Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਖਰਾਂ ਦੀ ਭੀੜ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਅੱਖਰਾਂ ਦੀ ਭੀੜ

ਅੱਖਰਾਂ ਦੀ ਭੀੜ ਵਿੱਚ,
ਅਰਥਾਂ ਦੀ ਖੋਜ ਲਈ,
ਸ਼ਬਦਕੋਸ਼ ਬਣਿਆ ਇਨਸਾਨ,
ਵਜੂਦ ਵਿਸਾਰ ਤਾਰਿਆਂ ਦੀ ਖੋਜ ਵਿੱਚ,
ਭੱਟਕਦਾ ਅਤੇ ਤਰਸਦਾ,
ਅੱਜੇ ਤੱਕ ਵਿਦਵਾਨ ਨਹੀਂ ਹੋਇਆ।
ਬੰਦਾ ਕਦੇ ਭਗਵਾਨ ਨਹੀਂ ਹੋਇਆ।

ਰੱਬ ਅਤੇ ਨਾਮ ਦੇ ਨਾਂ,
ਗ਼ੈਬ ਹੋਏ ਪੈਗ਼ਾਮ ਦੀ ਭਾਲ,
ਪੱਥਰਾਂ ਲਈ ਲੜਦੇ ਇਨਸਾਨ,
ਨਵੀਂ ਵਿਆਖਿਆ ਤੇ ਨਵਾਂ ਰੱਬ,
ਨਾ ਪੂਜਿਆ ਨਾ ਸਮਝ ਸਕਿਆ,
ਬੰਦੇ ਲਈ ਸਮਾਨ ਨਹੀਂ ਹੋਇਆ।
ਬੰਦਾ ਕਦੇ ਭਗਵਾਨ ਨਹੀਂ ਹੋਇਆ।

ਬੰਦੇ ਨੂੰ ਰਾਸ ਨਹੀਂ ਆ ਰਹੀ,
ਬੰਦਿਆਂ ਦੀ ਗਾਵੀ ਬਾਣੀ
ਚੁੱਭਦੀ ਇੱਕ ਦੂਜੇ ਨੂੰ ਰੱਬੀ ਬਾਣੀ,
ਮੂਰਤਾਂ ਲਈ ਤੋੜ ਦੇਵੇ ਰਿਸ਼ਤੇ ਇਨਸਾਨ
ਝੰਜੋੜਦੀ ਨਹੀਂ ਅੰਤਰ ਆਤਮਾਂ,
ਰੱਬ ਅੱਜੇ ਈਮਾਨ ਨਹੀਂ ਹੋਇਆ।
ਬੰਦਾ ਕਦੇ ਭਗਵਾਨ ਨਹੀਂ ਹੋਇਆ।

ਊਲਜਲੂਲ ਸੰਵਾਂਗ ਰਚਾਕੇ,
ਅਸਮਤ ਨੂੰ ਵਿਅੰਗ ਬਣਾਕੇ,
ਲੁੱਟ ਲੈਂਦਾ ਹੈ ਧਨ ਤੇ ਸੱਭ ਕੁਝ
ਧਰਮ ਵਿਆਖਿਆ ਕਾਰਨੇ,
ਮਜ਼੍ਹਬ ਕਿਰਤ ਧੰਦਾ ਰੱਬ ਹੋਇਆ,
ਬੰਦਗੀ ਦਾ ਗਿਆਨ ਨਹੀਂ ਹੋਇਆ।
ਬੰਦਾ ਕਦੇ ਭਗਵਾਨ ਨਹੀਂ ਹੋਇਆ।

19 Mar 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

Bahut Bahut Hu Sunder Rachna G..

19 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks .....

20 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

really nice lines ......uncle ji

20 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks......bachio

25 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks to all

28 Oct 2015

Reply