Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਠੋਕਰਾਂ ਤਾਂ ਲਗਦੀਆਂ ਕੁੱਲ ਦੁਨੀਆਂ ਨੂੰ...... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
ਠੋਕਰਾਂ ਤਾਂ ਲਗਦੀਆਂ ਕੁੱਲ ਦੁਨੀਆਂ ਨੂੰ......

ਠੋਕਰਾਂ ਤਾਂ ਲਗਦੀਆਂ ਕੁੱਲ ਦੁਨੀਆਂ ਨੂੰ

ਬੰਦਾ ਉਹ ਜੋ ਠੋਕਰਾਂ ਜ਼ਰ ਜਾਵੇ

ਉੰਝ ਹਰ ਕੋਈ ਆਖੇ ਮੈਂ ਸੂਰਮਾਂ

ਬੰਦਾ ਉਹ ਜੋ ਮੌਕੇ ਤੇ ਖ਼ੜ ਜਾਵੇ

ਮਰਦੇ ਗੱਭਰੂ ਸੋਹਣੀਆਂ ਕੁੜੀਆਂ ਤੇ

ਗੱਭਰੂ ਉਹ ਜੀਹਦੇ ਤੇ ਕੁੜੀ ਮਰ ਜਾਵੇ

ਜੇਹੜਾ ਲੁਟਾਵੇ ਕਮਾਈ ਮਾਪਿਆਂ ਦੀ ਜ਼ਨਾਨੀਂ ਪਿੱਛੇ

ਉਹ ਨੱਕ ਡੁਬੋ ਕੇ ਮਰ ਜ਼ਾਵੇ

ਬਾਜ਼ੀ ਇਸ਼ਕ ਦੀ ਜ਼ਿੱਤਣ ਦੇ ਸ਼ੌਕੀਨ ਸਾਰੇ

ਪਰ ਆਸ਼ਿਕ ਉਹ ਜੋ਼ ਮਾਸ਼ੂਕ ਲਈ ਹਰ ਜਾਵੇ

ਖੁਸ਼ੀ ਵਿੱਚ ਤਾਂ ਹੁੰਦੇ ਨੇਂ ਸ਼ਰੀਕ ਸਾਰੇ

ਪਰ ਯਾਰ ਉਹ ਜ਼ੋ ਗ਼ਮ ਵਿੱਚ ਵੀ ਹਿੱਕ ਤਾਣ ਕੇ ਖ਼ੜ ਜਾਵੇ....


...ਸਿਮਰਨਜੀਤ ਸਿੰਘ ਗਰੇਵਾਲ...

24 Aug 2010

Harman deep  Mann
Harman deep
Posts: 92
Gender: Male
Joined: 16/Aug/2010
Location: ferozepur/calgery
View All Topics by Harman deep
View All Posts by Harman deep
 
gud one

very very nice bai ji...keep writing !!

24 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

bhut vadiya 22 g

24 Aug 2010

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

ਬਹੁਤ-ਬਹੁਤ ਮੇਹਰਬਾਨੀ ਹਰਮਨ ਬਾਈ ਜੀ ਤੇ ਰੂਬੀ ਬਾਈ ਜੀ

05 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHUT VADIYA VEER G...


KYA BAATAN LKHIYA NE TUCI G...


LAJWAB...

05 Jan 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

cool...


bahut khoob te sohna likheya hai....


nice !!!

06 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
very nice

 

ਬਹੁਤ ਅੱਛੇ..!!

ਬਹੁਤ ਸੋਹਣਾਂ ਲਿਖਿਆ ਬਾਈ ਜੀ,,ਬਹੁਤ ਥੋੜੇ ਜੇਹੇ ਸ਼ਬਦਾਂ ਵਿੱਚ ਬਹੁਤ ਕਮਾਲ ਗੱਲਾਂ ਕਹੀਆਂ ਹਨ..ਜਿਉਂਦੇ ਵੱਸਦੇ ਰਹੋ

06 Jan 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 

ਵਾਹ ਸਿੰਮੀ ਬਾਈ ਕਮਾਲ ਕਰਤੀ..ਬਹੁਤ ਕੈਮ ਲਿਖਿਆ..ਜਿਉਂਦਾ ਰਹਿ ਸ਼ੇਰਾ

09 Jan 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

short n sweet..!!

 

realy beautiful wording..simply great..tfs

18 Jan 2011

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
bahut hi sohna likheya bai ji..kalli-kalli line kamaal di hai,,great work..jionde vassde raho
19 Jan 2011

Showing page 1 of 3 << Prev     1  2  3  Next >>   Last >> 
Reply