Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 
ਤੇਰੇ ਬਿਨ ਨਾ ਸਹਾਰਾ ਕੋਈ ਮੇਰਾ ਮੈ ਅੱਧ ਵਿੱਚ ਡੋਲਦ

ਮੇਰਾ ਮੇਰਾ ਕਰ ਮੈ ਥੱਕਿਆ ਪਰ ਮੇਰਾ ਨਜਰ ਨਾ ਆਵੇ
ਸਾਰੀ ਦੁਨੀਆ ਮਤਲਬ ਖੋਰੀ ਵਕਤ ਪਏ ਛੱਢ ਜਾਵੈ
ਤੇਰੇ ਬਿਨ ਨਾ ਸਹਾਰਾ ਕੋਈ ਮੇਰਾ ਮੈ ਅੱਧ ਵਿੱਚ ਡੋਲਦਾ ਪਿਆ
ਭਵ ਸਾਗਰਾ ਚੋ ਬੱਨੇ ਮੈਨੂ ਲਾ ਦੇ ਮੈ ਅੱਧ ਵਿੱਚ ਡੋਲਦਾ ਪਿਆ
ਏਸ ਦਰ ਜਾਵੇ ਕਦੀ ਓਸ ਦਰ ਜਾਵੇ
ਦਿਲ ਮੇਰਾ ਮੈਨੂ ਹਦੋ ਵਧ ਕੇ ਸਤਾਵੈ
ਸੁਨਿਆ ਤੂ ਮੇਰੇ ਜੇਹੇ ਲੱਖਾ ਬਖਸਾਵੇ
ਖਾਲੀ ਹੱਥ ਦਰੋ ਕਦੇ ਕਿਸੇ ਨੂ ਨਾ ਘਲਾਵੈ
ਭਵ ਸਾਗਰਾ ਚੋ ਬੱਨੇ ਮੈਨੂ ਲਾ ਦੇ ਮੈ ਅੱਧ ਵਿੱਚ ਡੋਲਦਾ ਪਿਆ

01 Sep 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya g...

01 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth  vadiya lekhiya g

01 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

natkhat ji  aman ji bahut-2  dhnavade  tuhada............

 

03 Sep 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

nice one g

03 Sep 2010

Reply