Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ— ਇਕ ਹੋਰ ਜ਼ਿੰਦਗੀ ਚੜੀ ਦਹੇਜ ਦੀ ਬਲੀ

ਦੇਖੋ ਵੀਡੀਓ— ਇਕ ਹੋਰ ਜ਼ਿੰਦਗੀ ਚੜੀ ਦਹੇਜ ਦੀ ਬਲੀ


ਅੰਮ੍ਰਿਤਸਰ ਦੇ ਪਾਸ਼ ਇਲਾਕਾ ਆਰ.ਬੀ.ਦੁਨੀ ਚਾਂਦ ਰੋਡ 'ਤੇ ਮੰਗਲਵਾਰ ਨੂੰ ਇਕ ਲੜਕੀ ਦੀ ਉਸਦੇ ਸਹੁਰੇ ਘਰ ਤੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਸਵਾਨੀ ਦੇ ਪਰਿਵਾਰਿਕ ਮੈਂਬਰਾਂ ਨੇ ਉਸਦੇ ਸਹੁਰੇ ਘਰ 'ਤੇ ਦੋਸ਼     ਲਗਾਇਆ ਤੇ ਕਿਹਾ ਕਿ ਆਏ ਦਿਨ ਉਸਦੇ ਸਹੁਰੇ ਘਰ ਵਾਲੇ ਉਸਨੂੰ ਦਹੇਜ ਲਈ ਤੰਗ ਕਰਦੇ ਸਨ।

dekho video-Punjabi video News

 

13 Apr 2012

Reply