Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਅੰਸ਼ਕ

ਅੰਸ਼ਕ



ਹੱਸਣ ਤੋਂ ਪਹਿਲਾਂ 
ਜੰਮਦਾ ਹੈ ਰੋਣਾ;
ਦੁਮੇਲ 
ਅੱਖ ਦਾ ਇਕ ਹਸੀਨ ਧੋਖਾ
ਮਿਰਗ-ਤਰਿਸ਼ਨਾ ਦਾ ਸਾਜਿਆ
ਸਮੁੰਦਰ- ਸੁਫਨਾ
ਮਾਰੂਥਲ ਦੀ ਨੀਂਦ ਵਿਚ,
ਮਹਲ ਇਕ ਰੇਤ ਦਾ
ਸਾਹਿਲਾਂ ਤੇ ਉਸਰਿਆ 
ਹੋਣੀ ਦੇ
ਸਮਿਆਂ ਦੀ ਛੱਲ ਨੇ 
ਆਣ ਢਾਇਆ;
ਖੁਰਦਾ ਇਕ ਗੀਤ
ਵਕਤ-ਝਨਾਂ ਦੇ ਪਾਣੀਆਂ ਵਿਚ
ਕੱਚਾ ਘੜਾ ਸੋਹਣੀ ਦਾ,
ਵਰਤਮਾਨ ਦੀ ਉਡਾਰੀ
ਭਵਿਖ ਦੇ ਅਸਮਾਨੀਂ
ਆਸ ਦੇ ਮੰਗਵੇਂ ਪਰਾਂ ਤੇ;
ਅੰਤ
ਮਿੱਟੀ ਦਾ 
ਰਲਣਾ ਮਿੱਟੀ ਵਿਚ,
ਕੁਤਬਾ
ਹੀਰ ਦੇ ਮਜ਼ਾਰ ਤੇ
ਰਾਂਝਣ ਸਿਸਕੀਆਂ ਦਾ;
ਜਿੰਦਗੀ ਵਹਿਣ ਇਕ
ਦਰਿਆ ਦਾ
ਸੂਤਕ ਤੇ ਸਿਵਿਆਂ ਦੇ
ਕੰਢਿਆਂ ਵਿਚਕਾਰ,
ਲਹਰ ਦਾ ਵਹਮ
ਵਿਲੱਖਣਤਾ ਦਾ-
ਅਹਮ ਦੀ
ਸਮੁੰਦਰ ਦੀ ਵਿਸ਼ਾਲਤਾ ਵਿਚ

------------------csmann-080610-----
06 Aug 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Bahut khoob!!!

06 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut khoob bas istrha hi likhde rahoo.? raab rakha g

06 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ .........ਬਹੁਤ ਖੂਬ ਲਿਖਿਆ ਜੀ ........tfs

06 Aug 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukrghuzaar haan,sabh dostaan da

13 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya 22g 

13 Aug 2010

Reply