਪੰਜਾਬੀ ਨੂ ਤੇ ਪੰਜਾਬੀਅਤ ਨੂ ਅੱਗੇ ਵਧਾਈਏ.ਸੱਬ ਦਾ ਬਣਦਾ ਸਨਮਾਨ ਕਰੀਏ. ਕੋਈ ਕਿਸੇ ਨੂ ਦੇਖਕੇ ਜਾਂ ਕਿਸੇ ਤੋਂ ਭਰਵਾਵਤ ਹੋ ਕੇ ਕੁਝ ਲਿਖਣ ਦੀ ਕੋਸ਼ਿਸ਼ ਜਾਂ ਪੋਸਟ ਕਰਦਾ ਹੈ ਓਸ ਦਾ ਹੋਸਲਾ ਵਧਾਈਏ .....

ਧਨਵਾਦ .........ਮਾਫ਼ੀ ਚਾਵਾਂਗਾ ਜੇ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਗਲਤ ਲਿਖ ਗਿਆ ਹੋਵਾ.........

27 Mar 2012

AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 

@reet ji.. hanji..bht bht shukriya..

27 Mar 2012

AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 

@j ji... dhanwaad..

hanji tusi jo keha bilkul sahi keha...

changey kam lai sab da utsah vdauna chahida hai....

27 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਬੜਾ ਬਦੀਆ ਲਗਾ ਪੜ ਕੇ
ਬਹੁਤ ਖੂਬ

27 Mar 2012

AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 

shukriya @jagdev ji

 

27 Mar 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

bahaut sakoon jeha mileya thodi kavita pad ke Aman .........atleast koi ta hai jo iss track te sochda.....nahi ta sab ik anni-daud ch lagge ne pta nee kithe jaan leyi

 

likhde raho te share krde raho.......

27 Mar 2012

AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 

shukriya @ਅਮਨ ji...

jarur ji

27 Mar 2012

AmAn  rAndhAwA
AmAn
Posts: 56
Gender: Female
Joined: 22/Jan/2010
Location: batala
View All Topics by AmAn
View All Posts by AmAn
 

@ mavi ji

Smile

27 Mar 2012

Showing page 1 of 3 << Prev     1  2  3  Next >>   Last >> 
Reply