Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਲਵਿਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਅਲਵਿਦਾ

ਕਿੰਝ ਕਹਿ ਦੇਵਾਂ ਅਲਵਿਦਾ ਤੈਨੂੰ ਦੋਸਤਾ,
ਹਾਲੇ ਹੰਜੂ ਨੈਣਾਂ ਵਿਚੋਂ ਸੁਕੇ ਨਹੀਂ|
ਕਿਵੇਂ ਰੋਕਾਂ ਮੇਰੇ ਦਿਲ ਦੀ ਤਾਂਘ ਨੂੰ,
ਹਾਲੇ ਲਫ਼ਜ਼ ਬੂਲੀਆਂ ਚੋਂ ਮੁਕੇ ਨਹੀਂ|
ਕੁਝ ਪਲ ਤਾਂ ਬੈਠਜਾ ਕੋਲ ਮੇਰੇ,
ਐਨੇਂ ਵੀ ਹੋਈ ਦਾ ਬੇਰੁਖੇ ਨਹੀਂ|
ਮਨਿਆ ਕਿ ਅਸੀਂ ਹਾਂ ਪਤੇ ਪਤਝੜ ਦੇ,
ਜਿਉਂਦੇ ਹਾਂ ਹਾਲੇ ਟਹਿਣੀ ਨਾਲੋਂ ਟੁਟੇ ਨਹੀਂ|
ਕਿਨੀ ਵਾਰੀ ਮਾਰੀਆਂ ਨੇ ਠੋਕਰਾਂ ਜਹਾਨ ਸਾਨੂੰ,
ਤਿੜਕੇ ਜਰੂਰ ਅਸੀਂ ਪਰ ਹਾਲੇ ਫੁਟੇ ਨਹੀਂ|
ਕਿੰਝ ਕਹਿ ਦੇਵਾਂ ਅਲਵਿਦਾ ਤੈਨੂੰ ਦੋਸਤਾ,
ਹਾਲੇ ਹੰਜੂ ਨੈਣਾਂ ਵਿਚੋਂ ਸੁਕੇ ਨਹੀਂ|........ਮਨਦੀਪ ਬਰਨਾਲਾ

14 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਬਹੁਤ ਖੂਬਸੂਰਤ ਕਵਿਤਾ , ਦਿਲ ਨੂੰ ਛੋਹਣ ਵਾਲੇ ਜਜ਼ਬਾਤ

ਕਿੰਝ ਕਹਿ ਦੇਵਾਂ ਅਲਵਿਦਾ ਤੈਨੂੰ ਦੋਸਤਾ, ਹਾਲੇ ਹੰਝੂ ਨੈਣਾਂ ਵਿਚੋਂ ਸੁਕੇ ਨਹੀਂ|

ਵਿਛੜਨ ਦਾ ਦਰਦ .......

 

ਕਿਵੇਂ ਰੋਕਾਂ ਮੇਰੇ ਦਿਲ ਦੀ ਤਾਂਘ ਨੂੰ, ਹਾਲੇ ਲਫ਼ਜ਼ ਬੂਲੀਆਂ ਚੋਂ ਮੁਕੇ ਨਹੀਂ|

ਦਿਲ ਦੀਆਂ ਸੱਧਰਾਂ ਦਾ ਬੁੱਲ੍ਹਾਂ ਤੇ ਜਿਉਂਦਾ ਰਹਿਣਾ ..........

 

 

ਕੁਝ ਪਲ ਤਾਂ ਬੈਠਜਾ ਕੋਲ ਮੇਰੇ, ਐਨੇਂ ਵੀ ਹੋਈਦਾ ਬੇਰੁਖੇ ਨਹੀਂ|

ਇੱਕ ਨਸੀਹਤ .. ਨਾਲ ਨਾਲ ਇੱਕ ਪਿਆਰਾ ਹੁਕਮ ਵੀ ..

 

 

ਮਨਿਆ ਕਿ ਅਸੀਂ ਹਾਂ ਪਤੇ ਪਤਝੜ ਦੇ, ਜਿਉਂਦੇ ਹਾਂ ਹਾਲੇ ਟਹਿਣੀ ਨਾਲੋਂ ਟੁਟੇ ਨਹੀਂ|

ਕਿੰਨੇ ਆਸਵੰਦ ਅਤੇ motivated ਸ਼ਬਦ ...

 

 

ਕਿਨੀ ਵਾਰੀ ਮਾਰੀਆਂ ਨੇ ਠੋਕਰਾਂ ਜਹਾਨ ਸਾਨੂੰ, ਤਿੜਕੇ ਜਰੂਰ ਅਸੀਂ ਪਰ ਹਾਲੇ ਫੁਟੇ ਨਹੀਂ|

these words make you more stronger than "ਪਤੜਝ ਦੇ ਪੱਤੇ " ਵਾਲਾ ਬਿੰਬ ......

 

ਕਿੰਝ ਕਹਿ ਦੇਵਾਂ ਅਲਵਿਦਾ ਤੈਨੂੰ ਦੋਸਤਾ, ਹਾਲੇ ਹੰਜੂ ਨੈਣਾਂ ਵਿਚੋਂ ਸੁਕੇ ਨਹੀਂ|........ਮਨਦੀਪ ਬਰਨਾਲਾ

 

ਬਹੁਤ ਖੂਬ ਲਿਖਿਆ ਮਨਦੀਪ ਜੀ ,

ਜਿਉਂਦੇ ਰਹੋ ।

 

ਧੰਨਵਾਦ ਅਤੇ ਜੀ ਆਇਆਂ ਨੂੰ ਐਥੇ ਚਰਨ ਪਾਉਣ ਲਈ । ☬

14 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਬਹੁਤ ਭਾਵਪੂਰਨ ...SHARE ਕਰਨ ਲਈ ਧਨਵਾਦ

15 May 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 

ਐਨੇ ਪਿਆਰ ਤੇ ਸਤਿਕਾਰ ਲਈ ਸ਼ੁਕਰੀਆ.....

15 May 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Very good theme, very well written Mandeep ji. After Mavi ji's fine analysis, no aspect remains undiscussed.

Thnx for sharing on this forum...
15 May 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Umda g complete emotional pack TFS
15 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਮਨਦੀਪ ਜੀ, ਬਹੁਤ ਸੋਹਣੀ ਰਚਨਾ ਪੇਸ਼ ਕੀਤੀ ੲੇ ਜੀ...ਸ਼ੇਅਰ ਕਰਨ ਲਈ ਸ਼ੁਕਰੀਆ ਜੀ।
15 May 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
tirke zarur asin par hale futte nahi.. boht sohni satar te khoobsoorat rachna mandeep ji
16 May 2015

Reply