Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਪਣੇ ਸਭ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਆਪਣੇ ਸਭ....
ਆਪਣੇ ਸਭ ਸੰਗ ਨੇ ਤੇਰੇ, ੲਿਹ ਸਭ ਤੇਰਾ ਧੋਖਾ ੲੇ
ਸਾਥ ਬੱਸ ਓਥੇ ਤੱਕ ੲੇ ,ਜਿੱਥੇ ਤੀਕ ਪੈਂਡਾ ਸੋਖਾ ੲੇ

ੲਿੱਥੇ ਰੱਜੇ ਨੂੰ ਹੋਣ ਸਲਾਮਾਂ, ਸੂਲੀ ਟੰਗਿਐ ਹਰ ਕਾਮਾ
ਸਭ ਦਾ ੲਿੱਥੇ ਫਿਰਕੂ ਜਾਮਾ, ੲਿਹ ਸ਼ਹਿਰ ਅਨੋਖਾ ੲੇ

ਤੂੰ ਕਿਸੇ ਭੁੱਖੇ ਅੰਦਰ ਵੇਖ, ਵੇਖ! ਦੁੱਖ ਦੇ ੲੇਹ ਮੰਦਰ ਵੇਖ
ੲਿਹ ਚਿਹਰੇ ਦਾ ਹਾਸਾ ਤੇ, ਆਪ ਨੂੰ ਦਿੱਤਾ ਧੋਖਾ ਏ

ੳੁਸ ਥੱਲੇ ਕੀ-ਕੀ ਲੁਕਿਆ, ਤੈਥੋਂ ਕਿਹੜਾ ਹੈ ਲੁਕਿਆ
ਹਾਕਮ ਦਾ ਚਿਹਰਾ ਜਿਹੜਾ, ਉੱਤੋਂ ਦਿਸਦਾ ਚੋਖਾ ਏ

ਪੈਰਾਂ ਥੱਲੇ ਕੀ-ਕੀ ਮਿੱਧਿਆ,ਜਿਨ੍ਹਾਂ ੲਿਹ ਕਦੇ ਨਾ ਤੱਕਿਆ
ਉਨ੍ਹਾਂ ਨੂੰ ਨੰਗੇ ਪੈਰੀਂ ਤੋਰ, ਅੱਜ ਵਕਤ ਨੇ ਲਾੲਿਆ ਚੋਕਾ ੲੇ

ਲੁੱਟੇ ਉਨ੍ਹਾਂ ਖੁਸ਼ੀਆਂ ਦੇ ਖੇੜੇ, ਉਹ ਜੋ ਸੀ ਸਾਡੇ ਸਭ ਤੋਂ ਨੇੜੇ
ਪਰ ਚੱਲ ਉੱਠ ਬਹੁਤਾ ਰੋ ਨਾ ਤੂੰ, ੲਿਹ ਵੀ ਸਿੱਖਣ ਦਾ ਮੋਕਾ ਏ ॥


-: ਸੰਦੀਪ 'ਸੋਝੀ'

ਨੋਟ:-

ਚੋਖਾ - ਨਿਰਮਲ, ਸਾਫ










27 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Bohat vadhia ji
27 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰਚਨਾ ਨੂੰ ਵਕਤ ਦੇਣ ਲੲੀ ਬਹੁਤ- ਬਹੁਤ ਸ਼ੁਕਰੀਆ ਗੁਰਮੀਤ ਸਰ ।
28 May 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਵਧੀਆ ਯਤਨ ਬਾਈ ਜੀ,,,
ਹੋਰ ਵੀ ਵਧੀਆ ਵਧੀਆ ਲਿਖਦੇ ਰਹੋ,,,
ਜੀਓ,,,

ਬਹੁਤ ਵਧੀਆ ਯਤਨ ਬਾਈ ਜੀ,,,

 

ਹੋਰ ਵੀ ਵਧੀਆ ਵਧੀਆ ਲਿਖਦੇ ਰਹੋ,,,

 

ਜੀਓ,,,

 

29 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਕਤ ਕੱਢ ਰਚਨਾ ਨੂੰ ਨਵਾਜ਼ਣ ਲਈ ਤੇ ਹੋਸਲਾ ਅਫਜਾੲੀ ਲੲੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਰਪਿੰਦਰ ਸਰ ।
02 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ...............once again written so well,...........you are a great poet veer g.

03 Jun 2015

Reply