Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਅੱਖਰਾਂ ਦੇ ਸਿਰਨਾਵੇਂ - ਅਮਨਪ੍ਰੀਤ ਸਿੰਘ ਭੰਗੂ

ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕੇ ਪੰਜਾਬਿਜ੍ਮ ਪਰਿਵਾਰ ਦੇ ਸਤਿਕਾਰਯੋਗ  ਅਮਨਪ੍ਰੀਤ ਸਿੰਘ ਭੰਗੂ ਜੀ ਦੀ ਪਲੇਠੀ ਪੁਸਤਕ "ਅੱਖਰਾਂ ਦੇ ਸਿਰਨਾਵੇਂ" ਕੁਝ ਦਿਨ ਪਹਿਲਾਂ ਰਿਲੀਜ਼ ਹੋ ਚੁੱਕੀ ਹੈ... ਜੋ ਕਿ ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ....  ਮੈਂ ਸਮੂਹ ਪੰਜਾਬਿਜ੍ਮ ਪਰਿਵਾਰ ਵੱਲੋਂ ਓਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ.. ਤੇ ਸਾਰੇ ਪਰਿਵਾਰ ਵਾਲਿਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕੇ ਸਮਾਂ ਕੱਢ ਕੇ ਪੁਸਤਕ ਖਰੀਦੋ ਤੇ ਪੜੋ.... :)

 

Akhraan de sirnaave Aman Bhangu

 

Details are:

 

Name of Book : Akhran de Sirnave

Name of Writer : Aman Bhangoo

Content type  :  Poetry

Name of Publisher: Vishavbharti Parkashan Barnala

Places/ book stalls where it is available: I've to confirm it with Publisher

Price (in INR): 100

Price (in $) : $5

 

 

Amanpreet Bhangoo can be contacted at:

+61 433 906 206

 

Any further information regarding the book would be further updated here.

 

Thanks and Regards

Amrinder Singh

08 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਅਮਨਪ੍ਰੀਤ ਸਿੰਘ ਭੰਗੂ ji nu mere walo Sahitak Salaam

 

meri Duan Hai oas Daatey de ghar k Parmatma ehna de zehan nu hor chaar chann laawe te eh apne mukaam haasil karn....

 

main jaldi koshish kranga ehna di pustak nu lain di...ik vaar fer ton Muabarakbaad Aman Veer Ji...n thnks alott Amrinder Veer ehna di koshish nu sareyan naal sanjha krn lyi...

 

regards,

09 Aug 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

Sat Shri
Akal te mai thodi kitab nal jaldi hi roo b roo hon d koshish kra ga

09 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਇੰਟਰਨੈੱਟ ਦੇ ਜ਼ਰੀਏ ਮੈਨੂੰ ਅਮਨਪੀ੍ਤ ਭੰਗੂ ਵੀਰ ਦੀ ਰਚਨਾਂ ਮਿਲੀ ਸੀ,ਆਪ ਸਭ ਦੀ ਨਜ਼ਰ..ਕਿਸੇ ਅੱਖਰੀ ਗਲਤੀ ਲਈ ਮਾਫ ਕਰਨਾਂ..

ਗੱਲ ਅਦਬ ਦੀ ਚੱਲੀ ਏ, ਮੈਂ ਬੋਲ ਨਹੀਂ ਸਕਦਾ
ਸੀਨੇ ਵਿੱਚ ਤੂਫਾਨ ਮੇਰੇ, ਮੈਂ ਬੋਲ ਨਹੀਂ ਸਕਦਾ


ਬੜੇ ਅਜ਼ਬ ਨੇ ਫ਼ਲਸਫ਼ੇ ਇਹ ਰਾਹਾਂ ਦੇ ਦੋਸਤਾ
ਸੋਚ ਮੇਰੀ ਤੋਂ ਪਰੇ ਨੇ ਮੈਂ ਇਹ ਫੋ਼ਲ ਨਹੀਂ ਸਕਦਾ


ਕਰਜ਼ਾ-ਏ-ਇਸ਼ਕ ਦਾ ਮੈਂ ਕਿੰਝ ਕਰਾਂਗਾ ਜੋੜ-ਤੋੜ
ਬੇਸਮਝ ਮੈਂ ਕੁਝ ਝੱਲਾ ਹਾ ਇਹ ਤੋਲ ਨਹੀਂ ਸਕਦਾ


ਕਰਦੇ ਉਹ ਰਹਿਣਗੇ ਸਦਾ ਹੁਸਨ ਦਾ ਗੁਮਾਨ
ਕਿਉਂ ਉਹਦੇ ਖ਼ਸਮ ਵਰਗੇ "ਮੈਂ" ਨੂੰ ਮੈਂ ਕੁਝ ਬੋਲ ਨਹੀਂ ਸਕਦਾ


ਤਰਲਿਆਂ,ਸਭ ਹੀਲਿਆਂ ਵਸੀਲਿਆਂ ਦਾ ਜ਼ੋਰ ਕੀਤਾ
ਵਰਕੇ ਕਿਸਮਤ ਮੈਂ ਇਸ ਤਰਾਂ ਫ਼ੋਲ ਨਹੀਂ ਸਕਦਾ


ਜ਼ਰਾ ਹਾਂ ਮੈਂ ਗੱਲ ਵੀ ਮਿੱਟੀ ਦੀ ਹੀ ਕਰਾਂਗਾ
ਅਸਮਾਨ ਦੇ ਨਿੱਘ ਲਈ ਮੈਂ ਬਾਹਾਂ ਖੋਲ ਨਹੀਂ ਸਕਦਾ


ਨਾਂ ਦੁਨੀਆਂਦਾਰੀ "ਭੰਗੂ ਸਿਆਂ" ਚੁੱਪ ਕਰਕੇ ਫ਼ਰਜ਼ ਨਿਭਾਉਣ ਦਾ
ਇਸ ਬੇਲਿਆਂ ਦੇ ਦੇਸ਼ 'ਚ ਮੈਂ ਕੁਝ ਬੋਲ ਨਹੀਂ ਸਕਦਾ..

25 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob ....

 

 

thanks a lot lakhwinder bai for sharing....!!! :)

27 Sep 2010

Reply