ਗੱਲ ਦੱਸਾ ਕੀ ਸਿੱਖਾਂ ਦੇ ਮੁੰਡਿਆਂ ਦੀ,
ਜਵਾਨੀ ਨਸ਼ਿਆਂ ਦੇ ਵਿੱਚ ਖਪਾਈ ਜਾਂਦੇ।
ਬੀੜੀ, ਗੁਟਖੇ, ਤੰਬਾਕੂ ਦਾ ਨਾਮ ਪੁੱਛ ਲਉ,
ਵਿਰਸਾ ਆਪਣਾ ਮਨੋਂ ਭੁਲਾਈ ਜਾਂਦੇ।
ਗੁਰੁ ਸਾਹਿਬਾਂ ਦੀ ਬਾਣੀ ਤੋਂ ਹੋ ਬੇਮੁੱਖ,
ਅਸਲੀਲ਼ ਗੀਤਾਂ ਨੂੰ ਟੇਪ ਕਰਾਈ ਜਾਂਦੇ।
ਕੰਨੀ ਪਾ ਮੁੰਦਰਾਂ, ਮੁਨਾ ਕੇ ਕੇਸ ਦਾੜ੍ਹੀ,
ਫਿਰ ਵੀ ਸਿੱਖਾਂ ਦੇ ਮੁੰਡੇ ਕਹਾਈ ਜਾਂਦੇ।
~~~~~~~~~~~~~~~~~~~~~~
bhut vadiya kuar bhaine
sahi kiha a par ekko jehe nai hunde g>...............
kaur g kauda sach a
Akal Purakh Sumat Bakshe is tara de mundeya nu...........
Very Very True writeing...............
kaur ji bahut sohna likhya ji ........nice
te sari sachay beyan kite tusi ji mundia bare ..........
nice one
its a painful truth .............tfs
bahut sohna likheya hai g...parmatma ehna nu sumatt bakhse....thankx 4 sharing
nice & true sharing ji.........
nice