Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਲਵਿਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਅਲਵਿਦਾ

 

ਦਿਲ ਕਰਦਾ ਇਕ ਐਸੀ ਨੀਂਦੇ ਸੋਂਵਾ
ਜਿਸ ਨੀਂਦੋਂ ਮੈਨੂ ਕੋਈ ਜਗਾਵੇ ਨਾ ....
ਚੂਰ ਚੂਰ ਹੋ ਕੇ ਟੁੱਟ ਚੁੱਕਾ ਹੈ ਹਰ ਸੁਪਨਾ 
ਟੁੱਟੇ ਸੁਪਨਿਆ ਦੇ ਵਿਚ ਹੁਣ ਕੋਈ ਆਵੇ ਨਾ ....
ਜਦ ਫਰਜ਼ ਨਿਭਾਉਣ ਵੇਲੇ ਨਾ ਆਇਆ ਕੋਈ ਵੀ 
ਹੁਣ ਮੇਰੀ ਲਾਸ਼ ਤੇ ਵੀ ਹੱਕ ਕੋਈ ਜਤਾਵੇ ਨਾ 
ਬੰਦ ਕਰ ਲੈਣ ਦੋ ਹੁਣ ਅਖਾਂ ਦੇ ਦਰਵਾਜ਼ੇ ਨੂੰ 
ਬੂਹੇ ਦਰਦਾਂ ਦਾ ਹੁਣ ਖੜਾਕ ਕੋਈ ਆਵੇ ਨਾ 
ਰਿਸ਼ਤਿਆਂ ਦੀ ਲੜਾਈ ਵਿਚ ਬੁਰੀ ਤਰਾਂ ਜ਼ਖਮੀ ਆ 
ਇਹ ਹਾਰ ਚੁੱਕੀ ਲੜਾਈ ਹੁਣ ਕੋਈ ਜਿਤਾਵੇ ਨਾ ....
ਇੰਝ ਲਗਦਾ ਅਲਵਿਦਾ ਆਖ ਕੇ 
ਹੁਣ ਚੁਪ ਚਾਪ ਜਾਣ ਦੀ ਵਾਰੀ ਆ ਗਈ
"ਨਵੀ" ਮਰਜਾਣੀ ਨੂੰ ਜਾਂਦੀ ਨੂੰ ਪਿਛੋਂ 
ਹਾਕ ਮਾਰ ਹੁਣ ਕੋਈ ਬੁਲਾਵੇ ਨਾ 
ਵਲੋਂ - ਨਵੀ 

 



ਦਿਲ ਕਰਦਾ ਇਕ ਐਸੀ ਨੀਂਦੇ ਸੋਂਵਾ


ਜਿਸ ਨੀਂਦੋਂ ਮੈਨੂ ਕੋਈ ਜਗਾਵੇ ਨਾ ....


 

ਚੂਰ ਚੂਰ ਹੋ ਕੇ ਟੁੱਟ ਚੁੱਕਾ ਹੈ ਹਰ ਸੁਪਨਾ 


ਟੁੱਟੇ ਸੁਪਨਿਆ ਦੇ ਵਿਚ ਹੁਣ ਕੋਈ ਆਵੇ ਨਾ ....

 


ਜਦ ਫਰਜ਼ ਨਿਭਾਉਣ ਵੇਲੇ ਨਾ ਆਇਆ ਕੋਈ ਵੀ 


ਹੁਣ ਮੇਰੀ ਲਾਸ਼ ਤੇ ਵੀ ਹੱਕ ਕੋਈ ਜਤਾਵੇ ਨਾ 


 

ਬੰਦ ਕਰ ਲੈਣ ਦੋ ਹੁਣ ਅਖਾਂ ਦੇ ਦਰਵਾਜ਼ੇ ਨੂੰ 


ਬੂਹੇ ਦਰਦਾਂ ਦਾ ਹੁਣ ਖੜਾਕ ਕੋਈ ਆਵੇ ਨਾ 


 

ਰਿਸ਼ਤਿਆਂ ਦੀ ਲੜਾਈ ਵਿਚ ਬੁਰੀ ਤਰਾਂ ਜ਼ਖਮੀ ਆ 


ਇਹ ਹਾਰ ਚੁੱਕੀ ਲੜਾਈ ਹੁਣ ਕੋਈ ਜਿਤਾਵੇ ਨਾ ....


 

ਇੰਝ ਲਗਦਾ ਅਲਵਿਦਾ ਆਖ ਕੇ 


ਹੁਣ ਚੁਪ ਚਾਪ ਜਾਣ ਦੀ ਵਾਰੀ ਆ ਗਈ


"ਨਵੀ" ਮਰਜਾਣੀ ਨੂੰ ਜਾਂਦੀ ਨੂੰ ਪਿਛੋਂ 


ਹਾਕ ਮਾਰ ਹੁਣ ਕੋਈ ਬੁਲਾਵੇ ਨਾ 


 

ਵਲੋਂ - ਨਵੀ 

 

23 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Indeed a nice piece of literature. Very well written. But madam Navi ji, Robert Frost sahib taan kujh hor e kahinde aa:

The woods are long, dark, and deep,
But I have promises to keep,
And miles to go before I sleep.

TFS !
23 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Na alvida akho kade..ki pata is morh te tude khana nu fir ton boor pai jave.....ke pata kaado fir khab sunehre ho jave....
Na alvida akho kade..ki pata kis morh te tude khaba nu fir ton boor pai jave.....ke pata kaado fir khab sunehre ho jave....but very well written.....TFS
23 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Kise bazurag babe to suniya see ki bhai
Marna tan bahut saukha hai par zindagi jiuni bahut
Aukhi aa ehnu jiun k vikhao fer sawaad aaa
Ajj oh gall yaad aa gayi
Jeuna kla te marna kayrta hunda
ALWIDA NAHI WELCOME karo zindagi da
Likhat sohni aaa
23 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

Thanks again everyone.....

Thank you for your precious comments....

Plz it's a request to everyone..... Just read my poetry as a pierce of poetry only..

Don't take it otherwise....

 

Jagjit sir.....bilkul sahi keha g.... Thanks alt 

 

@ gurpreet g.....main ik zinda dil insaan aa.... And i always welcome life.....Zindagi jiyundi hi aukhi aa marna ta bht sokha hai....

 

Te sokhe kamm ghat hi karide aa....

 

Actually It's just a poem...... 

 

Thanks again 

23 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Very well wtitten Navi ji,,,

 

jionde wassde raho,,

 

 

24 Aug 2014

neha bhullar
neha
Posts: 2
Gender: Female
Joined: 18/Nov/2013
Location: jalndhar
View All Topics by neha
View All Posts by neha
 

very nic 
bahut bahut bahut sohna likheya h ji 

24 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਟੁੱਟੇ ਸੁਪਨਿਆ ਦੇ ਵਿਚ ਹੁਣ ਕੋਈ ਆਵੇ ਨਾ ....ਕਿਆ ਬਾਤ ਹੈ ਜੀ...

ਬਹੁਤ ਸੋਹਣਾ ਲਿਖਿਆ ਹੈ ਨਵੀ ਜੀ ,ੲਿੰਜ ਹੀ ਲਿਖਦੇ ਰਹੋ ਜੀ ।TFS
24 Aug 2014

zippy singh
zippy
Posts: 23
Gender: Male
Joined: 24/Jun/2011
Location: Ludhiana
View All Topics by zippy
View All Posts by zippy
 
..
http://youtu.be/0r8JpsAlX-0
24 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank you so much ....thanx alt....

 

happy with the new addition in my commets neha and zippy

24 Aug 2014

Reply