|
 |
 |
 |
|
|
Home > Communities > Punjabi Culture n History > Forum > messages |
|
|
|
|
|
~~ਅਣਖ਼ ਨਾਲ ਜਿਊਣਾ,ਗੈਰਤ ਨਾਲ ਮਰਨਾ~~ |
ਜਿਹੜੀ ਕੌਮ ਦੁਹਰਾਂਦੀ ਇਤਿਹਾਸ ਆਪਣਾ, ਉਹ ਗੁਲਾਮ ਕਦੇ ਵੀ ਨਹੀਂ ਰਹਿ ਸਕਦੀ ਉਹਦੀ ਸ਼ਾਨ ਦਾ ਸੂਰਜ ਹੈ ਸਿਖ਼ਰ ਉੱਤੇ, ਉਸ ਤੇ ਕਦੇ ਵੀ ਸ਼ਾਮ ਨਹੀਂ ਪੈ ਸਕਦੀ ਆਪਣੇ ਬਲ ਤੇ ਜਿਉਂਦੀ ਹੈ ਕੌਮ ਜਿਹੜੀ, ਉਹਦੀ ਜਗ ਤੇ ਰੀਸ ਨਾ ਕੋਈ ਸਮਝੋ ਜਿਹੜੀ ਕੌਮ ਵਿਚ ਅਣਖ ਤੇ ਆਸ ਈ ਨਹੀਂ, ਮੋਈ ਅੱਜ ਵੀ,ਕੱਲ ਵੀ ਮੋਈ ਸਮਝੋ ਸਿੱਖ ਕੌਮ ਸੰਪੂਰਨ ਹੈ ਹਰ ਪੱਖੋਂ, ਜਿਊਂਦੀ ਜਾਗਦੀ ਉੱਚੇ ਨਿਸ਼ਾਨ ਕਰਕੇ ਅਣਖ਼ ਨਾਲ ਜਿਊਣਾ,ਗੈਰਤ ਨਾਲ ਮਰਨਾ, ਸਿੰਘਾਂ ਸਿੱਖਿਆ ਏ ਅੰਮ੍ਰਿਤਪਾਨ ਕਰਕੇ । 
|
|
10 Sep 2010
|
|
|
|
|
Bhut Vadiya
ਅਸੀਂ ਸਿੰਘ ਹਾਂ ਗੁਰੂ ਦਸ਼ਮੇਸ਼ ਦੇ, ਕੌਣ ਹੈਗੇ ਨੇ ਸਾਨੂੰ ਅਟਕਾਉਣ ਵਾਲੇ. ਜੱਗ ਜਾਣੇ ਅਸੀਂ ਨਹੀਂ ਮੁੱਕ ਸਕਦੇ ਮੁੱਕ ਜਾਂਦੇ ਨੇ ਸਾਨੂੰ ਮੁਕਾਉਣ ਵਾਲੇ.
|
|
10 Sep 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|